
ਸਮੱਗਰੀ : 1 ਬਾਰ ਚੌਕਲੇਟ, 3 ਛੋਟੇ ਚਮਚ ਚੌਕਲੇਟ ਹੈਜਲਨਟਸ, 2 ਕਪ ਕਰੀਮ, 1 ਕਪ ਦੁੱਧ, ਥੋੜ੍ਹੇ - ਜਿਹੇ ਚੌਕਲੇਟ ਚਿਪਸ ਡੈਕੋਰੇਸ਼ਨ ਦੇ ਲਈ...
ਸਮੱਗਰੀ : 1 ਬਾਰ ਚੌਕਲੇਟ, 3 ਛੋਟੇ ਚਮਚ ਚੌਕਲੇਟ ਹੈਜਲਨਟਸ, 2 ਕਪ ਕਰੀਮ, 1 ਕਪ ਦੁੱਧ, ਥੋੜ੍ਹੇ - ਜਿਹੇ ਚੌਕਲੇਟ ਚਿਪਸ ਡੈਕੋਰੇਸ਼ਨ ਦੇ ਲਈ।
Chocolate
ਢੰਗ : ਚੌਕਲੇਟ ਨੂੰ 1 ਮਿੰਟ ਮਾਇਕਰੋਵੇਵ ਵਿਚ ਰੱਖ ਕ। ਪਿਘਲਾ ਲਓ। ਫਿਰ ਇਸ ਵਿਚ ਕਰੀਮ, ਦੁੱਧ ਅਤੇ ਚੌਕਲੇਟ ਹੈਜਲਨਟਸ ਮਿਲਾਓ ਅਤੇ 2 ਘੰਟੇ ਫਰੀਜ ਵਿਚ ਠੰਡਾ ਕਰਕੇ ਸਰਵ ਕਰੋ।
Chocolate