
ਪਿਆਜ ਵਿਚ ਮਿਨਰਲਸ ਅਤੇ ਵਿਟਾਮਿਨ ਭਰਪੂਰ ਹੁੰਦੇ ਹਨ।
ਪਿਆਜ ਵਿਚ ਮਿਨਰਲਸ ਅਤੇ ਵਿਟਾਮਿਨ ਭਰਪੂਰ ਹੁੰਦੇ ਹਨ। ਇਸ ਦੇ ਸਰੀਰ ਅਤੇ ਸੁੰਦਰਤਾ ਨਾਲ ਸਬੰਧਤ ਕਾਫ਼ੀ ਫ਼ਾਇਦੇ ਹੁੰਦੇ ਹਨ। ਇਹ ਕਈ ਬੀਮਾਰੀਆਂ ਵਿਚ ਲੈਣ ਨਾਲ ਫ਼ਾਇਦਾ ਮਿਲਦਾ ਹੈ। ਖ਼ਾਸ ਕਰ ਗਰਮੀਆਂ ਵਿਚ ਇਸ ਨੂੰ ਕੱਚਾ ਵੀ ਖਾਂਦੇ ਹਨ ਜਿਸ ਦੇ ਨਾਲ ਸਰੀਰ ਵਿਚ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਠੀਕ ਰਹਿੰਦੀਆਂ ਹਨ ਪਰ ਜੇਕਰ ਇਸ ਨੂੰ ਜ਼ਰੂਰਤ ਤੋਂ ਜ਼ਿਆਦਾ ਖਾਧਾ ਜਾਵੇ ਤਾਂ ਇਹ ਨੁਕਸਾਨ ਵੀ ਕਰ ਸਕਦਾ ਹੈ। ਇਹ ਹਨ ਪਿਆਜ ਦੇ ਇੰਜ ਹੀ 7 ਨੁਕਸਾਨ ਜੋ ਕੁੱਝ ਖ਼ਾਸ ਕੰਡੀਸ਼ਨ ਵਿਚ ਲੈਣ ਨਾਲ ਹੋ ਸਕਦੇ ਹਨ। ਉਂਜ ਤਾਂ ਪਿਆਜ ਵਿਚ ਰੇਸ਼ਾ ਹੁੰਦਾ ਹੈ ਜੋ ਡਾਈਜੇਸ਼ਨ ਲਈ ਵਧੀਆ ਹੈ ਪਰ ਜੇਕਰ ਰੇਸ਼ੇ ਵੀ ਸਰੀਰ ਵਿੱਚ ਜ਼ਿਆਦਾ ਹੋ ਜਾਣ ਤਾਂ ਡਾਈਜੇਸ਼ਨ ਖ਼ਰਾਬ ਕਰ ਸਕਦਾ ਹੈ ਅਤੇ ਹਾਰਟਬਰਨ ਅਤੇ ਗੈਸ ਵਰਗੀ ਸਮੱਸਿਆ ਦੇ ਸਕਦੇ ਹਨ। Onionਅਮਰੀਕਨ ਜਰਨਲ ਗੈਸਟਰੋਨੇਟੇਰੋਲ ਦੀ ਰਿਸਰਚ ਅਨੁਸਾਰ ਪਿਆਜ ਵਿਚ ਪਾਏ ਜਾਣ ਵਾਲੇ ਸਲਫ਼ਰ ਸਰੀਰ ਵਿਚ ਜ਼ਿਆਦਾ ਹੋ ਜਾਣ ਨਾਲ ਗੈਸ ਅਤੇ ਡਾਈਜੇਸ਼ਨ ਖ਼ਰਾਬ ਹੋਣ ਦੀ ਸਮੱਸਿਆ ਹੋ ਸਕਦੀ ਹੈ। ਇਸੇ ਤਰ੍ਹਾਂ ਪਿਆਜ ਸਰੀਰ ਵਿਚ ਬਲੱਡ ਪ੍ਰੈਸ਼ਰ ਘਟ ਕਰਦਾ ਹੈ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਫ਼ਾਇਦਾ ਹੋ ਸਕਦਾ ਹੈ ਜੇਕਰ ਠੀਕ ਮਾਤਰਾ ਵਿਚ ਲਿਆ ਜਾਵੇ ਪਰ ਉਥੇ ਹੀ ਜੇਕਰ ਜ਼ਿਆਦਾ ਖਾਧਾ ਜਾਵੇ ਤਾਂ ਬਲੱਡ ਪ੍ਰੈਸ਼ਰ ਜ਼ਿਆਦਾ ਘਟ ਹੋਣ ਦੀ ਸਮੱਸਿਆ ਆ ਸਕਦੀ ਹੈ। ਨੈਸ਼ਨਲ ਪਿਆਜ਼ ਐਸੋਸੀਏਸ਼ਨ, ਅਮਰੀਕਾ ਅਨੁਸਾਰ ਵੇਖੋ ਹੋਰ ਕਿਹੜੀ ਬਿਮਾਰੀ ਵਿਚ ਇਹ ਜ਼ਿਆਦਾ ਲੈਣ ਨਾਲ ਫ਼ਾਇਦੇ ਦੀ ਜਗ੍ਹਾ ਨੁਕਸਾਨ ਕਰਨ ਲਗੇਗਾ।
Onionਪਿਆਜ਼ 'ਚ ਮਿਨਰਲਸ ਅਤੇ ਵਿਟਾਮਨ ਭਰਪੂਰ ਹੁੰਦੇ ਹਨ ਪਰ ਜ਼ਿਆਦਾ ਖਾਣ ਨਾਲ ਇਹ ਨੁਕਸਾਨ ਕਰ ਸਕਦਾ ਹੈ।
ਇਹ ਹਨ ਪੁਆਜ਼ ਦੇ ਅਜਿਹੇ ਹੀ ੭ ਨੁਕਸਾਨ
੧. ਗੈਸ
੨. ਘਟ ਬਲੱਡ ਪ੍ਰੈਸ਼ਰ
੩. ਦਿਲ ਨਾਲ ਸਬੰਧਤ ਸਮੱਸਿਆਂਵਾਂOnio
੪. ਸ਼ੂਗਰ
੫. ਹਾਜ਼ਮੇ ਨਾਲ ਸਬੰਧਤ ਸਮੱਸਿਆ
੬. ਸਾਹ ਦੀ ਬਦਬੂOnion੭. ਦਵਾਈਆਂ ਨਾਲ ਦਖਲਅੰਦਾਜ਼ੀ