ਮੌਨਸੂਨ ਵਿਚ ਇਸ ਤਰ੍ਹਾਂ ਬਰਕਰਾਰ ਰੱਖੋ ਫੈਸ਼ਨ
Published : Mar 4, 2020, 6:19 pm IST
Updated : Mar 4, 2020, 6:32 pm IST
SHARE ARTICLE
File
File

ਮੌਨਸੂਨ ਦੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਦਾ ਧਿਆਨ ਅਪਣੇ ਵੱਲ ਖਿੱਚ ਲਿਆ ਹੈ

ਮੌਨਸੂਨ ਦੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਦਾ ਧਿਆਨ ਅਪਣੇ ਵੱਲ ਖਿੱਚ ਲਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵੀ ਮੌਨਸੂਨ ਵਿਚ ਭਿੱਜ ਚੁੱਕੀ ਹੈ। ਇਸ ਮੌਸਮ ਵਿਚ ਹਰ ਕਿਸੇ ਨੂੰ ਇਸੇ ਗੱਲ ਦੀ ਚਿੰਤਾ ਰਹਿੰਦੀ ਹੈ ਕਿ ਬਾਰਿਸ਼ ਦੌਰਾਨ ਕੀ ਪਹਿਨਿਆ ਜਾਵੇ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਮੌਨਸੂਨ ਵਿਚ ਫੈਸ਼ਨੇਬਲ ਕੱਪੜਿਆਂ ਦੀ ਚੋਣ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ।

MonsoonMonsoon

ਰੰਗਾਂ ਦੀ ਚੋਣ: ਮੌਨਸੂਨ ਵਿਚ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਹਲਕੇ ਰੰਗ ਦੇ ਕੱਪੜੇ ਪਹਿਨੇ ਜਾਣ। ਹਲਕੇ ਰੰਗ ਦੇ ਕੱਪੜੇ ਹਮੇਸ਼ਾਂ ਵਧੀਆ ਦਿਸਦੇ ਹਨ ਅਤੇ ਗਰਮੀ ਲਈ ਫਾਇਦੇਮੰਦ ਵੀ ਹੁੰਦੇ ਹਨ।

ਕ੍ਰਾਪ ਟਾਪ: ਮੌਨਸੂਨ ਵਿਚ ਠੰਢੀਆਂ ਹਵਾਵਾਂ ਅਤੇ ਖੁੱਲੇ ਅਸਮਾਨ ਦਾ ਮਜ਼ਾ ਲੈਣ ਲਈ ਸਿੰਪਲ ਸ਼ਰਟ ਅਤੇ ਕ੍ਰਾਪ ਟਾਪ ਪਾਇਆ ਜਾ ਸਕਦਾ ਹੈ।

Makeup Tips Makeup 

ਅਸੈਸਰੀਜ਼: ਲੜਕੀਆਂ ਦੀ ਸਮੱਸਿਆਂ ਹੁੰਦੀ ਹੈ ਕਿ ਜੇਕਰ ਬਾਰਿਸ਼ ਹੁੰਦੀ ਹੈ ਤਾਂ ਉਸ ਦਾ ਅਸਰ ਬੈਗ ਵਿਚ ਪਏ ਮੇਕਅੱਪ ਦੇ ਸਮਾਨ ‘ਤੇ ਹੋਵੇਗਾ। ਜੇਕਰ ਮੇਕਅੱਪ ਵਾਟਰ ਪਰੂਫ ਵੀ ਹੋਵੇ ਤਾਂ ਵੀ ਉਸ ‘ਤੇ ਬਾਰਿਸ਼ ਦਾ ਅਸਰ ਹੁੰਦਾ ਹੈ। ਇਸ ਤੋਂ ਬਚਣ ਲਈ ਅਪਣੇ ਨਾਲ ਵਾਟਰ ਪਰੂਫ ਬੈਗ ਰੱਖ ਤਾਕਿ ਤੁਸੀਂ ਅਪਣਾ ਫੋਨ ਅਤੇ ਹੋਰ ਕੀਮਤੀ ਸਮਾਨ ਬਾਰਿਸ਼ ਤੋਂ ਬਚਾ ਸਕੋ।

fashionfashion

ਫੇਬ੍ਰਿਕ: ਇਹਨੀਂ ਦਿਨੀਂ ਪੋਲੀ ਨਾਇਲਾਨਜ਼, ਰੇਆਨ, ਨਾਇਲਾਨ ਅਤੇ ਕੋਟਨ ਮਿਕਸ ਕੱਪਣੇ ਪਾਉਣੇ ਚਾਹੀਦੇ ਹਨ। ਜ਼ਿਆਦਾਤਰ ਲੋਕਾਂ ਨੂੰ ਡੇਨਿਮ ਕੱਪੜੇ ਪਸੰਦ ਹੁੰਦੇ ਹਨ ਪਰ ਇਸ ਮੌਸਮ ਵਿਚ ਅਜਿਹੇ ਕੱਪੜਿਆਂ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ।। ਧਿਆਨ ਰੱਖੋ ਕਿ ਮੌਨਸੂਨ ਦੇ ਸਮੇਂ ਅਜਿਹੇ ਕੱਪੜੇ  ਨਾ ਪਹਿਨੋ, ਜਿਨ੍ਹਾਂ ਵਿਚੋਂ ਰੰਗ ਨਿਕਲਦਾ ਹੋਵੇ।

HairHair

ਵਾਲ ਅਤੇ ਮੇਕਅੱਪ: ਬਾਰਿਸ਼ ਵਿਚ ਵਾਲਾਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ। ਮੌਨਸੂਨ ਵਿਚ ਵੀ ਵਾਲਾਂ ਨੂੰ ਸਹੀ ਰੱਖਣ ਲਈ ਜੂੜਾ ਜਾਂ ਗੁੱਤ ਕੀਤੀ ਜਾ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement