Heath News: ਘਰ ਵਿਚ ਬਣਾ ਕੇ ਪੀਉ ਅਨਾਨਾਸ ਦਾ ਜੂਸ
Published : Sep 6, 2024, 9:17 am IST
Updated : Sep 6, 2024, 9:17 am IST
SHARE ARTICLE
Drink pineapple juice made at home Heath News
Drink pineapple juice made at home Heath News

Heath News: ਇਹ ਤੰਦਰੁਸਤ ਹੋਣ ਦੇ ਨਾਲ-ਨਾਲ ਸਵਾਦ ਵੀ ਹੁੰਦਾ।

Drink pineapple juice made at home Heath News: ਗਰਮੀਆਂ ਦੌਰਾਨ ਹਰ ਕੋਈ ਠੰਢਾ ਪੀਣਾ ਪਸੰਦ ਕਰਦਾ ਹੈ। ਇਸ ਸਥਿਤੀ ਵਿਚ ਤੁਸੀਂ ਘਰ ਵਿਚ ਅਨਾਨਾਸ ਦਾ ਜੂਸ ਬਣਾ ਸਕਦੇ ਹੋ ਅਤੇ ਪੀ ਸਕਦੇ ਹੋ। ਇਹ ਤੰਦਰੁਸਤ ਹੋਣ ਦੇ ਨਾਲ-ਨਾਲ ਸਵਾਦ ਵੀ ਹੁੰਦਾ।

ਸਮੱਗਰੀ : ਤਾਜ਼ਾ ਅਨਾਨਾਸ ਦਾ ਰਸ -1 ਕੱਪ, ਦੁੱਧ-2 ਕੱਪ, ਚੀਨੀ ਪਾਊਡਰ - 6 ਚਮਚ, ਤਾਜ਼ਾ ਕਰੀਮ-100 ਗ੍ਰਾਮ, ਸੰਤਰੇ ਦਾ ਜੂਸ-3 ਚਮਚੇ, ਨਿੰਬੂ ਦਾ ਰਸ-1, ਸੁੱਕੇ ਫਲ-ਕੱਟਿਆ ਹੋਇਆ (ਗਾਰਨਿਸ਼ ਲਈ), ਆਈਸ ਕਿਊਬ

ਵਿਧੀ: ਪਹਿਲਾਂ ਅਨਾਨਾਸ ਦਾ ਰਸ, ਸੰਤਰੇ ਦਾ ਰਸ ਅਤੇ ਨਿੰਬੂ ਦਾ ਰਸ ਮਿਲਾਉ ਅਤੇ ਇਸ ਵਿਚ ਚੀਨੀ ਘੋਲ ਲਵੋ।  ਹੁਣ ਇਸ ਮਿਸ਼ਰਣ ਨੂੰ ਫ਼ਿ੍ਰਜ ਵਿਚ ਘੱਟੋ ਘੱਟ ਅੱਧਾ ਘੰਟਾ ਠੰਢਾ ਹੋਣ ਲਈ ਰੱਖੋ। ਇਸ ਦੌਰਾਨ, ਦੁੱਧ ਨੂੰ ਕਿਸੇ ਹੋਰ ਭਾਂਡੇ ਵਿਚ ਠੰਢਾ ਕਰੋ। ਜਦੋਂ ਜੂਸ ਅਤੇ ਦੁੱਧ ਠੰਢਾ ਹੋ ਜਾਵੇ ਤਾਂ ਇਸ ਨੂੰ ਮਿਕਸੀ ਵਿਚ ਪਾਉ ਅਤੇ ਫਿਰ ਇਸ ਵਿਚ ਬਰਫ਼ ਦੇ ਟੁਕੜੇ ਮਿਲਾਉ। ਇਸ ਤੋਂ ਬਾਅਦ ਇਸ ਵਿਚ ਤਾਜ਼ਾ ਕਰੀਮ ਵਿਚ ਚੀਨੀ ਪਾਊਡਰ ਮਿਲਾਉ। ਠੰਢਾ ਹੋਣ ਲਈ ਇਸ ਨੂੰ ਫ਼ਿ੍ਰਜ ਵਿਚ ਰੱਖੋ। ਹੁਣ ਸ਼ੇਕ ਨੂੰ ਗਲਾਸ ਵਿਚ ਪਾਉ। ਫਿਰ ਇਸ ਨੂੰ ਸ਼ੂਗਰ ਕਰੀਮ ਅਤੇ ਕੱਟੇ ਹੋਏ ਡ੍ਰਾਈ ਫ਼ਰੂਟਜ਼ ਨੂੰ ਇਸ ਵਿਚ ਪਾਉ। ਤੁਹਾਡਾ ਅਨਾਨਾਸ ਸ਼ੇਕ ਬਣ ਕੇ ਤਿਆਰ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement