
ਪਾਰਟੀ ਹੋਵੇ ਜਾਂ ਵਿਆਹ ਲੜਕੀਆਂ ਸਟਾਈਲਿਸ਼ ਦਿਖਣ ਲਈ ਕੱਪੜਿਆਂ ਦੇ ਨਾਲ-ਨਾਲ ਜੁੱਤੀਆਂ 'ਤੇ ਵੀ ਧਿਆਨ ਦਿੰਦੀਆਂ ਹਨ।
ਪਾਰਟੀ ਹੋਵੇ ਜਾਂ ਵਿਆਹ ਲੜਕੀਆਂ ਸਟਾਈਲਿਸ਼ ਦਿਖਣ ਲਈ ਕੱਪੜਿਆਂ ਦੇ ਨਾਲ-ਨਾਲ ਜੁੱਤੀਆਂ 'ਤੇ ਵੀ ਧਿਆਨ ਦਿੰਦੀਆਂ ਹਨ। ਵਿਆਹ ਜਾਂ ਪਾਰਟੀ 'ਚ ਜੁੱਤੀ ਖ਼ੂਬਸੂਰਤ ਨਾ ਹੋਵੇ ਤਾਂ ਪੂਰੀ ਲੁੱਕ ਹੀ ਵਿਗੜ ਜਾਂਦੀ ਹੈ।
footwear
ਉਂਜ ਤਾਂ ਲੜਕੀਆਂ ਇੰਬ੍ਰਾਈਡਰੀ ਆਊਟਫਿਟਸ ਪਹਿਣਨਾ ਬਹੁਤ ਪਸੰਦ ਕਰਦੀਆਂ ਹਨ ਪਰ ਅੱਜ ਅਸੀਂ ਤੁਹਾਨੂੰ ਕਢਾਈ ਵਾਲੀਆਂ ਜੁੱਤੀਆਂ ਬਾਰੇ ਦੱਸਣ ਜਾ ਰਹੇ ਹਾਂ। ਟ੍ਰੈਡਿੰਗ ਅਤੇ ਕੰਫ਼ਰਟੇਬਲ ਹੋਣ ਦੇ ਨਾਲ-ਨਾਲ ਕਢਾਈ ਵਾਲੀਆਂ ਜੁੱਤੀਆਂ ਬੇਹੱਦ ਸਟਾਈਲਿਸ਼ ਵੀ ਹਨ।
footwear
ਤੁਸੀਂ ਇਸ ਨੂੰ ਪਾਰਟੀ ਜਾਂ ਫੰਕਸ਼ਨ ਦੇ ਨਾਲ-ਨਾਲ ਕਿਸੇ ਵੀ ਆਊਟਫਿਟਸ ਨਾਲ ਆਰਾਮ ਨਾਲ ਕੈਰੀ ਕਰ ਸਕਦੇ ਹੋ। ਆਉ ਦੇਖਦੇ ਹਾਂ ਕਢਾਈ ਵਾਲੀਆਂ ਜੁੱਤੀਆਂ ਦੇ ਅਜਿਹੇ ਡਿਜ਼ਾਈਨਸ ਜਿਸ ਨਾਲ ਤੁਸੀਂ ਫਲੋਰਲ ਅਤੇ ਸਟਾਈਲਿਸ਼ ਲੁੱਕ ਪਾ ਸਕਦੇ ਹੋ। ਚਲੋ ਦੇਖਦੇ ਹਾਂ ਫੈਸ਼ਨ ਟ੍ਰੈਂਡ 'ਚ ਚਲ ਰਹੇ ਇਨ੍ਹਾਂ ਜੁੱਤੀਆਂ ਦੇ ਕੁੱਝ ਸਟਾਈਲਿਸ਼ ਅਤੇ ਲੇਟੇਸਟ ਡਿਜ਼ਾਈਨਸ।
footwear
footwear