ਸੂਗਰ ਨਾਲ ਵਧਦੈ ਫੇਫੜਿਆਂ ਦੀ ਬਿਮਾਰੀ ਦਾ ਖ਼ਤਰਾ
Published : Jul 13, 2018, 11:06 am IST
Updated : Jul 13, 2018, 11:06 am IST
SHARE ARTICLE
Diabetes and lung infection
Diabetes and lung infection

ਉਝ ਲੋਕ ਜਿਨ੍ਹਾਂ ਨੂੰ ਸੂਗਰ ਨਹੀਂ ਹੈ, ਉਨ੍ਹਾਂ ਦੀ ਤੁਲਨਾ ਵਿਚ ਟਾਈਪ - 2 ਸੂਗਰ ਨਾਲ ਪੀਡ਼ਤ ਲੋਕਾਂ ਵਿਚ ਰਿਸਟ੍ਰਿਕਟਿਵ ਲੰਗਸ ਡਿਜ਼ੀਜ਼ ਯਾਨੀ ਫੇਫੜਿਆਂ ਦੀ ਬਿਮਾਰੀ...

ਉਝ ਲੋਕ ਜਿਨ੍ਹਾਂ ਨੂੰ ਸੂਗਰ ਨਹੀਂ ਹੈ, ਉਨ੍ਹਾਂ ਦੀ ਤੁਲਨਾ ਵਿਚ ਟਾਈਪ - 2 ਸੂਗਰ ਨਾਲ ਪੀਡ਼ਤ ਲੋਕਾਂ ਵਿਚ ਰਿਸਟ੍ਰਿਕਟਿਵ ਲੰਗਸ ਡਿਜ਼ੀਜ਼ ਯਾਨੀ ਫੇਫੜਿਆਂ ਦੀ ਬਿਮਾਰੀ (RLD) ਹੋਣ ਦਾ ਜੋਖ਼ਮ ਜ਼ਿਆਦਾ ਹੁੰਦਾ ਹੈ। ਇਸ ਬਿਮਾਰੀ ਦੀ ਪਹਿਚਾਣ ਸਾਹ ਫੂਲਣ ਨਾਲ ਕੀਤੀ ਜਾਂਦੀ ਹੈ। ਜਰਮਨੀ ਦੇ ਹੈਡੇਲਬਰਗ ਹਸਪਤਾਲ ਯੂਨੀਵਰਸਿਟੀ ਦੇ ਸਟੀਫਨ ਕੋਫ ਨੇ ਕਿਹਾ ਕਿ ਤੇਜ਼ੀ ਨਾਲ ਸਾਹ ਫੁੱਲਣਾ, RLD ਅਤੇ ਫੇਫੜਿਆਂ ਦੀਆਂ ਅੰਤਰ, ਟਾਈਪ - 2 ਡਾਇਬਟੀਜ਼ ਨਾਲ ਜੁਡ਼ੀ ਹੈ। ਜਾਨਵਰਾਂ ਉਤੇ ਕੀਤੇ ਗਏ ਪਹਿਲਾਂ ਦੇ ਤੱਤਾਂ ਵਿਚ ਵੀ ਰਿਸਟ੍ਰਿਕਟਿਵ ਲੰਗਸ ਡਿਜ਼ੀਜ਼ ਅਤੇ ਡਾਇਬਟੀਜ਼ ਦੇ ਵਿਚ ਸਬੰਧ ਦਾ ਪਤਾ ਚਲਿਆ ਸੀ।  

diabetesdiabetes

ਯੂਨੀਵਰਸਿਟੀ ਦੇ ਪ੍ਰਫੇਸਰ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਫੇਫੜੇ ਦੀ ਬਿਮਾਰੀ ਟਾਈਪ - 2 ਡਾਇਬਟੀਜ਼ ਦਾ ਦੇਰ ਨਾਲ ਆਉਣ ਵਾਲਾ ਨਤੀਜਾ ਹੈ। ਜਾਂਚ ਤੋਂ ਪਤਾ ਚੱਲਦਾ ਹੈ ਕਿ RLD ਐਲਬੂਮਿਨਿਊਰਿਆ ਦੇ ਨਾਲ ਜੁੜਿਆ ਹੈ। ਐਲਬਿਊਮਿਨਿਊਰਿਆ ਇਕ ਅਜਿਹੀ ਹਾਲਤ ਹੈ, ਜਿਸ ਵਿਚ ਪਿਸ਼ਾਬ ਦਾ ਐਲਬਿਊਮਿਨ ਪੱਧਰ ਵੱਧ ਜਾਂਦਾ ਹੈ। ਇਹ ਫੇਫੜੇ ਦੀ ਬਿਮਾਰੀ ਅਤੇ ਗੁਰਦੇ ਦੀ ਬਿਮਾਰੀ ਦੇ ਜੁਡ਼ੇ ਹੋਣ ਦਾ ਸੰਕੇਤ ਹੋ ਸਕਦਾ ਹੈ, ਜੋ ਕਿ ਨੇਫਰੋਪੈਥੀ ਨਾਲ ਜੁੜਿਆ ਹੈ। ਨੇਫਰੋਪੈਥੀ - ਡਾਇਬੀਟਿਕ ਕਿਡਨੀ ਨਾਲ  ਜੁਡ਼ੀ ਬਿਮਾਰੀ ਹੈ।  

lung infectionlung infection

ਜਾਂਚ ਦੇ ਤੱਤਾਂ ਦਾ ਛਪੇ ਇਕ ਰਸਾਲੇ ਵਿਚ ਕੀਤਾ ਗਿਆ ਹੈ। ਇਸ ਵਿਚ ਟਾਈਪ - 2 ਡਾਇਬਟੀਜ਼ ਵਾਲੇ 110 ਮਰੀਜ਼ਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਵਿਚ 29 ਮਰੀਜ਼ਾਂ ਵਿਚ ਹਾਲ ਹੀ ਵਿਚ ਟਾਈਪ - 2 ਡਾਇਬਟੀਜ਼ ਦਾ ਪਤਾ ਚਲਿਆ ਸੀ, 68 ਮਰੀਜ਼ ਅਜਿਹੇ ਸਨ, ਜਿਨ੍ਹਾਂ ਨੂੰ ਪਹਿਲਾਂ ਤੋਂ ਡਾਇਬਟੀਜ਼ ਸੀ ਅਤੇ 48 ਮਰੀਜ਼ਾਂ ਨੂੰ ਡਾਇਬੀਟੀਜ਼ ਨਹੀਂ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement