World Bicycle Day: ਲੰਮੀ ਜ਼ਿੰਦਗੀ ਜਿਊਣ ਲਈ ਸਾਈਕਲ ਨੂੰ ਬਣਾਉ ਅਪਣਾ ਦੋਸਤ
Published : Jun 3, 2021, 9:47 am IST
Updated : Jun 3, 2021, 10:24 am IST
SHARE ARTICLE
World Bicycle Day
World Bicycle Day

ਜੇਕਰ ਤੁਸੀਂ ਪਤਲੇ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਕਸਰਤ (Exercise) ਕਰਨਾ ਸ਼ੁਰੂ ਕਰ ਦਿਉ।

ਚੰਡੀਗੜ੍ਹ: ਜੇਕਰ ਤੁਸੀਂ ਪਤਲੇ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਕਸਰਤ (Exercise) ਕਰਨਾ ਸ਼ੁਰੂ ਕਰ ਦਿਉ। ਇਕ ਅਧਿਐਨ (Study) ਦਾ ਦਾਅਵਾ ਹੈ ਕਿ ਪੌੜੀਆਂ ਚੜ੍ਹਨ-ਉਤਰਨ, ਸਾਈਕਲ (Cycle) ਚਲਾਉਣ ਜਾਂ ਸੈਰ ਨਾਲ ਜ਼ਿੰਦਗੀ ਨੂੰ ਲੰਮਾ ਕਰਨ ਵਿਚ ਮਦਦ ਮਿਲ ਸਕਦੀ ਹੈ।

CyclingCycling

ਇਹ ਵੀ ਪੜ੍ਹੋ: ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਤੇ ਲੱਗੇ ਜਿਨਸੀ ਸ਼ੋਸ਼ਣ ਦੇ ਆਰੋਪ

  • ਵਿਗਿਆਨੀਆਂ (Scientists) ਅਨੁਸਾਰ ਲੋਕ ਰੋਜ਼ਾਨਾ ਜ਼ਿੰਦਗੀ ਵਿਚ ਜ਼ਿਆਦਾ ਪੌੜੀਆਂ ਚੜ੍ਹ ਕੇ, ਸਾਈਕਲ ਚਲਾ ਕੇ ਜਾਂ ਕਸਰਤ (Exercise) ਕਰ ਕੇ ਅਪਣੀ ਸਿਹਤ (Health)  ਨੂੰ ਲਾਭ ਪਹੁੰਚਾ ਸਕਦੇ ਹਨ।
  • ਵਿਗਿਆਨੀਆਂ (Scientists)  ਅਨੁਸਾਰ, ਲੰਮੇ ਸਮੇਂ ਤਕ ਬੈਠ ਕੇ ਕੰਮ ਕਰਨ ਨਾਲ ਮੋਟਾਪਾ ਦਿਲ ਦਾ ਰੋਗ ਤੇ ਸ਼ੂਗਰ ਦੇ ਨਾਲ ਹੀ ਕੈਂਸਰ ਦਾ ਵੀ ਖ਼ਤਰਾ ਵਧ ਸਕਦਾ ਹੈ।
  • ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਸਾਈਕਲਿੰਗ (Cycling) ਤੁਹਾਡੇ ਲਈ ਇਹ ਚੰਗੀ ਸਲਾਹ ਹੋ ਸਕਦੀ ਹੈ।

cyclingCycling

ਇਹ ਵੀ ਪੜ੍ਹੋ: ਵਿਸ਼ਵ ਸਾਈਕਲ ਦਿਵਸ : ਸਾਈਕਲ ਹੈ ਇਕ ਵਧੀਆ ਸਵਾਰੀ, ਘੱਟ ਪ੍ਰਦੂਸ਼ਣ ਦੂਰ ਬੀਮਾਰੀ

  • ਭਾਰ ਘਟਾਉਣ ਤੋਂ ਲੈ ਕੇ ਪੱਠੇ ਮਜ਼ਬੂਤ ਬਣਾਉਣ ਤਕ ਸਾਈਕਲਿੰਗ (Cycling) ਤੁਹਾਡੇ ਲਈ ਫ਼ਾਇਦੇਮੰਦ ਹੁੰਦੀ ਹੈ। ਨਾਲ ਹੀ ਇਹ ਪੂਰੇ ਸਰੀਰ ਨੂੰ ਮਜ਼ਬੂਤ ਬਣਾਉਂਦੀ ਹੈ।
  • ਇਸ ਨਾਲ ਫੇਫੜੇ ਚੰਗੀ ਤਰ੍ਹਾਂ ਨਾਲ ਕੰਮ ਕਰਨ ਲੱਗ ਜਾਂਦੇ ਹਨ, ਪੈਰਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਬਣਦੀਆਂ ਹਨ ਤੇ ਮੋਟਾਪਾ ਵੀ ਘੱਟ ਹੁੰਦਾ ਹੈ।

cyclingCycling

ਇਹ ਵੀ ਪੜ੍ਹੋ: ਨਵੇਂ ਜ਼ਿਲ੍ਹੇ ਮਲੇਰਕੋਟਲਾ ਦੇ ਪਹਿਲੇ ਡੀ.ਸੀ ਤੇ ਐਸ ਐਸ ਪੀ ਦੇ ਅਹੁਦੇ ਮਹਿਲਾਵਾਂ ਨੂੰ ਮਿਲੇ

  • ਸਾਈਕਲਿੰਗ (Cycling)  ਤੁਹਾਡੇ ਦਿਲ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਰੋਜ਼ ਸਾਈਕਲ ਚਲਾਉਣ ਨਾਲ ਦਿਲ ਦੀ ਧੜਕਣ ਵਧਦੀ ਹੈ ਤੇ ਖ਼ੂਨ ਦਾ ਦੌਰਾ ਠੀਕ ਹੁੰਦਾ ਹੈ। ਇਸ ਨਾਲ ਦਿਲ ਨਾਲ ਜੁੜੇ ਰੋਗਾਂ ਦਾ ਖ਼ਤਰਾ ਘੱਟ ਹੁੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement