ਭਾਰਤ 'ਚ ਕਪਾਹ ਉਤਪਾਦਨ 3.96 ਕਰੋੜ ਗੰਢਾਂ ਰਹਿਣ ਦੀ ਸੰਭਾਵਨਾ
Published : Oct 17, 2019, 9:36 am IST
Updated : Oct 17, 2019, 9:36 am IST
SHARE ARTICLE
 Cotton
Cotton

ਇਸ ਵਾਰ ਇਹ ਪੈਦਾਵਾਰ 3.96 ਕਰੋੜ ਗੰਢ ਰੂੰ ਹੋਣ ਦੀ ਉਮੀਦ ਹੈ

ਨਵੀਂ ਦਿੱਲੀ, 16 ਅਕਤੂਬਰ : ਭਾਰਤ 'ਚ ਸਾਲ 2019-20 ਦੇ ਦੌਰਾਨ ਕਪਾਹ ਦੀ ਪੈਦਾਵਾਰ ਬੰਪਰ ਹੋਵੇਗੀ। ਇਸ ਵਾਰ ਇਹ ਪੈਦਾਵਾਰ 3.96 ਕਰੋੜ ਗੰਢ ਰੂੰ ਹੋਣ ਦੀ ਉਮੀਦ ਹੈ। ਇਹ ਵਿਚਾਰ ਰੂੰ ਕਾਰੋਬਾਰੀ ਵਿਨੇ ਰਾਠੀ ਨੇ ਗੁਜਰਾਤ ਟ੍ਰੇਡਰਸ ਐਸੋਸੀਏਸ਼ਨ ਦੀ ਰਾਜਕੋਟ 'ਚ ਹੋਈ ਕਾਟਨ ਕਾਨਫਰੈਂਸ 'ਚ ਕੱਲ ਦੇਰ ਸ਼ਾਮ ਰੱਖੀ। ਉਨ੍ਹਾਂ ਕਿਹਾ ਕਿ

ਇਸ ਨਵੇਂ ਕਪਾਹ ਸੀਜ਼ਨ ਦੇ ਦੌਰਾਨ ਪੰਜਾਬ 'ਚ 10.50 ਲੱਖ ਗੱਠ, ਹਰਿਆਣਾ 25.75 ਲੱਖ, ਰਾਜਸਥਾਨ 33.75 ਲੱਖ, ਗੁਜਰਾਤ 1.25 ਕਰੋੜ ਗੰਢ, ਮਹਾਰਾਸ਼ਟਰ 90 ਲੱਖ ਅਤੇ ਮੱਧ ਪ੍ਰਦੇਸ਼ 20 ਲੱਖ, ਆਂਧਰਾ ਪ੍ਰਦੇਸ਼ 15 ਲੱਖ, ਤੇਲੰਗਾਨਾ 45 ਲੱਖ, ਕਰਨਾਟਕ 20 ਲੱਖ, ਤਾਮਿਲਨਾਡੂ 5 ਲੱਖ, ਓਡੀਸ਼ਾ 4 ਲੱਖ ਅਤੇ ਹੋਰ ਸੂਬਿਆਂ 'ਚ 2 ਲੱਖ ਗੰਢ ਪੈਦਾਵਾਰ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸੂਚਨਾ ਦੇ ਮੁਤਾਬਕ ਪਿਛਲੇ ਸਾਲ ਦੇਸ਼ 'ਚ ਲਗਭਗ 3.35 ਲੱਖ ਗੱਠਾਂ ਮੰਡੀਆਂ 'ਚ ਪਹੁੰਚੀਆਂ ਸਨ।  
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement