ਦੁਪਹਿਰ ਦੇ ਖਾਣੇ ਵਿੱਚ ਸਬਜ਼ੀ ਦੀ ਬਜਾਏ ਬਣਾਓ ਮੇਥੀ ਚੌਲ
Published : Feb 18, 2020, 4:49 pm IST
Updated : Feb 18, 2020, 4:49 pm IST
SHARE ARTICLE
file photo
file photo

ਤੁਸੀਂ ਰੋਜ਼-ਰੋਜ਼ ਦੁਪਹਿਰ ਦੇ ਖਾਣੇ ਵਿੱਚ ਬਣੀ ਸਬਜ਼ੀ ਖਾ ਕੇ ਅੱਕ ਗਏ ਹੋਵੋਗੇ

ਤੁਸੀਂ ਰੋਜ਼-ਰੋਜ਼ ਦੁਪਹਿਰ ਦੇ ਖਾਣੇ ਵਿੱਚ ਬਣੀ ਸਬਜ਼ੀ ਖਾ ਕੇ ਅੱਕ ਗਏ ਹੋਵੋਗੇ।ਜੇਕਰ ਤੁਸੀਂ ਆਪਣੇ ਮੂੰਹ ਦਾ ਸੁਵਾਦ ਬਦਲਣਾ ਚਾਹੁੰਦੇ ਹੋ ਤਾਂ ਬਣਾਉ ਘਰ ਵਿੱਚ ਮੇਥੀ ਚੌਲ। ਆਉ ਜਾਣਦੇ ਹਾਂ ਇਸਨੂੰ ਬਣਾਉਣ ਦਾ ਤਰੀਕਾ

photophoto

ਸਮੱਗਰੀ
 ਬਾਸਮਤੀ ਚਾਵਲ - 4 ਕੱਪ,ਪਿਆਜ਼ - 1 (ਲੰਬੇ ਪਤਲੇ ਕੱਟੇ ਹੋਏ),ਅਦਰਕ - 1 ਇੰਚ ਟੁਕੜਾ (ਪੀਸਿਆ ਹੋਇਆ),ਲਸਣ - 4 ਕਲੀਆਂ ,ਟਮਾਟਰ - 30 (ਬਾਰੀਕ ਕੱਟੇ ਹੋਏ), ਮੇਥੀ ਦਾ ਕੱਪ (ਬਾਰੀਕ ਕੱਟਿਆ ਹੋਇਆ),ਲਾਲ ਮਿਰਚ ਪਾਊਡਰ - 1 ਚੱਮਚ,ਧਨੀਆ ਪਾਊਡਰ - 2 ਵ਼ੱਡੇ ਚਮਚ, ਗਰਮ ਮਸਾਲਾ - 1 ਚੱਮਚ ਦਾਲਚੀਨੀ - 1 ਟੁਕੜਾ,ਲੌਂਗ - 2, ਇਲਾਇਚੀ - 1,ਤੇਲ - 2 ਚਮਚ,ਲੂਣ - ਸੁਆਦ ਅਨੁਸਾਰ

photophoto

ਮੇਥੀ ਚੌਲ ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ, ਚਾਵਲ ਨੂੰ ਗਰਮ ਪਾਣੀ ਵਿਚ 1 ਘੰਟੇ ਲਈ ਭਿਓ ਕੇ ਰੱਖ ਦਿਓ।ਨਿਰਧਾਰਤ ਸਮੇਂ ਤੋਂ ਬਾਅਦ, ਚਾਵਲ ਨੂੰ ਪ੍ਰੈਸ਼ਰ ਕੂਕਰ ਵਿਚ ਪਕਣ ਲਈ ਰੱਖ ਦਿਉ।ਹੁਣ ਇਕ ਕੜਾਹੀ ਵਿਚ ਘਿਓ ਗਰਮ ਕਰੋ ਅਤੇ ਇਸ ਵਿਚ ਦਾਲਚੀਨੀ, ਲੌਂਗ, ਇਲਾਇਚੀ ਪਾਓ ਅਤੇ ਇਸਨੂੰ ਥੋੜ੍ਹਾ ਜਿਹਾ ਪਕਾਉ।ਹੁਣ ਇਸ ਵਿਚ ਪਿਆਜ਼ ਮਿਲਾਓ ਅਤੇ ਇਸਨੂੰ ਸੁਨਿਹਰੀ ਹੋਣ ਤਕ ਪੱਕਣ ਦਿਓ।

photophoto

ਇਸ ਵਿਚ ਅਦਰਕ, ਲਸਣ ਅਤੇ ਟਮਾਟਰ ਮਿਲਾਓ ਅਤੇ ਇਸ ਨੂੰ ਨਰਮ ਹੋਣ ਤਕ ਪੱਕਣ ਦਿਓ।ਤਿਆਰ ਕੀਤੇ ਗਏ ਮਸਾਲੇ ਵਿਚ ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਗਰਮ ਮਸਾਲਾ ਪਾਊਡਰ, ਨਮਕ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ 3 ਤੋਂ 4 ਮਿੰਟ ਲਈ ਪਕਾਉ।ਮਸਾਲਾ ਬਣਾਉਣ ਤੋਂ ਬਾਅਦ ਮੇਥੀ ਮਿਲਾਓ ਅਤੇ ਇਸ ਨੂੰ ਪਕਾਉ।ਜਦੋਂ ਮੇਥੀ ਪੱਕ ਜਾਂਦੀ ਹੈ ਇਸ ਵਿਚ ਪਕਾਏ ਹੋਏ ਚਾਵਲ ਮਿਲਾਓ ਅਤੇ ਇਸ ਨੂੰ 2-3 ਮਿੰਟ ਲਈ ਹੋਰ ਪੱਕਣ ਦਿਓ।

photophoto

ਲਉ ਜੀ ਆਪਣੀ ਮੇਥੀ ਚੌਲ ਤਿਆਰ ਹਨ, ਇਸ ਨੂੰ ਤੁਸੀਂ ਨੂੰ ਅਚਾਰ, ਸਲਾਦ ਅਤੇ ਦਹੀਂ ਨਾਲ ਸਰਵ ਕਰੋ ਅਤੇ ਆਪਣੇ ਦੁਪਹਿਰ ਦੇ ਖਾਣੇ ਦਾ ਅਨੰਦ ਲਓ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement