ਪਸ਼ੂਆਂ ਦਾ ਲੇਵਾ ਵਧਾਉਣ ਲਈ ਅਪਣਾਓ ਇਹ ਦੇਸੀ ਨੁਕਤਾ, ਦੁੱਧ ਉਤਪਾਦਕਾਂ ਲਈ ਉਪਯੋਗੀ
Published : Sep 21, 2019, 6:24 pm IST
Updated : Sep 21, 2019, 6:24 pm IST
SHARE ARTICLE
Buffalo
Buffalo

ਸਾਡੇ ਦੇਸ਼ ਵਿੱਚ ਜਿਆਦਾਤਰ ਕਿਸਾਨਾਂ ਨੇ ਖੇਤੀ ਦੇ ਨਾਲ ਨਾਲ ਪਸ਼ੁ ਪਾਲਣ ਦਾ ਧੰਦਾ...

ਚੰਡੀਗੜ੍ਹ: ਸਾਡੇ ਦੇਸ਼ ਵਿੱਚ ਜਿਆਦਾਤਰ ਕਿਸਾਨਾਂ ਨੇ ਖੇਤੀ ਦੇ ਨਾਲ ਨਾਲ ਪਸ਼ੁ ਪਾਲਣ ਦਾ ਧੰਦਾ ਅਪਨਾਇਆ ਹੋਇਆ ਹੈ। ਕਈ ਕਿਸਾਨ ਭਰਾਵਾਂ ਨੂੰ ਪਸ਼ੁਆ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ। ਉਹ ਕਿਸਾਨ ਮਿਹਨਤ ਤਾਂ ਕਰਦੇ ਹਨ ,ਪਰ ਜਾਣਕਾਰੀ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਪੂਰਾ ਮੁਲ ਨਹੀਂ ਮਿਲਦਾ। ਕਿਸਾਨ ਭਰਾਵੋ ਅੱਜ ਅਸੀ ਤੁਹਾਨੂੰ ਪਸ਼ੁਆ ਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ।

buffalobuffalo

ਅੱਜ ਅਸੀ ਤੁਹਾਨੂੰ ਪਸ਼ੁ ਦਾ ਲੇਵਾ ਵਧਾਉਣ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ , ਤੁਹਾਨੂੰ ਦੱਸ ਦੇਈਏ ਕਿ ਪਸ਼ੁ ਦੇ (ਲੇਵੇ) ਲਈ ਸਭ ਤੋਂ ਜ਼ਿਆਦਾ ਵਿਟਾਮਿਨ ਏਚ ਦੀ ਜ਼ਰੂਰਤ ਹੁੰਦੀ ਹੈ। Vitum H ਦੋ ਤਰ੍ਹਾਂ liquid ਅਤੇ ਪਾਉਡਰ ਵਿੱਚ ਆਉਂਦਾ ਹੈ। Vitum H ਦੀ ਬੋਤਲ ਤੁਹਾਨੂੰ ਮੇਡੀਕਲ ਸਟੋਰ ਤੋਂ ਆਸਾਨੀ ਨਾਲ ਮਿਲ ਜਾਵੇਗੀ। ਇਸ 1 ਲਿਟਰ ਬੋਤਲ ਦੀ ਕੀਮਤ 700 ਰੁਪਏ ਦੇ ਕਰੀਬ ਹੈ।

buffalobuffalo

ਤੁਸੀ Vitum H ਗਾ, ਮੱਝ , ਬਕਰੀ ,ਭੇਡ ਆਦਿ ਸਾਰੇ ਜਾਨਵਰਾਂ ਨੂੰ ਦੇ ਸਕਦੇ ਹੋ, ਪਰ ਸਦੀ ਮਾਤਰਾ ਜਾਨਵਰਾਂ ਦੇ ਮੁਤਾਬਿਕ ਵੱਖ ਵੱਖ ਦੇਣੀ ਹੁੰਦੀ ਹੈ। ਗਾ ਜਾਂ ਮੱਝ ਨੂੰ 10 ml Vitum H ਦੋ ਰੋਟੀਆਂ ਵਿੱਚ ਪਾ ਕੇ ਦੇ ਸਕਦੇ ਹੋ। ਤੁਸੀਂ ਆਪਣੇ ਪਸ਼ੂ ਗਾਂ ਜਾ ਮੱਝ ਦੀ ਡਿਲੀਵਰੀ/ਸੁਣ ਤੋਂ 2 ਮਹੀਨੇ ਪਹਿਲਾਂ Vitum H ਦੇਣਾ ਸ਼ੁਰੂ ਕਰ ਸਕਦੇ ਹੋ , ਇਸਨ੍ਹੂੰ ਖਵਾਉਣ ਨਾਲ ਤੁਹਾਡੇ ਪਸ਼ੂ ਦਾ ਲੇਵਾ 50% ਤੱਕ ਵੱਧ ਜਾਵੇਗਾ, ਜਿਸ ਨਾਲ ਤੁਹਾਡੇ ਪਸ਼ੁ ਦੀ ਕੀਮਤ ਵੀ ਦੁੱਗਣੀ ਹੋ ਜਾਵੇਗੀ।

Vitum-HVitum-H

ਇਸਨ੍ਹੂੰ ਖਵਾਉਣ ਨਾਲ ਪਸ਼ੁਆਂ ਨੂੰ ਬੀਮਾਰੀਆਂ ਵੀ ਘੱਟ ਲਗਦੀਆਂ ਹਨ। ਇਸਦੇ ਨਾਲ ਹੀ ਦੁੱਧ ਅਤੇ ਘੀ ਵਿੱਚ ਵੀ ਵਾਧਾ ਹੋ ਜਾਂਦਾ ਹੈ ਅਤੇ ਗਾਂ-ਮੱਝ ਜ਼ਿਆਦਾ ਸਮਾਂ ਤੱਕ ਦੁੱਧ ਦਿੰਦੀ ਹੈ। ਇਹ ਪਸ਼ੂਆਂ ਵਿੱਚ ਦੁੱਧ ਉਤਪਾਦਨ ਦੀ ਸਮਰੱਥਾ ਨੂੰ ਵਧਾਉਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement