ਘਰ ਨੂੰ ਸਜਾਉਣ ਦੇ ਟਿਪਸ
Published : Apr 10, 2020, 4:08 pm IST
Updated : Apr 10, 2020, 4:16 pm IST
SHARE ARTICLE
File
File

ਹਰ ਕਿਸੇ ਦੇ ਮਨ ਵਿਚ ਅਪਣੇ ਘਰ ਨੂੰ ਲੈ ਕੇ ਇਕ ਸੁਪਨਾ ਹੁੰਦਾ ਹੈ

ਹਰ ਕਿਸੇ ਦੇ ਮਨ ਵਿਚ ਅਪਣੇ ਘਰ ਨੂੰ ਲੈ ਕੇ ਇਕ ਸੁਪਨਾ ਹੁੰਦਾ ਹੈ ਇਸ ਲਈ ਜਦੋਂ ਗੱਲ ਹੋਵੇ ਇਸ ਨੂੰ ਸਜਾਉਣ ਦੀ ਤਾਂ ਭਲਾ ਕਿਉਂ ਨਾ ਹੋਵੇ ਕੁੱਝ ਖਾਸ ਜੋ ਕਿ ਤੁਹਾਡੇ ਬਜਟ ਦੇ ਮੁਤਾਬਕ ਵੀ ਹੋਵੇ। ਬਾਜ਼ਾਰ ਵਿਚ ਅੱਜ ਕੱਲ ਇੰਨੇ ਡੈਕੋਰੇਟਿਵ ਆਇਟਮ ਮੌਜੂਦ ਹਨ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਖਰੀਦ ਸਕਦੇ ਹੋ। ਅਪਣੇ ਘਰ ਨੂੰ ਇਕ ਵੱਖ ਪਹਿਚਾਣ ਵੀ ਦੇ ਸਕਦੇ ਹੋ। ਬਾਜ਼ਾਰ ਵਿਚ ਕਈ ਇਸ ਤਰ੍ਹਾਂ ਦੇ ਸਰਵਿਸ ਪ੍ਰੋਵਾਈਡਰ ਹਨ ਜੋ ਡੈਕੋਰ ਅਤੇ ਹੋਰ ਸਜਾਵਟ ਦੀਆਂ ਚੀਜ਼ਾਂ ਨੂੰ ਗਾਹਕ ਦੀ ਪਸੰਦ ਅਤੇ ਲੋੜ ਦੇ ਮੁਤਾਬਕ ਤਿਆਰ ਕਰ ਦਿੰਦੇ ਹਨ।

RoomRoom

ਘਰ ਨੂੰ ਨਵਾਂ ਅਤੇ ਆਕਰਸ਼ਕ ਦਿੱਖ ਦੇਣ ਲਈ ਅਸੀਂ ਤੁਹਾਨੂੰ ਆਸਾਨ ਟਿਪਸ ਦੱਸਾਂਗੇ। ਜਿਸ ਦੇ ਨਾਲ ਤੁਸੀਂ ਘਰ ਨੂੰ ਆਕਰਸ਼ਕ ਦਿੱਖ ਦੇਣ ਲਈ ਅਪਣਨਾ ਸਕਦੇ ਹਾਂ। ਆਓ ਜੀ ਦੱਸਦੇ ਹਾਂ ਘਰ ਨੂੰ ਸਜਾਉਣ ਦੇ ਟਿਪਸ। ਘਰ ਦੀ ਸਜਾਵਟ ਵਿਚ ਵੀ ਮੌਡਰਨ ਅਤੇ ਰਵਾਇਤੀ ਇੰਟੀਰੀਅਰ ਨੂੰ ਮਿਕਸ ਨਾ ਕਰੋ। ਲਿਵਿੰਗ ਰੂਮ ਵਿਚ ਇਕ ਕੋਨੇ ਵਿਚ ਪੁਰਾਣੇ ਸਟੇਚੂ ਜਾਂ ਫਿਰ ਗੁਲਦਸਤਾ, ਤਾਜੇ ਫੁੱਲ,  ਮੋਮਬੱਤੀਆਂ, ਬਰਾਈਟ ਕਲਰਡ ਕੁਸ਼ਨ ਨਾਲ ਸਜਾ ਸਕਦੇ ਹਾਂ। ਅਪਣੇ ਕਮਰਿਆਂ ਵਿਚ ਕੰਧਾਂ 'ਤੇ ਇਕ ਹੀ ਤਰ੍ਹਾਂ ਦੇ ਰੰਗ ਕਰਨ ਦੀ ਜਗ੍ਹਾ ਅਲੱਗ -ਅਲੱਗ ਸ਼ੇਡ ਟਰਾਈ ਕਰੋ।

