ਘਰ ਹੀ ਬਣਾਓ ਚਕੁੰਦਰ ਦੀ ਚਟਨੀ 
Published : May 10, 2020, 2:58 pm IST
Updated : May 10, 2020, 2:58 pm IST
SHARE ARTICLE
File Photo
File Photo

ਚੁਕੰਦਰ ਦੀ ਚਟਨੀ ਬਣਾ ਕੇ ਇਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਦਾ ਇਹ ਇੱਕ ਬਹੁਤ ਹੀ ਅਸਾਨ ਤਰੀਕਾ ਹੈ

ਚਕੁੰਦਰ ਚਟਨੀ : ਚੁਕੰਦਰ ਦੀ ਚਟਨੀ ਬਣਾ ਕੇ ਇਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਦਾ ਇਹ ਇੱਕ ਬਹੁਤ ਹੀ ਅਸਾਨ ਤਰੀਕਾ ਹੈ। ਇਹ ਇਕ ਬਹੁਤ ਹੀ ਸਿਹਤਮੰਦ ਅਤੇ ਪੌਸ਼ਟਿਕ ਚਟਨੀ ਹੈ। 

File photoFile photo

ਚਕੁੰਦਰ ਦੀ ਚਟਨੀ ਬਣਾਉਣ ਦੀ ਸਮੱਗਰੀ
2 ਚਮਚੇ ਤੇਲ
1 ਚੱਮਚ ਸਰਸੋਂ ਦੇ ਬੀਜ
1 ਟੇਬਲ ਸਪੂਨ ਸਫ਼ੈਦ ਉੜਦ ਦਾਲ
ਇਕ ਚੁਟਕੀ ਹਿੰਗ

File photoFile photo

2 ਲਾਲ / ਹਰੀ ਮਿਰਚ 
1 ਮੀਡੀਅਮ ਚੁਕੰਦਰ ਉੱਬਲਿਆ ਹੋਇਆ
1-2 ਚਮਚ ਇਮਲੀ ਪੇਸਟ
1 ਟੇਬਲ ਸਪੂਨ ਹਰਾ ਧਨੀਆ
ਲੂਣ
 

File photoFile photo

ਚੁਕੰਦਰ ਦੀ ਚਟਨੀ ਕਿਵੇਂ ਬਣਾਈਏ
1. ਚਟਨੀ ਬਣਾਉਣ ਲਈ ਤੇਲ ਗਰਮ ਕਰੋ ਅਤੇ ਉਸ ਵਿਚ ਸਰ੍ਹੋਂ ਦੇ ਬੀਜ, ਦਾਲ, ਹਿੰਗ ਅਤੇ ਮਿਰਚ ਪਾਓ।
2. ਫਰਾਈ ਕਰੋ ਜਦੋਂ ਤਕ ਦਾਲ ਦਾ ਰੰਗ ਨਹੀਂ ਬਦਲਦਾ ਫਿਰ ਉਸ ਤੋਂ ਬਾਅਦ ਪੈਨ ਵਿਚ ਚੁਕੰਦਰ ਮਿਲਾਓ।
3. ਇਮਲੀ ਦਾ ਪੇਸਟ ਪਾਉਣ ਤੋਂ ਪਹਿਲਾਂ ਇਸ ਨੂੰ 4 ਮਿੰਟ ਲਈ ਫਰਾਈ ਕਰੋ ਅਤੇ ਇਸ ਤੋਂ ਬਾਅਦ ਪੇਸਟ ਨੂੰ ਸ਼ਾਮਲ ਕਰੋ।
4. ਧਨੀਆ ਪਾਓ ਅਤੇ ਇਸ ਨੂੰ ਪੀਸ ਕੇ ਪੇਸਟ ਬਣਾ ਲਵੋ। ਇਸ ਨੂੰ ਕੌਰਨ ਦੇ ਨਾਲ ਪਰੋਸੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement