Make Bread Rolls Recipe: ਬੱਚਿਆਂ ਨੂੰ ਘਰ ਵਿਚ ਬਣਾ ਕੇ ਖਵਾਉ ਬਰੈੱਡ ਰੋਲ
Published : Sep 26, 2024, 9:13 am IST
Updated : Sep 26, 2024, 9:32 am IST
SHARE ARTICLE
Make Bread Rolls Recipe
Make Bread Rolls Recipe

Make Bread Rolls Recipe: ਖਾਣ ਵਿਚ ਬੇਹੱਦ ਸਵਾਦ

Make Bread Rolls Recipe: ਸਮੱਗਰੀ: ਤੇਲ-1 ਵੱਡਾ ਚਮਚ, ਪਿਆਜ਼-150 ਗ੍ਰਾਮ, ਅਦਰਕ ਲੱਸਣ ਦਾ ਪੇਸਟ - 1 ਚਮਚ, ਹਰੀ ਮਿਰਚ-1 ਚਮਚ, ਮੈਸ਼ ਕੀਤੇ ਹੋਏ ਆਲੂ-400 ਗ੍ਰਾਮ, ਲਾਲ ਮਿਰਚ ਪਾਊਡਰ  1 ਵੱਡਾ ਚਮਚ, ਧਨੀਆ ਪਾਊਡਰ - 1 ਵੱਡਾ ਚਮਚ, ਜ਼ੀਰਾ ਦਾ ਪਾਊਡਰ-1 ਚਮਚ, ਸੁੱਕੇ ਅੰਬ ਦਾ ਪਾਊਡਰ - 1 ਚਮਚ, ਹਲਦੀ-1/2 ਚਮਚ, ਸਵਾਦ ਅਨੁਸਾਰ ਨਮਕ


ਵਿਧੀ: ਸੱਭ ਤੋਂ ਪਹਿਲਾਂ ਫ਼ਰਾਈਪੈਨ ਵਿਚ ਤੇਲ ਗਰਮ ਕਰੋ। ਇਸ ਵਿਚ ਪਿਆਜ਼ ਪਾਉ ਅਤੇ 2-3 ਮਿੰਟ ਲਈ ਭੁੰਨੋ। ਫਿਰ ਅਦਰਕ-ਲੱਸਣ ਦਾ ਪੇਸਟ ਪਾਉ ਤੇ 1-2 ਮਿੰਟ ਲਈ ਭੁੰਨੋ। ਹੁਣ ਇਸ ਵਿਚ ਹਰੀ ਮਿਰਚ ਪਾਉ ਅਤੇ ਭੁੰਨੋ। ਮੈਸ ਕੀਤੇ ਆਲੂਆਂ ਨੂੰ ਪਾਊਡਰ ਮਸਾਲੇ ਪਾ ਕੇ ਚੰਗੀ ਤਰ੍ਹਾਂ ਮਿਲਾਉ ਅਤੇ 4-5 ਮਿੰਟ ਲਈ ਪਕਾਉ। ਇਸ ਵਿਚ ਨਮਕ ਪਾਉ ਅਤੇ ਰਲਾਉ। ਬ੍ਰੈੱਡ ਦੇ ਕਿਨਾਰਿਆਂ ਨੂੰ ਕੱਟੋ ਅਤੇ ਪਾਣੀ ਵਿਚ ਭਿਉਂ ਦਿਉ।

ਇਨ੍ਹਾਂ ਨੂੰ ਹੌਲੀ ਹੌਲੀ ਨਿਚੋੜੋ। ਇਕ ਚਮਚ ਮਿਸ਼ਰਣ ਪਾਉ ਅਤੇ ਬ੍ਰੈੱਡ ਦੇ ਰੋਲ ਬਣਾਉ। ਇਨ੍ਹਾਂ ਨੂੰ 10 ਮਿੰਟ ਲਈ ਰੱਖ ਦਿਉ। ਇਕ ਕੜਾਹੀ ਵਿਚ ਤੇਲ ਗਰਮ ਕਰੋ। ਬ੍ਰੈੱਡ ਰੋਲ ਨੂੰ ਘੱਟ ਗੈਸ ’ਤੇ ਕਰਾਰਾ ਅਤੇ ਸੁਨਹਿਰੀ ਭੂਰਾ ਹੋਣ ਤਕ ਤਲ ਲਉ। ਤੁਹਾਡੇ ਬਰੈੱਡ ਰੋਕ ਬਣ ਕੇ ਤਿਆਰ ਹਨ। ਹੁਣ ਬਰੈੱਡਾਂ ਨੂੰ ਅਪਣੇ ਬੱਚਿਆਂ ਨੂੰ ਹਰੀ ਚਟਣੀ ਨਾਲ ਖਵਾਉ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement