ਪਾਲਕ ਨਾਲ ਹੁੰਦੀਆਂ ਨੇ ਸਰੀਰ ਦੀਆਂ ਕਈ ਬਿਮਾਰੀਆਂ ਜੜ੍ਹ ਤੋਂ ਖ਼ਤਮ
Published : Oct 30, 2019, 3:08 pm IST
Updated : Oct 30, 2019, 3:08 pm IST
SHARE ARTICLE
Spinach
Spinach

ਖੂਨ ਦੀ ਕਮੀ ‘ਚ ਪਾਲਕ ਦੀ ਵਰਤੋ ਬੇਹੱਦ ਲਾਭਕਾਰੀ ਹੈ। ਇਸਦੇ ਸੇਵਨ ਨਾਲ ਹੀਮੋਗਲੋਬਿਨ ‘ਚ ਵਾਧਾ ਹੁੰਦਾ ਹੈ। ਇੱਕ ਗਲਾਸ ਜੂਸ ਦਿਨ ਵਿੱਚ ਤਿੰਨ ਵਾਰ ਲੈਣਾ ਠੀਕ ਰਹਿੰਦਾ ਹੈ

 ਪਾਲਕ ‘ਚ ਆਇਰਨ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ। ਰੋਜ਼ਾਨਾ ਇਸ ਦਾ ਜੂਸ ਪੀਣ ਨਾਲ ਸਰੀਰ ‘ਚ ਹੀਮੋਗਲੋਬਿਨ ਦੀ ਕਮੀ ਨਹੀਂ ਹੁੰਦੀ, ਜਿਨ੍ਹਾਂ ਲੋਕਾਂ ਦੇ ਸਰੀਰ ‘ਚ ਖੂਨ ਦੀ ਕਮੀ ਹੁੰਦੀ ਹੈ। ਉਨ੍ਹਾਂ ਨੂੰ ਹਰ ਦਿਨ ਪਾਲਕ ਦੀ ਵਰਤੋਂ ਕਰਨੀ ਚਾਹੀਦੀ ਹੈ। ਪਾਲਕ ‘ਚ ਕਈ ਤਰ੍ਹਾਂ ਦੇ ਵਿਟਾਮਿਨ ਤੋਂ ਇਲਾਵਾ ਪ੍ਰੋਟੀਨ ਸੋਡੀਅਮ, ਕੈਲਸ਼ੀਅਮ, ਕਲੋਰੀਨ ਅਤੇ ਰੇਸ਼ਾ ਪਾਇਆ ਜਾਂਦਾ ਹੈ। ਇਸ ‘ਚ ਪਾਇਆ ਜਾਣ ਵਾਲਾ ਲੋਹਾ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ।ਪਾਲਕ ਦੇ ਇੱਕ ਗਲਾਸ ਜੂਸ ‘ਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਰੋਜ਼ਾਨਾ ਸਵੇਰੇ-ਸ਼ਾਮ ਪੀਣ ਨਾਲ ਦਮਾ ਅਤੇ ਸਾਹ ਸਬੰਧੀ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ।

Spinach benefitsSpinach Benefits

ਖੂਨ ਦੀ ਕਮੀ ‘ਚ ਪਾਲਕ ਦੀ ਵਰਤੋ ਬੇਹੱਦ ਲਾਭਕਾਰੀ ਹੈ। ਇਸਦੇ ਸੇਵਨ ਨਾਲ ਹੀਮੋਗਲੋਬਿਨ ‘ਚ ਵਾਧਾ ਹੁੰਦਾ ਹੈ। ਇੱਕ ਗਲਾਸ ਜੂਸ ਦਿਨ ਵਿੱਚ ਤਿੰਨ ਵਾਰ ਲੈਣਾ ਠੀਕ ਰਹਿੰਦਾ ਹੈ। ਇਸ ‘ਚ ਵਧੀਆ ਕਿਸਮ ਦੇ ਲੋਹੇ ਦੇ ਤੱਤ ਹੁੰਦੇ ਹਨ ਜੋ ਅਮੀਨੀਆਂ ਤੋਂ ਛੁਟਕਾਰਾ ਦਵਾਉਂਦਾ ਹੈ।ਇੱਕ ਗਲਾਸ ਪਾਲਕ ਦੇ ਜੂਸ ਵਿਚ ਇੱਕ ਚਮਚ ਸ਼ਹਿਦ ਅਤੇ  ਚਮਚ ਜੀਰੇ ਦਾ ਪਾਊਡਰ ਮਿਲਾਕੇ ਲੈਂਦੇ ਰਹਿਣ ਨਾਲ ਥਾਇਰਡ ਰੋਗ ਤੋਂ ਛੁਟਕਾਰਾ ਮਿਲਦਾ ਹੈ। 

Spinach benefitsSpinach Benefits

ਪਾਲਕ ਦੇ ਪੱਤੇ ਦਾ ਰਸ ਅਤੇ ਨਾਰੀਅਲ ਪਾਣੀ ਮਿਲਾ ਕੇ ਲੈਂਦੇ ਰਹਿਣ ਨਾਲ ਗੁਰਦੇ ਦੀ ਪਥਰੀ ਪੇਸ਼ਾਬ ਰਾਂਹੀ ਬਾਹਰ ਨਿਕਲ ਜਾਂਦੀ ਹੈ।ਕੱਚੇ ਪਪੀਤੇ ਦੇ ਨਾਲ ਪਾਲਕ ਦਾ ਰਸ ਸੇਵਨ ਕਰਨ ਨਾਲ ਪੀਲੀਆ ਠੀਕ ਹੋਣ ਲੱਗਦਾ ਹੈ। ਛਿਲਕੇ ਵਾਲੀ ਮੂੰਗ ਦੀ ਦਾਲ ਵਿਚ ਪਾਲਕ ਮਿਲਾਕੇ ਸਬਜੀ ਬਣਾਕੇ ਰੋਗੀ ਨੂੰ ਖਵਾਉਣਾ ਚਾਹੀਦਾ ਹੈ। ਪਾਲਕ ਦਾ ਜੂਸ ਦਿਨ ‘ਚ ਦੋ ਵਾਰ ਰੋਜ਼ ਪੀਂਦੇ ਰਹਿਣ ਨਾਲ ਕਬਜ਼ ਤੋਂ ਵੀ ਛੁਟਕਾਰਾ ਮਿਲਦਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement