ਹੱਥਾਂ 'ਤੇ ਮਹਿੰਦੀ ਦਾ ਰੰਗ ਗੂੜ੍ਹਾ ਕਰਨ ਲਈ ਅਪਣਾਓ ਇਹ ਤਰੀਕਾ
Published : Apr 10, 2020, 4:15 pm IST
Updated : Apr 10, 2020, 4:16 pm IST
SHARE ARTICLE
File
File

ਔਰਤਾਂ ਅਪਣੇ ਹੱਥਾਂ ਉਤੇ ਜਦੋਂ ਵੀ ਮਹਿੰਦੀ ਲਗਾਉਂਦੀਆਂ ਹਨ ਤਾਂ ਉਨ੍ਹਾਂ ਦੇ ਚਹਿਰੇ ਉਤੇ ਮੁਸਕਾਨ ਅਤੇ ਦਿਲ ਵਿਚ ਖੁਸ਼ੀ ਹੁੰਦੀ ਹੈ

ਔਰਤਾਂ ਅਪਣੇ ਹੱਥਾਂ ਉਤੇ ਜਦੋਂ ਵੀ ਮਹਿੰਦੀ ਲਗਾਉਂਦੀਆਂ ਹਨ ਤਾਂ ਉਨ੍ਹਾਂ ਦੇ ਚਹਿਰੇ ਉਤੇ ਮੁਸਕਾਨ ਅਤੇ ਦਿਲ ਵਿਚ ਖੁਸ਼ੀ ਹੁੰਦੀ ਹੈ। ਉਹ ਬਹੁਤ ਹੀ ਅਰਮਾਨਾਂ ਦੇ ਨਾਲ ਮਹਿੰਦੀ ਨੂੰ ਅਪਣੇ ਹੱਥਾਂ ਉਤੇ ਲਗਾਉਂਦੀਆਂ ਹਨ। ਉਥੇ ਹੀ ਜਦੋਂ ਮਹਿੰਦੀ ਦਾ ਰੰਗ ਗਾੜਾ ਨਹੀਂ ਚੜਦਾ ਤਾਂ ਉਹ ਨਿਰਾਸ਼ ਹੋ ਜਾਂਦੀਆਂ ਹਨ। ਇਸ ਲਈ ਅਸੀ ਤੁਹਾਨੂੰ ਕੁੱਝ ਅਜਿਹੇ ਤਰੀਕੇ ਦੱਸਾਂਗੇ ਜਿਸਦੇ ਨਾਲ ਤੁਹਾਡੀ ਮਹਿੰਦੀ ਗੂੜੀ ਚੜੇਗੀ। 

BridalBridal

ਮਹਿੰਦੀ ਲਾਉਣ ਤੋਂ ਪਹਿਲਾਂ ਅਪਣੇ ਹੱਥਾਂ ਨੂੰ ਟੋਨਰ ਨਾਲ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲਓ। ਗਾੜੀ ਮਹਿੰਦੀ ਲਾਓ। ਮੋਟੀ ਲਕੀਰ ਚਮੜੀ  ਦੇ ਅੰਦਰ ਤੱਕ ਰਸ ਜਾਂਦੀ ਹੈ ਅਤੇ ਕਈ ਦਿਨਾਂ ਤੱਕ ਰੰਗ ਟਿਕਿਆ ਰਹਿੰਦਾ ਹੈ। ਮਹਿੰਦੀ ਨੂੰ ਲਗਾਉਣ ਤੋਂ ਬਾਅਦ ਜ਼ਿਆਸਾ ਤੋਂ ਜ਼ਿਆਦਾ ਘੰਟਿਆਂ ਤੱਕ ਹੱਥਾਂ ਉਤੇ ਰੱਖੋ। ਉਹ ਜਿੰਨੀ ਦੇਰ ਤੱਕ ਹੱਥਾਂ ਉਤੇ ਰਹੇਗੀ ਓਨਾ ਹੀ ਰੰਗ ਹੱਥਾਂ ਉਤੇ ਚੜ੍ਹੇਗਾ।

MehandiMehandi

ਮਹਿੰਦੀ ਨੂੰ ਗਾੜਾ ਬਣਾਉਣ ਲਈ ਨਿੰਬੂ ਦੇ ਰਸ ਅਤੇ ਚੀਨੀ ਨੂੰ ਗਰਮ ਕਰਕੇ ਠੰਡਾ ਕਰੋ। ਮਹਿੰਦੀ ਲਗਾਉਣ ਤੋਂ ਬਾਅਦ ਜਦੋਂ ਉਹ ਸੁਖਣ ਲੱਗੇ ਤੱਦ ਉਸ ਉਤੇ ਇਸ ਘੋਲ ਨੂੰ ਰੂੰ ਦੇ ਫੰਬੇਂ ਨਾਲ ਭਿਓ ਕੇ ਉਸ ਉਤੇ ਵਾਰ ਵਾਰ ਲਗਾਓ। ਹਰ 30 ਮਿੰਟ ਤੋਂ ਬਾਅਦ ਬ‍ਲਓ ਡਰਾਇਅਰ ਨਾਲ ਅਪਣੀ ਹਥੇਲੀਆਂ ਦੀ ਮਹਿੰਦੀ ਨੂੰ ਸੁਖਾਉਂਦੇ ਰਹੋ। ਜਦੋਂ ਮਹਿੰਦੀ ਪੂਰੀ ਤਰ੍ਹਾਂ ਨਾਲ ਸੁੱਕ ਜਾਵੇ ਤੱਦ ਉਸਨੂੰ ਰਗੜ ਕੇ ਉਤਾਰ ਦਿਓ। ਮਹਿੰਦੀ ਉਤਾਰਨ ਤੋਂ ਬਾਅਦ ਹਥੇਲੀਆਂ ਉਤੇ ਵੈਜੀਟੇਬਲ ਔਇਲ ਲਗਾਓ। 24 ਘੰਟੇਂ ਤੱਕ ਸਾਬਣ ਦਾ ਪ੍ਰਯੋਗ ਨਾ ਕਰੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement