Super Soft Dahi Bhalle Recipe: ਘਰ ਦੀ ਰਸੋਈ ਵਿਚ ਬਣਾਉ ਦਹੀਂ ਭੱਲੇ 
Published : Dec 13, 2024, 7:24 am IST
Updated : Dec 13, 2024, 7:24 am IST
SHARE ARTICLE
Super Soft Dahi Bhalle Recipe
Super Soft Dahi Bhalle Recipe

Super Soft Dahi Bhalle Recipe: ਇਕ ਪਲੇਟ ਵਿਚ ਭੱਲਾ ਪਰੋਸ ਕੇ ਦਹੀਂ, ਜੀਰਾ ਪਾਊਡਰ ਅਤੇ ਅਨਾਰਦਾਣੇ ਨਾਲ ਸਜਾ ਦਿਉ

 

Super Soft Dahi Bhalle Recipe:  ਸਮੱਗਰੀ: ਅੱਧਾ ਕੱਪ ਪਨੀਰ, ਇਕ ਕੱਪ ਸੰਘਾੜੇ ਦਾ ਆਟਾ, 1 ਕੱਪ ਉਬਲੇ ਮੈਸ਼ ਆਲੂ, 1 ਕੱਪ ਅਦਰਕ ਪੀਸਿਆ ਹੋਇਆ, ਮੋਟੇ ਪੀਸੇ ਕਾਜੂ ਕਟੋਰੀ, 1 ਬਰੀਕ ਕੱਟੀ ਹਰੀ ਮਿਰਚ, 2 ਕੱਪ ਫੈਂਟਿਆ ਦਹੀਂ, ਸੇਂਧਾ ਨਮਕ, ਸ਼ਕਰ, ਜੀਰਾ ਪਾਊਡਰ, ਅਨਾਰਦਾਣਾ ਅੰਦਾਜ਼ੇ ਨਾਲ ਅਤੇ ਤੇਲ।

ਬਣਾਉਣ ਦੀ ਵਿਧੀ: ਦਹੀਂ ਭੱਲੇ ਬਣਾਉਣ ਲਈ ਸੱਭ ਤੋਂ ਪਹਿਲਾਂ ਪਨੀਰ ਨੂੰ ਕੱਦੂਕਸ ਕਰ ਕੇ ਇਸ ਵਿਚ ਆਲੂ, ਕਾਜੂ, ਕਿਸ਼ਮਿਸ਼, ਹਰੀ ਮਿਰਚ, ਅਦਰਕ ਅਤੇ ਸੇਂਧਾ ਨਮਕ ਮਿਲਾ ਲਵੋ ਅਤੇ ਉਸ ਦੇ ਛੋਟੇ-ਛੋਟੇ ਗੋਲੇ ਬਣਾ ਲਉ। ਹੁਣ ਸੰਘਾੜੇ ਦੇ ਆਟੇ ਦਾ ਘੋਲ ਬਣਾਉ। ਗੋਲਿਆਂ ਨੂੰ ਇਸ ਘੋਲ ਵਿਚ ਡੁਬੋ ਕੇ ਗਰਮਾ-ਗਰਮ ਤੇਲ ਵਿਚ ਸੁਨਹਿਰੇ ਤਲ ਲਵੋ ਅਤੇ ਫਿਰ ਦਹੀਂ ਵਿਚ ਸ਼ੱਕਰ ਮਿਲਾ ਲਉ। ਹੁਣ ਇਕ ਪਲੇਟ ਵਿਚ ਭੱਲਾ ਪਰੋਸ ਕੇ ਦਹੀਂ, ਜੀਰਾ ਪਾਊਡਰ ਅਤੇ ਅਨਾਰਦਾਣੇ ਨਾਲ ਸਜਾ ਦਿਉ। ਤੁਹਾਡੇ ਦਹੀਂ ਭੱਲੇ ਬਣ ਕੇ ਤਿਆਰ ਹਨ। 


 

SHARE ARTICLE

ਏਜੰਸੀ

Advertisement

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM
Advertisement