RoomRoom

ਇਨ੍ਹਾਂ ਨਾਲ ਕਮਰਿਆਂ ਦਾ ਲੁਕ ਇਕ ਦਮ ਅਟਰੈਕਟਿਵ ਹੋ ਜਾਂਦਾ ਹੈ। ਲੋਨ ਸਟਾਈਲ ਜੇਕਰ ਟੇਰਿਸ ਉੱਤੇ ਲੋਨ ਸਟਾਈਲ ਵਿਚ ਬਾਗ਼ ਲਗਾਉਣਾ ਚਾਹੁੰਦੇ ਹੋ ਤਾਂ ਪਹਿਲਾਂ 5 - 6 ਇੰਚ ਦੀ ਮਿੱਟੀ ਦੀ ਤਹਿ ਹੋਣੀ ਚਾਹੀਦੀ ਹੈ, ਉਹ ਹੱਲਕੀ ਹੋਣੀ ਚਾਹੀਦੀ ਹੈ, ਉਸ ਵਿਚ ਰੇਤਾ ਅਤੇ ਖਾਦ ਦਾ ਮਿਸ਼ਰਣ ਜ਼ਿਆਦਾ ਹੋਣਾ ਚਾਹੀਦਾ ਹੈ। ਟੇਰਿਸ ਗਾਰਡਨ ਨੂੰ ਬੈਠਕ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹਾਂ।

RoomRoom

ਇਕ ਕੋਨੇ ਉੱਤੇ ਕਾਰਪੀਟ ਘਾਹ ਲਗਵਾ ਸਕਦੇ ਹਾਂ। ਟੇਰਿਸ ਉੱਤੇ ਛੋਟੇ ਫਲ - ਫੁੱਲ ਅਤੇ ਸਬਜ਼ੀਆਂ ਵਾਲੇ ਬੂਟੇ ਲਗਾ ਸਕਦੇ ਹਾਂ। ਡੇਕੋਰੇਸ਼ਨ ਵਿਚ ਵੀ ਮੌਡਰਨ ਅਤੇ ਟਰਡੀਸ਼ਨਲ ਇੰਟੀਰੀਅਰ ਨੂੰ ਮਿਕਸ ਨਾ ਕਰੋ। ਲਿਵਿੰਗ ਰੂਮ ਵਿਚ ਇਕ ਕੋਨੇ ਵਿਚ ਐਂਟੀਕ ਸਟੇਚੂ ਜਾਂ ਫਿਰ ਗੁਲਦਸਤਾ, ਤਾਜੇ ਫੁੱਲ, ਕੈਂਡਲ, ਬਰਾਈਟ ਕਲਰਡ ਕੁਸ਼ਨ ਨਾਲ ਸਜਾ ਸਕਦੇ ਹਾਂ। ਦੀਵਾਰ ਪੇਪਰ ਲਈ ਸੇਲਫ ਟੇਕਸਚਰਡ ਵਾਲ ਪੇਪਰ ਦਾ ਯੂਜ ਕਰੋ। ਲੌਬੀ ਦੀ ਦੀਵਾਰ 'ਤੇ ਸ਼ੀਸ਼ਾ ਜਾਂ ਕੋਈ ਐਂਟੀਕ ਪੇਂਟਿਗ ਲਗਾ ਸਕਦੇ ਹੋ। ਬਰਾਈਟ ਸ਼ੇਡ ਅਤੇ ਅਟਰੇਕਟਿਵ ਪਰਦਿਆਂ ਨਾਲ ਘਰ ਨੂੰ ਸਜਾਓ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement