Masala Papad Recipe: ਘਰ ਦੀ ਰਸੋਈ ਵਿਚ ਬਣਾਉ ਮਸਾਲਾ ਪਾਪੜ
Published : Mar 25, 2024, 1:17 pm IST
Updated : Mar 25, 2024, 1:17 pm IST
SHARE ARTICLE
Masala Papad Recipe
Masala Papad Recipe

ਮਸਾਲਾ ਪਾਪੜ ਬਣਾਉਣ ਲਈ ਤੁਸੀਂ ਮੁੰਗੀ ਜਾਂ ਵੇਸਣ ਦੇ ਪਾਪੜ ਦੀ ਵਰਤੋਂ ਕਰ ਸਕਦੇ ਹੋ।

Masala Papad Recipe ਸਮੱਗਰੀ: ਪਾਪੜ-4, ਬਾਰੀਕ ਕਟਿਆ ਪਿਆਜ਼- 2 ਚਮਚ, ਟਮਾਟਰ ਬਾਰੀਕ ਕਟਿਆ ਹੋਇਆ - 2 ਚਮਚ, ਹਰੀ ਮਿਰਚ ਕੱਟੀ ਹੋਈ - 1, ਚਾਟ ਮਸਾਲਾ - 1/4 ਚਮਚ, ਹਰਾ ਧਨੀਆ ਕਟਿਆ ਹੋਇਆ - 1 ਚਮਚ, ਲਾਲ ਮਿਰਚ ਪਾਊਡਰ - 1/4 ਚਮਚ

ਬਣਾਉਣ ਦੀ ਵਿਧੀ: ਮਸਾਲਾ ਪਾਪੜ ਬਣਾਉਣ ਲਈ ਤੁਸੀਂ ਮੁੰਗੀ ਜਾਂ ਵੇਸਣ ਦੇ ਪਾਪੜ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਸੱਭ ਤੋਂ ਪਹਿਲਾਂ ਇਕ ਕੜਾਹੀ ਵਿਚ ਤੇਲ ਪਾ ਕੇ ਘੱਟ ਅੱਗ ’ਤੇ ਗਰਮ ਕਰਨ ਲਈ ਰੱਖੋ। ਜਦੋਂ ਤੇਲ ਗਰਮ ਹੋ ਜਾਵੇ ਅਤੇ ਧੂੰਆਂ ਨਿਕਲਣ ਲੱਗੇ ਤਾਂ ਇਸ ਵਿਚ ਪਾਪੜ ਪਾ ਕੇ ਭੁੰਨ ਲਉ। ਕੁੱਝ ਹੀ ਸਕਿੰਟਾਂ ਵਿਚ ਪਾਪੜ ਤਲਿਆ ਜਾਵੇਗਾ। ਇਸ ਤੋਂ ਬਾਅਦ ਇਸ ਦਾ ਤੇਲ ਕੱਢ ਕੇ ਇਸ ਨੂੰ ਕੱਢ ਲਉ ਅਤੇ ਪਲੇਟ ਵਿਚ ਰੱਖ ਲਉ। ਇਸੇ ਤਰ੍ਹਾਂ ਸਾਰੇ ਪਾਪੜ ਨੂੰ ਭੁੰਨ ਲਉ। ਹੁਣ ਤਲੇ ਹੋਏ ਪਾਪੜ ’ਤੇ ਬਾਰੀਕ ਕੱਟਿਆ ਪਿਆਜ਼, ਟਮਾਟਰ, ਮਿਰਚ, ਬਾਰੀਕ ਸੇਬ ਪਾਉ ਅਤੇ ਚੰਗੀ ਤਰ੍ਹਾਂ ਫੈਲਾਉ। ਇਸ ਤੋਂ ਬਾਅਦ ਇਸ ’ਤੇ ਲਾਲ ਮਿਰਚ ਪਾਊਡਰ ਛਿੜਕੋ। ਫਿਰ ਇਸ ਵਿਚ ਚਾਟ ਮਸਾਲਾ ਪਾਉ। ਅੰਤ ਵਿਚ, ਪਾਪੜ ਨੂੰ ਉਬਲੇ ਹੋਏ ਮੁੰਗਫਲੀ ਅਤੇ ਕੱਟੇ ਹੋਏ ਧਨੀਏ ਦੀਆਂ ਪੱਤੀਆਂ ਨਾਲ ਸਜਾਵਟ ਕਰੋ। ਤੁਹਾਡਾ ਮਸਾਲਾ ਪਾਪੜ ਬਣ ਕੇ ਤਿਆਰ ਹੈ।

(For more Punjabi news apart from Masala Papad Recipe, stay tuned to Rozana Spokesman)

 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

High Court ਬਾਹਰ ਲੱਗ ਗਈ Heavy force, Chandigarh Police ਚਾਰੇ ਪਾਸੇ ਸਰਗਰਮ

22 May 2025 9:03 PM

ਬੱਚਾ ਅਗ਼ਵਾ ਮਾਮਲੇ 'ਚ ਆਇਆ ਨਵਾਂ ਮੋੜ, Jaspreet ਦੇ ਮਾਤਾ ਪਿਤਾ ਦੀ ਨਵੀਂ ਵੀਡੀਓ ਆਈ ਸਾਹਮਣੇ

22 May 2025 8:59 PM

Punjab 'ਚ ਆ ਗਿਆ Toofan ! ਤੇਜ਼ ਹਨ੍ਹੇਰੀ ਨਾਲ ਉੱਡ ਰਹੀ ਧੂੜ, ਅਸਮਾਨ 'ਚ ਛਾਏ ਕਾਲੇ ਬੱਦਲ

22 May 2025 1:55 PM

SKM ਗੈਰ-ਰਾਜਨੀਤਿਕ ਦੇ ਆਗੂਆਂ 'ਤੇ ਇਲਜ਼ਾਮ ਲਾਉਣ ਨੂੰ ਲੈ ਕੇ Dallewal ਨਾਲ ਖ਼ਾਸ ਗੱਲਬਾਤ

22 May 2025 1:53 PM

Jaspreet ਦੇ Encounter 'ਤੇ ਮਾਪੇ ਖੁੱਲ੍ਹ ਕੇ ਬੋਲੇ, ਹੁਣ ਕਿਸ 'ਤੇ ਲਾਏ ਇਲਜ਼ਾਮ ? ਦੇਖੋ Interview

21 May 2025 3:27 PM
Advertisement