ਹੱਥ ‘ਚ ਪਾਏ ਜਾਣ ਵਾਲੇ ‘ਕੜੇ’ ਦੀ ਜਾਣੋ ਅਹਿਮੀਅਤ
Published : Mar 23, 2018, 4:13 pm IST
Updated : Mar 23, 2018, 4:13 pm IST
SHARE ARTICLE
Kara
Kara

ਜੇਕਰ ਤੁਹਾਨੂੰ ਵੀ ਅਪਣੇ ਹੱਥ 'ਚ ਕੜਾ ਪਹਿਨਣਾ ਪਸੰਦ ਹੈ ਤਾਂ ਇਹ ਤੁਹਾਡੇ ਲਈ ਬਹੁਤ ਹੀ ਚੰਗੀ ਗੱਲ ਹੈ।

ਜੇਕਰ ਤੁਹਾਨੂੰ ਵੀ ਅਪਣੇ ਹੱਥ 'ਚ ਕੜਾ ਪਹਿਨਣਾ ਪਸੰਦ ਹੈ ਤਾਂ ਇਹ ਤੁਹਾਡੇ ਲਈ ਬਹੁਤ ਹੀ ਚੰਗੀ ਗੱਲ ਹੈ ਕਿਉਂਕਿ ਹੱਥ ਵਿਚ ਕੜਾ ਪਾ ਕੇ ਅਸੀਂ ਬੁਰੇ ਨਹੀਂ ਦਿਖਦੇ ਅਤੇ ਅਸੀਂ ਬਹੁਤ ਚੰਗਾ ਮਹਿਸੂਸ ਕਰਦੇ ਹਾਂ। ਕੀ ਤੁਹਾਨੂੰ ਪਤਾ ਹੈ ਕਿ ਕੜਾ ਪਾਉਣ ਦੇ ਕਈ ਫਾਇਦੇ ਹਨ। ਇਸ ਨੂੰ ਪਾਉਣ ਨਾਲ ਅਪਣੇ ਆਸ-ਪਾਸ ਕਿਸੇ ਵੀ ਬੁਰੀ ਚੀਜ਼ ਦੇ ਹੋਣ ਦੀ ਸੰਭਾਵਨਾ ਨਹੀਂ ਹੁੰਦੀ। ਇਸ ਨਾਲ ਇਕ ਹੋਰ ਵੀ ਵੱਡਾ ਫਾਇਦਾ ਹੁੰਦਾ ਹੈ ਇਸ ਨਾਲ ਸਾਡੇ ਅਨੇਕਾਂ ਰੋਗ ਵੀ ਦੂਰ ਹੁੰਦੇ ਹਨ। ਕੜਾ ਪਹਿਨਣ ਦੇ ਕਾਰਨ ਸਾਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ, ਕੜੇ ਨੂੰ ਪਾ ਕੇ ਅਸੀਂ ਕੜੇ ਵੀ ਬਿਮਾਰ ਨਹੀਂ ਹੁੰਦੇ ਅਤੇ ਨਾ ਹੀ ਕਿਸੇ ਦੀ ਨਜ਼ਰ ਲਗਦੀ ਹੈ।KaraKara
ਇਸ ਮਜ਼ਬੂਤ ਕੜੇ ਨੂੰ ਪਹਿਨਣ ਦੇ ਬਾਅਦ ਸਾਡੇ ਕੋਲ ਬਿਮਾਰੀ ਨਾਲ ਸਬੰਧਤ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ। ਇਸ ਲਈ ਜ਼ਿਆਦਾਤਰ ਲੋਕਾਂ ਨੂੰ ਕੜਾ ਪਹਿਨਣਾ ਪਸੰਦ ਹੈ। ਦੇਖਿਆ ਜਾਵੇ ਤਾਂ ਤਾਂਬੇ ਦਾ ਕੜਾ ਜਾਂ ਬ੍ਰੇਸਲੇਟ ਸਰੀਰ ਦੇ ਜੋੜਾਂ ਜਾਂ ਗਠੀਏ ਨਾਲ ਸਬੰਧਤ ਵਿਕਾਰਾਂ ਨੂੰ ਦੂਰ ਕਰਦਾ ਹੈ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਅਰਥਰਾਈਟਸ ਦੇ ਮਰੀਜਾਂ ਨੂੰ ਅਜਿਹਾ ਕੜਾ ਜ਼ਰੂਰ ਪਹਿਨਣਾ ਚਾਹੀਦਾ ਹੈ। ਇਸ ਗੱਲ ਨਾਲ ਤਾਂ ਹਰ ਕੋਈ ਵਾਕਿਫ਼ ਹੋਵੇਗਾ ਕਿ ਉਮਰ ਦੇ ਨਾਲ ਹੀ ਗੋਡਿਆਂ ਵਿਚ ਦਰਦ ਹੋਣਾ ਇਕ ਆਮ ਸਮੱਸਿਆ ਹੈ। karakaraਇਸ ਲਈ ਤਾਂਬੇ ਦਾ ਕੜਾ ਜਾਂ ਬ੍ਰੇਸਲੇਟ ਪਹਿਨਣ ਨਾਲ ਤੁਹਾਨੂੰ ਰਾਹਤ ਮਿਲ ਸਕਦੀ ਹੈ। ਤੁਹਾਨੂੰ ਦਸ ਦਈਏ ਕਿ ਤਾਂਬੇ ਦੇ ਹੋਰ ਵੀ ਅਨੇਕਾਂ ਫਾਇਦੇ ਹਨ, ਕਿਹਾ ਜਾਂਦਾ ਹੈ ਕਿ ਇਹ ਬਾਕੀ ਅਨੇਕਾਂ ਮੈਟਲ ਦੇ ਟਾੱਕਿਸਕ ਇਫੈਕਟ ਨੂੰ ਘਟ ਕਰਦਾ ਹੈ ਅਤੇ ਹਿਮੋਗਲੋਬਿਨ ਬਣਾਉਣ ਵਾਲੇ ਇੰਜਾਇਮ ਦੀ ਮਾਤਰਾ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਇਸਨੂੰ ਪਹਿਨਣ ਨਾਲ ਤੁਹਾਡੀ ਲੁੱਕ ਵੀ ਬੇਹਤਰ ਨਜ਼ਰ ਆਉਂਦੀ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement