
ਬਿਨਾਂ ਲਸਣ ਪਿਆਜ਼ ਤੋਂ
ਨਵੀਂ ਦਿੱਲੀ: ਸਾਵਣ ਮਹੀਨਾ ਸ਼ੁਰੂ ਹੋਣ ਹੀ ਵਾਲਾ ਹੈ ਅਤੇ ਧਾਰਮਿਕ ਰੂਪ ਤੋਂ ਇਸ ਮਹੀਨੇ ਨੂੰ ਹਿੰਦੂਆਂ ਲਈ ਬਹੁਤ ਮਹੱਤਵ ਹੁੰਦਾ ਹੈ। ਸਾਵਨ ਮਹੀਨੇ ਪੂਰੀ ਤਰ੍ਹਾਂ ਭਗਵਾਨ ਸ਼ਿਵ ਨੂੰ ਸਮਰਪਿਤ ਹੁੰਦਾ ਹੈ। ਲੋਕ ਇਸ ਮਹੀਨੇ ਹਰ ਸੋਮਵਾਰ ਨੂੰ ਵਰਤ ਰੱਖਦੇ ਹਨ। ਜੋ ਵਰਤ ਰੱਖਦੇ ਹਨ ਉਹ ਲੋਕ ਭੋਜਨ ਵਿਚ ਪਿਆਜ਼, ਲਸਣ ਦਾ ਇਸਤੇਮਾਲ ਨਹੀਂ ਕਰਦੇ।
Alu Kadhi
ਇਸ ਸਬੰਧੀ ਇਕ ਸੂਚੀ ਤਿਆਰ ਕੀਤੀ ਗਈ ਜਿਸ ਵਿਚ ਬਿਨਾਂ ਲਸਣ ਅਤੇ ਪਿਆਜ਼ ਦੇ ਤਿਆਰ ਕੀਤਾ ਗਿਆ ਭੋਜਨ ਹੁੰਦਾ ਹੈ ਅਤੇ ਇਸ ਨੂੰ ਘਰ ਵਿਚ ਵੀ ਬਣਾਇਆ ਜਾ ਸਕਦਾ ਹੈ।
Arabic Kofta and Mint Yogurt Dip
ਆਲੂ ਦੀ ਕੜੀ ਬਿਨਾਂ ਪਿਆਜ਼ ਤੇ ਲਸਣ ਦੇ ਖਾਧੀ ਜਾ ਸਰਦੀ ਹੈ। ਇਸ ਕੜੀ ਵਿਚ ਲੂਣ ਪਾ ਕੇ ਬਣਾਇਆ ਜਾ ਸਕਦਾ ਹੈ। ਅਰਬੀ ਕੋਫ਼ਤਾ ਅਤੇ ਮਿੰਟ ਯੋਗਰਟ ਡਿਪ ਚਾਹ ਨਾਲ ਖਾਣ ਲਈ ਬਹੁਤ ਵਧੀਆ ਸਨੈਕਸ ਹਨ।
Cholia Paneer Rasedar ਉਬਲੀ ਹੋਈ ਅਰਬੀ ਨੂੰ ਸਿੰਘਾੜੇ ਦੇ ਆਟੇ ਵਿਚ ਮਿਲਾ ਕੇ ਇਸ ਵਿਚ ਲਾਲ ਮਿਰਚ, ਨਮਕ ਅਜਵਾਈਨ ਅਤੇ ਅਦਰਕ ਪਾ ਕੇ ਇਕ ਮਿਸ਼ਰਣ ਬਣਾਇਆ ਜਾਂਦਾ ਹੈ। ਇਸ ਮਿਸ਼ਰਣ ਦੇ ਕੋਫਤੇ ਬਣਾ ਕੇ ਇਹਨਾਂ ਨੂੰ ਡਿਪ ਫਰਾਈ ਕੀਤਾ ਜਾਂਦਾ ਹੈ।
Ajwain Panner Kofta
ਇਸ ਗਰਮਾਗਰਮ ਸਨੈਕ ਨੂੰ ਖੀਰੇ, ਪੁਦੀਨੇ ਅਤੇ ਦਹੀਂ ਨਾਲ ਬਣੀ ਡਿਪ ਨਾਲ ਸਰਵ ਕੀਤਾ ਜਾਂਦਾ ਹੈ। ਛੋਲੀਆ ਨੂੰ ਖੁਸ਼ਬੂਦਾਰ ਮਸਾਲਿਆਂ ਅਤੇ ਫ੍ਰਾਈਡ ਪਨੀਰ ਦੇ ਟੁਕੜਿਆਂ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਦੀ ਇਕ ਟਮਾਟਰ ਨਾਲ ਬਣੀ ਗ੍ਰੇਵੀ ਹੁੰਦੀ ਹੈ ਜਿਸ ਵਿਚ ਸਬਜ਼ੀਆਂ ਵੀ ਸ਼ਾਮਲ ਹੁੰਦੀਆਂ ਹਨ। ਇਸ ਨੂੰ ਪਿਆਜ਼ ਅਤੇ ਲਸਣ ਤੋਂ ਬਿਨਾਂ ਬਣਾਇਆ ਜਾਂਦਾ ਹੈ। ਅਜਵਾਈਨ ਪਨੀਰ ਕੋਫਤਾ ਵਰਤ ਲਈ ਸਪੈਸ਼ਲ ਡਿਸ਼ ਹੈ ਜਿਸ ਵਿਚ ਪਨੀਰ ਦਾ ਇਸਤੇਮਾਲ ਕੀਤਾ ਜਾਂਦਾ ਹੈ।
Makhmali Kofta
ਅਗਵਾਈਨ, ਦੇਗੀ ਮਿਰਚ, ਟਮਾਰਟ, ਪਊਰੀ ਨਾਲ ਲੂਣ ਪਾ ਕੇ ਇਸ ਨੂੰ ਤਿਆਰ ਕੀਤਾ ਜਾਂਦਾ ਹੈ। ਮਖਮਲੀ ਕੋਫਤਾ ਦੇ ਨਾਮ ਤੋਂ ਹੀ ਸਮਝ ਆ ਜਾਂਦਾ ਹੈ ਕਿ ਆਖਰ ਇਸ ਡਿਸ਼ ਦੀ ਖ਼ਾਸੀਅਤ ਕੀ ਹੈ। ਇਹ ਖਾਣ ਵਿਚ ਵੀ ਮੁਲਾਇਮ ਹੁੰਦਾ ਹੈ। ਇਸ ਨੂੰ ਵੀ ਪਿਆਜ਼ ਅਤੇ ਲਸਣ ਤੋਂ ਬਗੈਰ ਤਿਆਰ ਕੀਤਾ ਜਾ ਸਕਦਾ ਹੈ।