ਗਰਮੀ ਦੇ ਮੌਸਮ ਵਿਚ ਟਰਾਈ ਕਰੋ ਇਹ ਹੇਅਰ ਸਟਾਈਲ
Published : Jun 28, 2019, 2:11 pm IST
Updated : Jun 28, 2019, 2:11 pm IST
SHARE ARTICLE
Hairstyles
Hairstyles

ਕੁੜੀਆਂ ਆਪਣੇ ਕੱਪੜਿਆਂ ਤੋਂ  ਲੈ ਕੇ ਹੇਅਰ ਸਟਾਈਲ ਤੱਕ ਸਭ ਕੁਝ ਟਰੈਂਡ ਦੇ ਮੁਤਾਬਕ ਹੀ ਕਰਦੀਆਂ ਹਨ।

ਮਾਡਰਨ ਸਮੇਂ ਵਿਚ ਕੁੜੀਆਂ ਵਿਚ ਫ਼ੈਸ਼ਨ ਦਾ ਕਰੇਜ਼ ਖੂਬ ਦੇਖਣ ਨੂੰ ਮਿਲ ਰਿਹਾ ਹੈ। ਕੁੜੀਆਂ ਆਪਣੇ ਕੱਪੜਿਆਂ ਤੋਂ  ਲੈ ਕੇ ਹੇਅਰ ਸਟਾਈਲ ਤੱਕ ਸਭ ਕੁਝ ਟਰੈਂਡ ਦੇ ਮੁਤਾਬਕ ਹੀ ਕਰਦੀਆਂ ਹਨ। ਜਿੱਥੇ ਟਰੈਂਡ ਮਾਅਨੇ ਰੱਖਦਾ ਹੈ , ਉਥੇ ਹੀ ਕੁੜੀਆਂ ਮੌਸਮ ਦੇ ਹਿਸਾਬ ਨਾਲ ਵੀ ਆਪਣਾ ਹੇਅਰ ਕੱਟ ਅਤੇ ਡਰੈਸ ਅਪ ਚੂਜ ਕਰਦੀਆਂ ਹਨ। ਗਰਮੀ ਦੇ ਮੌਸਮ ਵਿਚ ਕੁੜੀਆਂ ਲਈ ਵਾਲਾਂ ਨੂੰ ਸੰਭਾਲਨਾ ਮੁਸ਼ਕਲ ਹੋ ਜਾਂਦਾ ਹੈ।

hair cuthair cut

ਇਸ ਮੌਸਮ ਵਿਚ ਨਾ ਤਾਂ ਵਾਲਾਂ ਨੂੰ ਖੁੱਲ੍ਹਾ ਰੱਖਿਆ ਜਾ ਸਕਦਾ ਹੈ ਅਤੇ ਨਾ ਹੀ ਕੋਈ ਸਟਾਇਲਿਸ਼ ਹੇਅਰ ਸਟਾਈਲ ਬਣਾਇਆ ਜਾ ਸਕਦਾ ਹੈ। ਅਜਿਹੇ ਵਿਚ ਕੁੜੀਆਂ ਅਕਸਰ ਆਪਣੇ ਹੇਅਰ ਸਟਾਈਲ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੀਆਂ  ਹਨ। ਜੇਕਰ ਤੁਸੀ ਵੀ ਉਨ੍ਹਾਂ ਵਿਚੋਂ ਇਕ ਹੋ ਤਾਂ ਅੱਜ ਅਸੀ ਤੁਹਾਨੂੰ 6 ਹੇਅਰ ਕਟ ਦੱਸਾਂਗੇ , ਜਿਨ੍ਹਾਂ ਨੂੰ ਤੁਸੀ ਗਰਮੀ ਵਿਚ ਟਰਾਈ ਕਰ ਕੇ ਸਟਾਇਲਿਸ਼ ਦੇ ਨਾਲ ਕੰਫਰਟੇਬਲ ਵੀ ਦਿਖ ਸਕਦੇ ਹੋ।  

crumpled layered bobcrumpled layered bob

ਕ੍ਰਮਪਲਡ ਲੇਯਰਡ ਬੌਬ - ਤੁਸੀ ਇਸ ਲੁਕ ਨੂੰ ਵੱਖ - ਵੱਖ ਹੇਇਰਕਲਰ ਅਤੇ ਟੇਕਸਚਰ ਵਾਲੇ ਵਾਲਾਂ ਵਿਚ ਟਰਾਈ ਕਰ ਸਕਦੇ ਹੋ ਕਿਉਂਕਿ ਇਹ ਹੇਅਰ ਕਟ ਸਾਰੇ ਤਰ੍ਹਾਂ ਦੇ ਵਾਲਾਂ ਵਿਚ ਪਰਫੈਕਟ ਲੱਗਦਾ ਹੈ। ਜੇਕਰ ਤੁਹਾਡੇ ਵਾਲ ਕੁਦਰਤੀ ਵੇਵੀ ਹਨ ਤਾਂ ਇਹ ਲੁਕ ਤੁਹਾਨੂੰ ਕਾਫ਼ੀ ਸੂਟ ਕਰੇਗਾ।  
ਰੇਜ਼ਰ ਕਟ ਲੇਯਰਡ ਹੇਅਰ  - ਜੇਕਰ ਤੁਸੀ ਇੱਕ ਅਜਿਹਾ ਕਟ ਟਰਾਈ ਕਰਣਾ ਚਾਹੁੰਦੇ ਹੋ ,  ਜੋ ਵਾਲਾਂ ਨੂੰ ਹੈਵੀ ਅਤੇ ਅਟਰੈਕਟਿਵ ਲੁਕ ਦੇਵੇ ਤਾਂ ਇਹ ਤੁਹਾਡੇ ਲਈ ਬੈਸਟ ਆਪਸ਼ਨ ਹੈ।

aaawavy rajor  cut

ਵੈਵੀ ਰੇਜ਼ਰ ਕਟ - ਜੇਕਰ ਤੁਹਾਡੇ ਵਾਲ ਛੋਟੇ ਹਨ ਤਾਂ ਤੁਸੀ ਇਸ ਹੇਅਰ ਕਟ ਨੂੰ ਵੀ ਟਰਾਈ ਕਰ ਸਕਦੇ ਹੋ। ਇਹ ਤੁਹਾਨੂੰ ਮਾਡਰਨ ਅਤੇ ਫੰਕੀ ਲੁਕ ਦੇਵੇਗਾ। ਇਸ ਕਟ ਵਿਚ ਤੁਹਾਨੂੰ ਵਾਲਾਂ ਵਿਚ ਹਲਕਾ ਵੇਵੀ ਲੁਕ ਵੀ ਦੇਖਣ ਨੂੰ ਮਿਲੇਗਾ। 
ਰੇਜ਼ਰ ਕਟ  - ਜੇਕਰ ਤੁਸੀ ਸਵੇਰੇ - ਸਵੇਰੇ ਕੰਮ ਉੱਤੇ ਜਾਣ ਲਈ ਜਲਦੀ ਵਿਚ ਰਹਿੰਦੇ ਹੋ ਅਤੇ ਹੇਅਰ ਸਟਾਈਲ ਬਣਾਉਣ ਦਾ ਟਾਇਮ ਨਹੀਂ ਹੈ ਤਾਂ ਇਹ ਹੇਅਰ ਕਟ ਤੁਹਾਡੇ ਲਈ ਅੱਛਾ ਹੈ।  

layered waveslayered waves

ਲੇਅਰਡ ਵੇਵਜ  - ਜੇਕਰ ਤੁਸੀ ਆਪਣੇ ਵਾਲਾਂ ਨੂੰ ਲੰਮਾ ਹੀ ਰੱਖਣਾ ਚਾਹੁੰਦੇ ਹੋ ਅਤੇ ਉਨ੍ਹਾਂ ਵਿਚ ਥੋੜ੍ਹਾ ਚੇਂਜ ਲਿਆਉਣ ਚਾਹੁੰਦੀ ਹੋ ਤਾਂ ਲੇਇਰਡ ਵੇਵਸ ਟਰਾਈ ਕਰੋ। ਇਸ ਹੇਅਰ ਕਟ ਵਿਚ ਤੁਹਾਡੇ ਪਤਲੇ ਵਾਲ ਵੀ ਹੈਵੀ ਲੱਗਣਗੇ।  
ਮੈਸੀ ਐਕ੍ਸ ਐਲ ਬੌਬ ਕਟ - ਤੁਸੀ ਚਾਉ ਤਾਂ ਇਹ ਹੇਅਰ ਸਟਾਈਲ ਵੀ ਟਰਾਈ ਕਰ ਸਕਦੇ ਹੋ, ਜੋ ਗਰਮੀਆਂ ਵਿਚ ਤੁਹਾਨੂੰ ਕੰਫਰਟੇਬਲ ਲੁਕ ਦੇਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement