ਕਿਸਾਨ ਆਗੂ ਦਾ ਜ਼ਬਰਦਸਤ ਭਾਸ਼ਣ ਸੁਣ ਸਭ ਦੇ ਲੂੰ ਕੰਡੇ ਖੜ੍ਹੇ ਹੋਏ

By : GAGANDEEP

Published : Oct 12, 2020, 3:36 pm IST
Updated : Oct 12, 2020, 3:39 pm IST
SHARE ARTICLE
FARMER
FARMER

ਮਨਪ੍ਰੀਤ ਬਾਦਲ ਨੂੰ ਪਾਈਆਂ ਜਮ ਕੇ ਲਾਹਣਤਾਂ

 ਮੁਹਾਲੀ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਇੰਨਾ ਜ਼ਿਆਦਾ ਰੋਸ ਪਾਇਆ ਜਾ ਰਿਹਾ, ਜਿਸ ਨੇ ਦਿੱਲੀ ਤਖ਼ਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ। ਧਰਨੇ ਵਿਚ ਇਕ ਕਿਸਾਨ ਆਗੂ ਨੇ ਅਜਿਹੀ ਜ਼ਬਰਦਸਤ ਤਕਰੀਰ ਕੀਤੀ

photoFARMER

ਜਿਸ ਨੇ ਸਾਰਿਆਂ ਦੇ ਕੰਨ ਖੋਲ੍ਹ ਕੇ ਰੱਖ ਦਿੱਤੇ ਨੇ। ਕਿਸਾਨ ਆਗੂ ਨੇ ਆਖਿਆ ਕਿ ਮਨਪ੍ਰੀਤ ਬਾਦਲ ਨੂੰ ਫ਼ੌਜ ਕੋਲ ਅਸਲੇ ਦੀ ਘਾਟ ਤਾਂ ਨਜ਼ਰ ਆ ਗਈ ਪਰ ਉਸ ਨੂੰ ਮੋਗਾ ਵਿਚ ਹੋਈ ਘਟਨਾ ਨਜ਼ਰ ਨਹੀਂ ਆਈ

 

photoFARMER

ਜਿੱਥੇ ਇਕ ਔਰਤ ਨੂੰ ਪ੍ਰਬੰਧਾਂ ਦੀ ਘਾਟ ਕਾਰਨ ਹਸਪਤਾਲ ਦੇ ਬਾਹਰ ਸੜਕ 'ਤੇ ਹੀ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਹੋਣਾ ਪਿਆ। ਕਿਸਾਨ ਆਗੂ ਨੇ ਅਪਣੇ ਜੋਸ਼ੀਲੇ ਭਾਸ਼ਣ ਵਿਚ ਮੋਦੀ ਦੀ ਬਦਨੀਤੀ ਦੇ ਅਜਿਹੇ ਖ਼ੁਲਾਸੇ ਕੀਤੇ, ਜਿਸ ਨੂੰ ਸੁਣ ਕੇ ਸਭ ਦੇ ਲੂੰ ਕੰਡੇ ਖੜ੍ਹੇ ਹੋ ਗਏ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement