ਖੜੇ ਹੋਕੇ ਖਾਣ ਨਾਲ ਹੋ ਰਿਹੈ ਕੈਂਸਰ, ਜ਼ਮੀਨ 'ਤੇ ਬੈਠ ਕੇ ਕਰੋ ਭੋਜਨ
Published : Jan 22, 2019, 7:19 pm IST
Updated : Jan 22, 2019, 7:19 pm IST
SHARE ARTICLE
Eating Food
Eating Food

ਸਾਡੇ ਬਜ਼ੁਰਗ ਹਮੇਸ਼ਾ ਇਹੀ ਗੱਲ ਕਹਿੰਦੇ ਸਨ ਕਿ ਖਾਣਾ ਜ਼ਮੀਨ 'ਤੇ ਬੈਠ ਕੇ ਚੌਕੜੀ ਲਗਾ ਕੇ ਖਾਣਾ ਚਾਹੀਦਾ ਹੈ। ਹੁਣ ਬਦਲਦੇ ਲਾਇਫਸਟਾਇਲ ਵਿਚ ਇਹੀ ਸਲਾਹ ਸਟੀਕ ਮੰਨੀ...

ਸਾਡੇ ਬਜ਼ੁਰਗ ਹਮੇਸ਼ਾ ਇਹੀ ਗੱਲ ਕਹਿੰਦੇ ਸਨ ਕਿ ਖਾਣਾ ਜ਼ਮੀਨ 'ਤੇ ਬੈਠ ਕੇ ਚੌਕੜੀ ਲਗਾ ਕੇ ਖਾਣਾ ਚਾਹੀਦਾ ਹੈ। ਹੁਣ ਬਦਲਦੇ ਲਾਇਫਸਟਾਇਲ ਵਿਚ ਇਹੀ ਸਲਾਹ ਸਟੀਕ ਮੰਨੀ ਜਾ ਰਹੀ ਹੈ। ਡਾਕਟਰਸ ਦਾ ਮੰਨਣਾ ਹੈ ਕਿ ਖੜੇ ਹੋ ਕੇ ਖਾਣਾ ਖਾਣ ਨਾਲ ਕੋਲਨ ਕੈਂਸਰ ਤੇਜ਼ੀ ਨਾਲ ਵੱਧ ਰਿਹਾ ਹੈ। ਕੋਲਨ ਕੈਂਸਰ ਢਿੱਡ ਦੀ ਵੱਡੀ ਅੰਤੜੀ ਦਾ ਕੈਂਸਰ ਹੁੰਦਾ ਹੈ। ਇਸਲਈ ਜ਼ਮੀਨ 'ਤੇ ਬੈਠ ਕੇ ਚੌਕੜੀ ਲਗਾ ਕੇ ਖਾਣ  ਨਾਲ ਤੰਦਰੁਸਤ ਰਿਹਾ ਜਾ ਸਕਦਾ ਹੈ। 

CancerCancer

ਡਾਕਟਰ ਦਾ ਕਹਿਣਾ ਹੈ ਕਿ ਕੋਲਨ ਕੈਂਸਰ ਪਹਿਲਾਂ ਵੈਸਟਰਨ ਕੰਟਰੀ ਦੇ ਲੋਕਾਂ ਨੂੰ ਹੁੰਦਾ ਸੀ ਪਰ ਅਸੀਂ ਵੈਸਟਰਨ ਈਟਰੀ ਹੈਬਿਟਸ ਨੂੰ ਅਪਨਾ ਕੇ ਕਈ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ। ਇਹਨਾਂ ਵਿਚ ਇਕ ਕੋਲਨ ਕੈਂਸਰ ਵੀ ਹੈ। ਲੋਕ ਖੜੇ ਹੋ ਕੇ ਖਾਣਾ ਖਾਂਦੇ ਹਨ।  ਇਸ ਨਾਲ ਜੋ ਅਸੀਂ ਖਾਣਾ ਖਾ ਰਹੇ ਹਾਂ, ਉਸਦੇ ਪੌਸ਼ਟਿਕ ਤੱਤ ਸਾਡੇ ਸਰੀਰ ਨੂੰ ਮਿਲ ਨਹੀਂ ਪਾਉਂਦੇ। ਖੜੇ ਹੋ ਕੇ ਖਾਣਾ ਅਸੀਂ 10 - 15 ਮਿੰਟ ਵਿਚ ਖਾ ਲੈਂਦੇ ਹਾਂ ਪਰ ਜ਼ਮੀਨ 'ਤੇ ਬੈਠ ਕੇ ਖਾਣਾ ਖਾਂਦੇ ਹਨ ਤਾਂ ਘੱਟ ਤੋਂ ਘੱਟ 30 ਮਿੰਟ ਲੱਗਦੇ ਹਨ। 

food loversfood lovers

ਖਾਣਾ ਸੱਭ ਤੋਂ ਪਹਿਲਾਂ ਢਿੱਡ ਵਿਚ ਰੁਕਦਾ ਹੈ ਫਿਰ ਅੰਤੜਾਂ ਵਿਚ ਜਾ ਕੇ ਵੱਡੀ ਅੰਤੜੀ ਵਿਚ ਜਾਂਦਾ ਹੈ। ਢਿੱਡ ਵਿਚ ਖਾਣਾ ਜਾਣ ਤੋਂ ਬਾਅਦ ਉਸ ਨੂੰ ਪਚਣ ਵਿਚ ਘੱਟ ਤੋਂ ਘਟ ਚਾਰ ਘੰਟੇ ਦਾ ਸਮਾਂ ਲਗਦਾ ਹੈ ਪਰ ਜਦੋਂ ਖੜੇ ਹੋ ਕੇ ਖਾਣਾ ਖਾਂਦੇ ਹਾਂ ਤਾਂ ਖਾਣਾ ਸਿੱਧਾ ਵੱਡੀ ਅੰਤੜੀ ਵਿਚ ਜਾਂਦਾ ਹੈ। ਪਾਚਣ ਤੰਤਰ ਨੂੰ ਖਾਣਾ ਪਚਾਉਣ ਲਈ ਸਮਰੱਥ ਸਮਾਂ ਨਹੀਂ ਮਿਲ ਪਾਉਂਦਾ। ਇਸ ਵਜ੍ਹਾ ਨਾਲ ਸਰੀਰ ਦੇ ਅੰਗਾਂ ਨੂੰ ਪੌਸ਼ਟਿਕ ਖਾਣਾ ਨਹੀਂ ਮਿਲ ਪਾਉਂਦਾ। ਮਰੀਜ਼ ਨੂੰ ਕਬਜ ਦੀ ਮੁਸ਼ਕਿਲ ਰਹਿੰਦੀ ਹੈ। ਮੋਸ਼ਨ ਬਲੈਕ ਕਲਰ ਦਾ ਜਾਂ ਉਸ ਵਿਚ ਬਲਡ ਆਉਣ ਲੱਗਦਾ ਹੈ। ਭੁੱਖ ਘੱਟ ਹੋ ਜਾਂਦੀ ਹੈ। ਢਿੱਡ ਵਿਚ ਤੇਜ਼ ਦਰਦ ਹੋਣ ਲਗਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement