ਇਮਲੀ ਨਾਲ ਵੀ ਹੁੰਦੇ ਨੇ ਸਰੀਰ ਨੂੰ ਕਈ ਫਾਇਦੇ
Published : Feb 8, 2020, 5:01 pm IST
Updated : Feb 8, 2020, 5:01 pm IST
SHARE ARTICLE
File Photo
File Photo

ਖੱਟੀ ਮਿੱਠੀ ਇਮਲੀ ਦਾ ਨਾਂ ਸੁਣਦੇ ਹੀ ਕਈ ਲੋਕਾਂ ਦੇ ਮੂੰਹ ‘ਚ ਪਾਣੀ ਆ ਜਾਂਦਾ ਹੈ। ਇਸ ਦਾ ਚਟਪਟਾ ਸੁਆਦ ਖਾਣ 'ਚ ਬਹੁਤ ਹੀ ਚੰਗਾ ਹੁੰਦਾ ਹੈ। ਕਚੋਰੀ ਦੇ ਨਾਲ ਇਮਲੀ ਦੀ...

ਨਵੀਂ ਦਿੱਲੀ- ਖੱਟੀ ਮਿੱਠੀ ਇਮਲੀ ਦਾ ਨਾਂ ਸੁਣਦੇ ਹੀ ਕਈ ਲੋਕਾਂ ਦੇ ਮੂੰਹ ‘ਚ ਪਾਣੀ ਆ ਜਾਂਦਾ ਹੈ। ਇਸ ਦਾ ਚਟਪਟਾ ਸੁਆਦ ਖਾਣ 'ਚ ਬਹੁਤ ਹੀ ਚੰਗਾ ਹੁੰਦਾ ਹੈ। ਕਚੋਰੀ ਦੇ ਨਾਲ ਇਮਲੀ ਦੀ ਚਟਨੀ ਜਾਂ ਫਿਰ ਇਮਲੀ ਦੀ ਟੌਫੀ, ਚੱਟਪਟੇ ਸੁਆਦ ਲਈ ਇਮਲੀ ਖਾਣਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ। ਗਰਮੀਆਂ ‘ਚ ਕਈ ਲੋਕ ਲੂ ਤੋਂ ਬਚਣ ਲਈ ਇਮਲੀ ਦਾ ਪਾਣੀ ਪੀਣਾ ਪਸੰਦ ਕਰਦੇ ਹਨ। ਕਿਉਂਕਿ ਇਸ ਦੇ ਸੇਵਨ ਨਾਲ ਸਰੀਰ ਨੂੰ ਗਰਮੀ ਨਹੀਂ ਲੱਗਦੀ।

File PhotoFile Photo

ਕੈਂਸਰ : ਇਮਲੀ ਦੇ ਪਾਣੀ ‘ਚ ਐਂਟੀਆਕਸੀਡੈਂਟ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਹੜੀ ਕਿ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ ਤੋਂ ਬਚਾਉਂਦਾ ਹੈ।

File PhotoFile Photo

ਲੂ ਤੋਂ ਬਚਾਅ : ਗਰਮੀਆਂ ਦੇ ਦਿਨਾਂ ‘ਚ ਲੂ ਤੋਂ ਬਚਣ ਲਈ ਰੋਜ਼ਾਨਾ ਇਕ ਗਿਲਾਸ ਇਮਲੀ ਵਾਲੇ ਪਾਣੀ ਦਾ ਸੇਵਨ ਕਰਨ ਨਾਲ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।

File PhotoFile Photo

ਚਮੜੀ ਲਈ ਫ਼ਾਇਦੇਮੰਦ : ਗਰਮੀਆਂ ‘ਚ ਸੂਰਜ ਦੀਆਂ ਕਿਰਨਾਂ ਚਮੜੀ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਲਈ ਆਪਣੀ ਚਮੜੀ ਨੂੰ ਵਧੀਆ ਰੱਖਣ ਲਈ ਖੱਟੀ ਇਮਲੀ ਦਾ ਇਸਤੇਮਾਲ ਕਰੋ।

File PhotoFile Photo

ਦਿਲ ਲਈ ਫ਼ਾਇਦੇਮੰਦ : ਖੱਟੀ ਇਮਲੀ ਦੇ ਸੇਵਨ ਨਾਲ ਸਰੀਰ ‘ਚ ਕੋਲੈਸਟਰੋਲ ਦੀ ਮਾਤਰਾ ਬਰਾਬਰ ਰਹਿੰਦੀ ਹੈ। ਇਸ ਦੇ ਸੇਵਨ ਨਾਲ ਦਿਲ ਦੇ ਕਈ ਰੋਗ ਤੋਂ ਬੱਚਿਆਂ ਜਾ ਸਕਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement