ਫਿਸ਼ ਆਇਲ ਕੈਪਸੂਲ ਵੀ ਹਨ ਸੁੰਦਰਤਾ ਲਈ ਬੇਹੱਦ ਲਾਭਦਾਇਕ
Published : Mar 17, 2020, 4:01 pm IST
Updated : Mar 17, 2020, 4:02 pm IST
SHARE ARTICLE
File
File

ਫਿਸ਼ ਆਇਲ ਕੈਪਸੂਲ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ

ਫਿਸ਼ ਆਇਲ ਕੈਪਸੂਲ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ। ਇਸਦੇ ਕਈ ਸਾਰੇ ਫਾਇਦੇ ਹੁੰਦੇ ਹਨ। ਕਈ ਲੋਕ ਇਸ ਦੀ ਵਰਤੋਂ ਵੀ ਕਰਦੇ ਹਨ । ਦੱਸ ਦੇਈਏ ਕਿ ਓਮੇਗਾ 3 ਐਸਿਡ ਦਾ ਸਭ ਤੋਂ ਵਧੀਆ ਸੋਰਸ ਮੰਨਿਆ ਜਾਂਦਾ ਹੈ ਇਹ ਕਈ ਸਰੀਰ ਸਬੰਧੀ ਸਮੱਸਿਆਵਾਂ ਤੋਂ ਸਾਡੀ ਰੱਖਿਆ ਕਰਦਾ ਹੈ। ਹਾਰਟ ਤੇ ਹੱਡੀਆਂ ਸਬੰਧੀ ਪ੍ਰੇਸ਼ਾਨੀਆਂ ਨੂੰ ਠੀਕ ਕਰਦਾ ਹੈ। ਇਹ ਸਾਡੀ ਸਾਰਿਆਂ ਦੀ ਸੁੰਦਰਤਾ ਵੀ ਵਧਾਉਂਦਾ ਹੈ। 

Fish oil capsulesFish oil capsules

ਐਂਟੀ ਏਜਿੰਗ : ਫਿਸ਼ ਆਇਲ ਕੈਪਸੂਲ ਐਂਟੀ ਏਜਿੰਗ ਮੰਨਿਆ ਜਾਂਦਾ ਹੈ। ਇਸ ‘ਚ EPA ਐਂਟੀਆਕਸੀਡੈਂਟ ਦੇ ਗਨ ਹੁੰਦੇ ਹਨ। ਜੋ ਸਾਡੇ ਚਿਹਰੇ 'ਤੇ ਏਜਿੰਗ ਦੇ ਨਿਸ਼ਾਨ ਨਹੀਂ ਆਉਣ ਦਿੰਦੇ, ਨਾਲ ਹੀ ਇਸ ‘ਚ ਓਮੇਗਾ 3 ਫੇਟੀ ਐਸਿਡ ਹੁੰਦਾ ਹੈ। ਜੋ ਸੂਰਜ ਦੀਆਂ ਕਿਰਨਾਂ ਤੋਂ ਸਾਡੀ ਰੱਖਿਆ ਕਰਦੀ ਹੈ।   

 FileFish oil capsules

ਪੋਸ਼ਕ ਤੱਤਾਂ ਨਾਲ ਭਰਿਆ ਹੁੰਦਾ ਹੈ -ਮੱਛੀ ਦੇ ਤੇਲ ਦੇ ਕੈਪਸੂਲ ‘ਚ ਓਮੇਗਾ-3 ਫੈਟੀ ਐਸਿਡ, ਵਿਟਾਮਿਨ ਅਤੇ ਖਣਿਜਾਂ ਦੀ ਭਰਪੂਰ ਮਾਤਰਾ ਹੁੰਦੀ ਹੈ।ਇਹ ਸਰੀਰ ਨੂੰ ਉਨ੍ਹਾਂ ਖਣਿਜਾਂ  ਦੀ ਆਪੂਰਤੀ ਕਰਦਾ ਹੈ। 

Fish oil capsulesFish oil capsules

ਨੈਚੁਰਲ ਗ‍ਲੋ -ਫਿ‍ਸ਼ ਆਇਲ ਕੈਪ‍ਸੂਲ ‘ਚ ਮੌਜੂਦ ਓਮੇਗਾ 3 ਫੈਟੀ ਐਸਿਡ ਸਕਿਨ ਨੂੰ ਨੈਚੁਰਲ ਗ‍ਲਓ ਦਿੰਦਾ ਹੈ। ਅਸਲ ‘ਚ ਇਸ ‘ਚ ਮੌਜੂਦ ਐਂਟੀਆਕ‍ਸੀਡੈਂਟ ਸਕਿਨ ‘ਚ ਖੂਨ ਸੰਚਾਰ ਨੂੰ ਸਹੀ ਤਰੀਕੇ ਨਾਲ ਸੰਚਾਲ ਕਰਦੇ ਹਨ। ਜਿਸ  ਨਾਲ ਸਕਿਨ ‘ਚ ਨੈਚੁਰਲ ਨਿਖਾਰ ਆਉਣ ਲੱਗਦਾ ਹੈ। ਉਮਰ ਵੱਧਣ ਨਾਲ ਅਕਸਰ ਸਕਿਨ ਖੁਸ਼‍ਕ ਅਤੇ ਰੁੱਖੀ ਹੋਣ ਲੱਗਦੀ ਹੈ। ਇਹ ਸਕਿਨ ਦਾ ਨੈਚੁਰਲ ਆਇਲ ਬਣਾਈ ਰੱਖਦਾ ਹੈ। ਜਿਸ ਨਾਲ ਸਕਿਨ ਅੰਦਰ ਤੋਂ ਹੈਲਦੀ ਹੁੰਦੀ ਹੈ।

FileFish oil capsules

ਹੇਅਰ ਗਰੋਥ- ਵਾਲਾਂ ਦੇ ਝੜਨ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦਾ ਝੜਨਾ ਹੁੰਦਾ ਹੈ। ਇਸਦੀ ਵਜ੍ਹਾ ਵਾਲਾਂ ਦੀਆਂ ਜੜਾ ਨੈਚੁਰਲ ਆਇਲ ਦਾ ਘੱਟ ਹੋ ਜਾਣਾ ਹੈ। ਫਿ‍ਸ਼ ਆਇਲ ਕੈਪ‍ਸੂਲ ਦੇ ਸੇਵਨ ਨਾਲ ਵਾਲਾਂ ਦੀ ਗਰੋਥ ਵੀ ਵਧੀਆ ਹੋਣ ਲੱਗਦੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement