ਕੀਟਨਾਸ਼ਕਾਂ ਤੋਂ ਛੁਟਕਾਰਾ ਕਿੰਝ ਪਾਈਏ?
Published : Jun 18, 2020, 2:43 pm IST
Updated : Jun 18, 2020, 3:34 pm IST
SHARE ARTICLE
Pesticides
Pesticides

ਅੱਜਕਲ੍ਹ ਬਾਜ਼ਾਰ ਵਿਚ ਜੋ ਵੀ ਫੱਲ ਮੌਜੂਦ ਹਨ ਉਨ੍ਹਾਂ ਵਿਚ ਕੀਟਨਾਸ਼ਕ ਰਸਾਇਣਾਂ ਦਾ ਪ੍ਰਯੋਗ ਹੋ ਰਿਹਾ ਹੈ।

ਅੱਜਕਲ੍ਹ ਬਾਜ਼ਾਰ ਵਿਚ ਜੋ ਵੀ ਫੱਲ ਮੌਜੂਦ ਹਨ ਉਨ੍ਹਾਂ ਵਿਚ ਕੀਟਨਾਸ਼ਕ ਰਸਾਇਣਾਂ ਦਾ ਪ੍ਰਯੋਗ ਹੋ ਰਿਹਾ ਹੈ। ਪਾਣੀ ਨਾਲ ਧੋਣ ਉੱਤੇ ਵੀ ਇਹ ਰਸਾਇਣ ਫਲਾਂ ਤੋਂ ਹਟਦੇ ਨਹੀਂ ਅਤੇ ਜਦੋਂ ਤੁਸੀ ਫਲਾਂ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਵਿਚ ਜਾ ਕੇ ਤੁਹਾਨੂੰ ਬੀਮਾਰ ਕਰਦੇ ਹਨ।

pesticidesPesticides

ਪਰ ਇਕ ਆਸਾਨ ਤਰੀਕਾ ਹੈ ਜਿਸ ਦੇ ਪ੍ਰਯੋਗ ਨਾਲ ਆਸਾਨੀ ਨਾਲ ਫਲਾਂ ਵਿਚ ਮੌਜੂਦ ਰਸਾਇਣਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਸੱਭ ਤੋਂ ਪਹਿਲਾਂ ਫਲਾਂ ਅਤੇ ਸਬਜ਼ੀਆਂ ਨੂੰ ਇਕ ਜਗ੍ਹਾ ਇਕੱਠੇ ਕਰ ਲਉ।

File PhotoFile Photo

ਜਿੰਨੇ ਫੱਲ ਹੋਣ ਓਨੇ ਵੱਡੇ ਭਾਂਡੇ ਵਿਚ ਇਨ੍ਹਾਂ ਨੂੰ ਪਾ ਕੇ ਉਸ ਵਿਚ ਪਾਣੀ 'ਚ ਡੋਬ ਦਿਉ। ਇਸ ਵਿਚ ਇਕ ਵੱਡਾ ਚਮਚ ਸਿਰਕਾ ਪਾ ਕੇ 15 ਮਿੰਟਾਂ ਲਈ ਰੱਖੋ ਅਤੇ ਫਿਰ ਇਨ੍ਹਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਲਉ। ਇਕ ਜਾਂਚ ਦੀ ਮੰਨੀਏ ਤਾਂ ਫਲਾਂ ਵਿਚ ਮੌਜੂਦ ਕੀਟਾਨਾਸ਼ਕ ਨੂੰ ਹਟਾਉਣ ਲਈ ਸਿਰਕਾ ਸੱਭ ਤੋਂ ਜ਼ਿਆਦਾ ਭਰੋਸੇਮੰਦ ਹੈ ਅਤੇ ਇਹ ਲਗਭਗ 98 ਫ਼ੀ ਸਦੀ ਕੀਟਨਾਸ਼ਕਾਂ ਨੂੰ ਫਲਾਂ ਤੋਂ ਹਟਾ ਦਿੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM
Advertisement