ਪੀਲੇ ਦੰਦਾਂ ਨੂੰ ਸਫ਼ੈਦ ਬਣਾ ਸਕਦੀ ਹੈ ਹਲਦੀ?
Published : Sep 12, 2020, 6:52 pm IST
Updated : Sep 12, 2020, 6:52 pm IST
SHARE ARTICLE
 Turmeric can make yellow teeth white
Turmeric can make yellow teeth white

ਹਲਦੀ ਵਿਸ਼ਵ ਪੱਧਰ 'ਤੇ ਇਕ ਹਰਮਨਪਿਆਰਾ ਮਸਾਲਾ ਹੈ। ਇਹ ਹਜ਼ਾਰਾਂ ਸਾਲਾਂ ਤੋਂ ਹਰਬਲ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ

ਹਲਦੀ ਵਿਸ਼ਵ ਪੱਧਰ 'ਤੇ ਇਕ ਹਰਮਨਪਿਆਰਾ ਮਸਾਲਾ ਹੈ। ਇਹ ਹਜ਼ਾਰਾਂ ਸਾਲਾਂ ਤੋਂ ਹਰਬਲ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਹਲਦੀ ਸਿਹਤ ਸਮੱਸਿਆ ਲਈ ਇਕ ਘਰੇਲੂ ਇਲਾਜ ਹੈ। ਕੀ ਤੁਸੀਂ ਦੰਦਾਂ ਲਈ ਕਦੀ ਹਲਦੀ ਦਾ ਇਸਤੇਮਾਲ ਕੀਤਾ ਹੈ? ਦਿਮਾਗ਼ ਵਿਚ ਇਹ ਗੱਲ ਤਾਂ ਜ਼ਰੂਰ ਆਉਂਦੀ ਹੈ ਕਿ ਦੰਦ ਪੀਲੇ ਨਾ ਹੋ ਜਾਣ, ਇਹ ਤੁਹਾਡੀ ਗ਼ਲਤ ਸੋਚ ਹੈ, ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੁੰਦਾ। ਹਲਦੀ ਦੇ ਇਸਤੇਮਾਲ ਨਾਲ ਬਹੁਤ ਸਾਰੇ ਫ਼ਾਇਦੇ ਹਨ।

yellow teethyellow teeth

ਕੁੱਝ ਮਾਹਰਾਂ ਅਨੁਸਾਰ ਹਲਦੀ ਦੰੰਦਾਂ ਨੂੰ ਸਫ਼ੈਦ ਕਰਨ ਵਿਚ ਮਦਦ ਕਰਦੀ ਹੈ। ਹਲਦੀ ਦਾ ਐਂਟੀਬਾਇਟਿਕ ਗੁਣ ਮਸੂੜੇ ਦੇ ਦਰਦ ਨੂੰ ਘੱਟ ਕਰਦਾ ਹੈ। ਦੰੰਦਾਂ ਵਿਚ ਕੀੜਿਆਂ ਦੀ ਪ੍ਰੇਸ਼ਾਨੀ ਨੂੰ ਵੀ ਘੱਟ ਕਰਦਾ ਹੈ। ਹਲਦੀ ਦੰਦਾਂ ਦੀ ਬੀਮਾਰੀ ਦਾ ਖ਼ਤਰਾ ਘੱਟ ਕਰਦੀ ਹੈ। ਹਲਦੀ ਦੇ ਇਸਤੇਮਲ ਨੂੰ ਅਕਸਰ ਲੋਕ ਦੰਦਾਂ ਦੀ ਸਫ਼ਾਈ ਨਾਲ ਜੋੜ ਕੇ ਦੇਖਦੇ ਹਨ, ਜਦਕਿ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੈ।

teethteeth

ਇਥੇ ਹਲਦੀ ਮੂੰਹ ਦੇ ਬਾਹਰ ਦੀ ਸਫ਼ਾਈ ਕਰਦੀ ਹੈ ਉਥੇ ਅੰਦਰ ਦੀ ਵੀ ਸਫ਼ਾਈ ਕਰਦੀ ਹੈ। ਹਲਦੀ ਨੂੰ ਦੰੰਦਾਂ ਦੀ ਸਫ਼ਾਈ ਦੇ ਰੂਪ ਵਿਚ ਇਸਤੇਮਾਲ ਕਰਨਾ ਸਰਲ ਹੈ ਤੇ ਇਸ ਨੂੰ ਅਨੇਕਾਂ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ।

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement