ਬਾਰਿਸ਼ ਦੇ ਮੌਸਮ ਵਿਚ ਟ੍ਰਾਈ ਕਰੋ Crispy Paneer Fingers
Published : Jul 17, 2021, 4:16 pm IST
Updated : Jul 17, 2021, 4:16 pm IST
SHARE ARTICLE
Crispy Paneer Fingers
Crispy Paneer Fingers

ਬਾਰਿਸ਼ ਦੇ ਮੌਸਮ ਵਿਚ ਹਰ ਕਿਸੇ ਦਾ ਕੁਝ ਗਰਮਾ-ਗਰਮ ਖਾਣ ਨੂੰ ਮਨ ਕਰਦਾ ਹੈ। ਅਜਿਹੇ ਵਿਚ ਅੱਜ ਅਸੀਂ ਤੁਹਾਡੇ ਲਈ ਖਾਸ ਰੈਸਿਪੀ ਲੈ ਕੇ ਆਏ ਹਾਂ।

ਚੰਡੀਗੜ੍ਹ: ਬਾਰਿਸ਼ ਦੇ ਮੌਸਮ ਵਿਚ ਹਰ ਕਿਸੇ ਦਾ ਕੁਝ ਗਰਮਾ-ਗਰਮ ਖਾਣ ਨੂੰ ਮਨ ਕਰਦਾ ਹੈ। ਅਜਿਹੇ ਵਿਚ ਅੱਜ ਅਸੀਂ ਤੁਹਾਡੇ ਲਈ ਖਾਸ ਰੈਸਿਪੀ ਲੈ ਕੇ ਆਏ ਹਾਂ। ਅੱਜ ਅਸੀਂ ਤੁਹਾਨੂੰ ਕ੍ਰਿਸਪੀ ਪਨੀਰ ਫਿੰਗਰਸ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ:

Crispy Paneer FingersCrispy Paneer Fingers

ਸਮੱਗਰੀ

  • ਪਨੀਰ- 450 ਗ੍ਰਾਮ
  • ਮੈਦਾ- 80 ਗ੍ਰਾਮ
  • ਮੱਕੀ ਦਾ ਆਟਾ- 2 ਚੱਮਚ
  • ਲਾਲ ਮਿਰਚ ਪਾਊਡਰ- 1 ਚੱਮਚ
  • ਕਾਲੀ ਮਿਰਚ ਪਾਊਡਰ - 1 / 2 ਚੱਮਚ
  • ਲਸਣ ਦਾ ਪੇਸਟ- 1 ਚੱਮਚ
  • ਸੁਆਦ ਅਨੁਸਾਰ ਨਮਕ
  • ਬਰੈੱਡ ਦਾ ਚੂਰਾ
  • ਤਲ਼ਣ ਲਈ ਤੇਲ

Crispy Paneer FingersCrispy Paneer Fingers

ਵਿਧੀ:

1. ਸਭ ਤੋਂ ਪਹਿਲਾਂ ਪਨੀਰ ਨੂੰ ਟੁਕੜਿਆਂ ਵਿਚ ਕੱਟ ਲਓ।

2. ਇਕ ਕਟੋਰਾ ਲਓ। ਇਸ ਵਿਚ ਮੈਦਾ, ਮੱਕੀ ਦਾ ਆਟਾ, ਲਾਲ ਮਿਰਚ ਪਾਊਡਰ, ਲਸਣ ਦਾ ਪੇਸਟ, ਕਾਲੀ ਮਿਰਚ ਅਤੇ ਓਰੇਗੇਨੋ ਮਿਕਸ ਕਰੋ।

3. ਹੁਣ ਇਸ ਵਿਚ ਪਾਣੀ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ।

4. ਇਸ ਨਾਲ ਇਕ ਸੰਘਣਾ ਘੋਲ ਬਣਾਓ ਅਤੇ ਇਸ ਵਿਚ ਪਨੀਰ ਦੇ ਟੁਕੜੇ ਪਾਓ।

5. ਟੁਕੜਿਆਂ ਨੂੰ ਬਾਹਰ ਕੱਢੋ ਅਤੇ ਬ੍ਰੈਡ ਕ੍ਰੂੰਬ ਵਿਚ ਪਾ ਕੇ ਚੰਗੀ ਤਰ੍ਹਾਂ ਰੋਲ ਕਰ ਲਓ।

6. ਇਕ ਭਾਰੀ ਕੜਾਹੀ ਲਓ ਅਤੇ ਇਸ ਵਿਚ ਤੇਲ ਗਰਮ ਕਰੋ। ਤੇਲ ਵਿਚ ਰੋਲਸ ਨੂੰ ਹਲਕਾ ਸੁਨਿਹਰਾ ਅਤੇ ਕੁਰਕੁਰਾ ਹੋਣ ਤੱਕ ਤੱਲ ਲਓ।

6. ਫਿਰ ਇਸ ਨੂੰ ਤਲਣ ਦੇ ਬਾਅਦ ਸ਼ੋਸ਼ਕ ਕਾਗਜ਼ 'ਤੇ ਰੱਖੋ।

7. ਕ੍ਰਿਸਪੀ ਪਨੀਰ ਫਿੰਗਰਜ਼ ਬਣ ਕੇ ਤਿਆਰ ਹੈ। ਇਸ ਨੂੰ ਸੌਸ ਨਾਲ ਸਰਵ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement