ਫਿਸ਼ ਆਇਲ ਕੈਪਸੂਲ ਵੀ ਹਨ ਸੁੰਦਰਤਾ ਲਈ ਬੇਹੱਦ ਲਾਭਦਾਇਕ
Published : Oct 24, 2019, 12:43 pm IST
Updated : Oct 24, 2019, 12:43 pm IST
SHARE ARTICLE
Fish oil capsules
Fish oil capsules

ਫਿਸ਼ ਆਇਲ ਕੈਪਸੂਲ ਐਂਟੀ ਏਜਿੰਗ ਮੰਨਿਆ ਜਾਂਦਾ ਹੈ। ਇਸ ‘ਚ EPA ਐਂਟੀਆਕਸੀਡੈਂਟ ਦੇ ਗਨ ਹੁੰਦੇ ਹਨ

ਫਿਸ਼ ਆਇਲ ਕੈਪਸੂਲ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ। ਇਸਦੇ ਕਈ ਸਾਰੇ ਫਾਇਦੇ ਹੁੰਦੇ ਹਨ। ਕਈ ਲੋਕ ਇਸ ਦੀ ਵਰਤੋਂ ਵੀ ਕਰਦੇ ਹਨ । ਦੱਸ ਦੇਈਏ ਕਿ ਓਮੇਗਾ 3 ਐਸਿਡ ਦਾ ਸਭ ਤੋਂ ਵਧੀਆ ਸੋਰਸ ਮੰਨਿਆ ਜਾਂਦਾ ਹੈ ਇਹ ਕਈ ਸਰੀਰ ਸਬੰਧੀ ਸਮੱਸਿਆਵਾਂ ਤੋਂ ਸਾਡੀ ਰੱਖਿਆ ਕਰਦਾ ਹੈ। ਹਾਰਟ ਤੇ ਹੱਡੀਆਂ ਸਬੰਧੀ ਪ੍ਰੇਸ਼ਾਨੀਆਂ ਨੂੰ ਠੀਕ ਕਰਦਾ ਹੈ। ਇਹ ਸਾਡੀ ਸਾਰਿਆਂ ਦੀ ਸੁੰਦਰਤਾ ਵੀ ਵਧਾਉਂਦਾ ਹੈ। 

Fish oil capsulesFish oil capsules

ਐਂਟੀ ਏਜਿੰਗ : ਫਿਸ਼ ਆਇਲ ਕੈਪਸੂਲ ਐਂਟੀ ਏਜਿੰਗ ਮੰਨਿਆ ਜਾਂਦਾ ਹੈ। ਇਸ ‘ਚ EPA ਐਂਟੀਆਕਸੀਡੈਂਟ ਦੇ ਗਨ ਹੁੰਦੇ ਹਨ। ਜੋ ਸਾਡੇ ਚਿਹਰੇ 'ਤੇ ਏਜਿੰਗ ਦੇ ਨਿਸ਼ਾਨ ਨਹੀਂ ਆਉਣ ਦਿੰਦੇ, ਨਾਲ ਹੀ ਇਸ ‘ਚ ਓਮੇਗਾ 3 ਫੇਟੀ ਐਸਿਡ ਹੁੰਦਾ ਹੈ। ਜੋ ਸੂਰਜ ਦੀਆਂ ਕਿਰਨਾਂ ਤੋਂ ਸਾਡੀ ਰੱਖਿਆ ਕਰਦੀ ਹੈ।    

ਪੋਸ਼ਕ ਤੱਤਾਂ ਨਾਲ ਭਰਿਆ ਹੁੰਦਾ ਹੈ -ਮੱਛੀ ਦੇ ਤੇਲ ਦੇ ਕੈਪਸੂਲ ‘ਚ ਓਮੇਗਾ-3 ਫੈਟੀ ਐਸਿਡ, ਵਿਟਾਮਿਨ ਅਤੇ ਖਣਿਜਾਂ ਦੀ ਭਰਪੂਰ ਮਾਤਰਾ ਹੁੰਦੀ ਹੈ।ਇਹ ਸਰੀਰ ਨੂੰ ਉਨ੍ਹਾਂ ਖਣਿਜਾਂ  ਦੀ ਆਪੂਰਤੀ ਕਰਦਾ ਹੈ। 

Fish oil capsulesFish oil capsules

ਨੈਚੁਰਲ ਗ‍ਲੋ -ਫਿ‍ਸ਼ ਆਇਲ ਕੈਪ‍ਸੂਲ ‘ਚ ਮੌਜੂਦ ਓਮੇਗਾ 3 ਫੈਟੀ ਐਸਿਡ ਸਕਿਨ ਨੂੰ ਨੈਚੁਰਲ ਗ‍ਲਓ ਦਿੰਦਾ ਹੈ। ਅਸਲ ‘ਚ ਇਸ ‘ਚ ਮੌਜੂਦ ਐਂਟੀਆਕ‍ਸੀਡੈਂਟ ਸਕਿਨ ‘ਚ ਖੂਨ ਸੰਚਾਰ ਨੂੰ ਸਹੀ ਤਰੀਕੇ ਨਾਲ ਸੰਚਾਲ ਕਰਦੇ ਹਨ। ਜਿਸ  ਨਾਲ ਸਕਿਨ ‘ਚ ਨੈਚੁਰਲ ਨਿਖਾਰ ਆਉਣ ਲੱਗਦਾ ਹੈ। ਉਮਰ ਵੱਧਣ ਨਾਲ ਅਕਸਰ ਸਕਿਨ ਖੁਸ਼‍ਕ ਅਤੇ ਰੁੱਖੀ ਹੋਣ ਲੱਗਦੀ ਹੈ। ਇਹ ਸਕਿਨ ਦਾ ਨੈਚੁਰਲ ਆਇਲ ਬਣਾਈ ਰੱਖਦਾ ਹੈ। ਜਿਸ ਨਾਲ ਸਕਿਨ ਅੰਦਰ ਤੋਂ ਹੈਲਦੀ ਹੁੰਦੀ ਹੈ।

ਹੇਅਰ ਗਰੋਥ- ਵਾਲਾਂ ਦੇ ਝੜਨ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦਾ ਝੜਨਾ ਹੁੰਦਾ ਹੈ। ਇਸਦੀ ਵਜ੍ਹਾ ਵਾਲਾਂ ਦੀਆਂ ਜੜਾ ਨੈਚੁਰਲ ਆਇਲ ਦਾ ਘੱਟ ਹੋ ਜਾਣਾ ਹੈ। ਫਿ‍ਸ਼ ਆਇਲ ਕੈਪ‍ਸੂਲ ਦੇ ਸੇਵਨ ਨਾਲ ਵਾਲਾਂ ਦੀ ਗਰੋਥ ਵੀ ਵਧੀਆ ਹੋਣ ਲੱਗਦੀ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement