ਜਿੰਨ੍ਹੇ ਖਾਓਗੇ ਥੱਪੜ ਓਨੇ ਹੋ ਜਾਓਗੇ ਖੂਬਸੂਰਤ, ਜਾਣੋ ਥੱਪੜ ਥੈਰੇਪੀ ਦਾ ਰਾਜ਼
Published : Jul 26, 2019, 1:53 pm IST
Updated : Jul 26, 2019, 1:53 pm IST
SHARE ARTICLE
Slaps are good for skin
Slaps are good for skin

ਅੱਜ ਕੱਲ੍ਹ ਖੂਬਸੂਰਤੀ ਨੂੰ ਲੈ ਕੇ ਨੌਜਵਾਨ, ਕੁੜੀਆਂ, ਮੁੰਡੇ, ਬੱਚੇ ਕੀ ਕੁਝ ਨਹੀਂ ਕਰਦੇ ਜੀ ਹਾਂ...

ਚੰਡੀਗੜ੍ਹ: ਅੱਜ ਕੱਲ੍ਹ ਖੂਬਸੂਰਤੀ ਨੂੰ ਲੈ ਕੇ ਨੌਜਵਾਨ, ਕੁੜੀਆਂ, ਮੁੰਡੇ, ਬੱਚੇ ਕੀ ਕੁਝ ਨਹੀਂ ਕਰਦੇ ਜੀ ਹਾਂ, ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਅਜਿਹੇ ਤਰੀਕੇ ਬਾਰੇ ਜਿਸ ਨੂੰ ਕਰਨ ਨਾਲ ਤੁਸੀਂ ਵੀ ਖੂਬਸੂਰਤ ਬਣ ਜਾਓਗੇ। ਕੋਰੀਆ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ, ਲੋਕ ਖੂਬਸੂਰਤ ਚਮੜੀ ਦੇ ਲਈ ਇਸ ਥੈਰੇਪੀ ਦੀ ਵਰਤੋਂ ਕੀਤਾ ਜਾ ਰਹੀ ਹੈ। ਹਾਲਾਂਕਿ ਭਾਰਤ ਵਿਚ ਇਹ ਪ੍ਰਚਲਨ ਹਾਲੇ ਸ਼ੁਰੂ ਨਹੀਂ ਹੋਇਆ। ਸ਼ਾਇਦ ਇਹ ਹੀ ਕਾਰਨ ਹੈ ਕਿ ਲੋਕ ਆਪਣੀ ਚਮੜੀ ‘ਤੇ ਗਲੋ ਬਰਕਾਰਰ ਰੱਖਣ ਲਈ ਪਾਰਲਰ ਵਿਚ ਕਈ ਘੰਟੇ ਬਿਤਾਉਂਦੇ ਹਨ, ਕਈ ਵਾਰ ਹਜ਼ਾਰਾਂ ਰੁਪਏ ਸੁੰਦਰਤਾ ਦੇ ਟਰੀਟਮੈਂਟ ਲਈ ਖਰਚ ਕਰਦੇ ਹਨ।

Slapped Slapped

ਮਾਰਕਿਟ ਵਿਚ ਫੈਸ਼ਨ ਅਤੇ ਸੁੰਦਰਤਾ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ ਹਨ, ਜਿਨ੍ਹਾਂ ਨੂੰ ਬਹੁਤ ਲੋਕ ਵੀ ਆਪਣਾਉਂਦੇ ਹਨ। ਹਾਲ ਹੀ ਵਿਚ ਸੋਹਣੀ ਚਮੜੀ ਲਈ ਇਕ ਅਜੀਬੋ ਗਰੀਬ ਥੈਰਪੀ ਉਭਰ ਕੇ ਸਾਹਮਣੇ ਆਈ ਹੈ। ਇਸ ਥੈਰੇਪੀ ਦਾ ਨਾਮ ਸਲੈਪ ਥੈਰੇਪੀ ਹੈ, ਜਾ ਕਹਿ ਲਓ ਚਪੇੜ ਮਾਰਨਾ। ਇਸ ਥੈਰੇਪੀ ਦੇ ਤਹਿਤ, ਤੁਹਾਨੂੰ ਆਪਣੇ ਗੱਲਾਂ ਉਤੇ ਥੱਪੜ ਮਾਰਨਾ ਹੈ। ਕੀ ਫੇਰ ਤੁਸੀਂ ਵੀ ਖੂਬਸੂਰਤ ਦੇ ਜਵਾਨ ਸਕਿਨ ਹਾਸਲ ਕਰਨ ਦੇ ਲਈ ਇਹ ਕੀਮਤ ਚੁਕਾਉਣ ਦੇ ਲਈ ਤਿਆਰ ਹੋ? ਸੁੰਦਰਤਾ ਮਾਹਿਰਾਂ ਅਨੁਸਾਰ,

Slapped Sapped

ਜਦੋਂ ਤੁਸੀਂ ਹਲਕਾ ਹੱਥ ਨਾਲ ਆਪਣਾ ਚਾਹਰਾ ਥਪਥਪਾਉਂਦੇ ਹੋ, ਤਾਂ ਤੁਹਾਡੇ ਚਿਹਰੇ ਵਿਚ ਖੂਨ ਦੇ ਪ੍ਰਵਾਹ ਵਧੀਆ ਹੋਣਗੇ, ਜਿਸ ਕਾਰਨ ਚਮੜੀ ਸਿਹਤਮੰਦ ਅਤੇ ਨਿਖਰੀ ਨਿਖਰੀ ਲੱਗੇਗੀ। ਜਦ ਤੁਸੀਂ ਹੱਥ ਰਵਿਚ ਮੋਈਸ਼ਚਰਾਈਜਰ ਲੈ ਕੇ ਇਸਨੂੰ ਹੌਲੀ-ਹੌਲੀ ਚਿਹਰੇ ਉੱਤੇ ਲਗਾਉਂਦੇ ਹੋ ਤਾਂ ਕੁਝ ਅਜਿਹਾ ਹੀ ਹੁੰਦਾ ਹੈ। ਯਾਨੀ ਕਿ ਗਾਲਾਂ ਦਾ ਬਲੱਡ ਸਰਕੂਲੇਸ਼ਨ ਵਧ ਜਾਂਦਾ ਹੈ। ਸੁੰਦਰਤਾ ਮਾਹਿਰਾਂ ਅਨੁਸਾਰ ਜਦੋਂ ਤੁਸੀਂ ਆਪਣੇ ਆਪ ਨੂੰ ਥੱਪੜ ਮਾਰਦੋ ਹੋ ਤਾਂ ਚਿਹਰੇ ਵਿਚ ਕੋਲੇਜਨ ਦਾ ਪੱਧਰ ਵਧ ਜਾਂਦਾ ਹੈ। ਜਿਸ ਨਾਲ ਸਕਿਨ ਉੱਤੇ ਚਮਕ ਆਉੰਦੀ ਹੈ।

ਬਸ ਖੁਦ ਨੂੰ ਥੱਪੜ ਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਖੁਦ ਦੇ ਨਾਲ ਪਿਆਰ ਨਾਲ ਪੇਸ਼ ਆਉਣ ਹੈ ਨਹੀਂ ਤਾਂ ਥੱਪੜ ਨਾਲ ਤੁਹਾਨੂੰ ਸੱਟ ਵੀ ਲੱਗ ਸਕਦੀ ਹੈ। ਜਦੋਂ ਆਪਣੇ ਆਪ ਨੂੰ ਥੱਪੜ ਮਾਰੋ, ਆਪਣੇ ਆਪ ਦਾ ਧਿਆਨ ਰੱਖੋ ਕਿ ਤੁਹਾਨੂੰ ਪਿਆਰ ਨਾਲ ਆਪਣੇ ਨਾਲ ਨਜਿੱਠਣਾ ਹੈ, ਨਹੀਂ ਤਾਂ ਥਕਾਵਟ ਤੁਹਾਨੂੰ ਦੁੱਖ ਦੇ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement