ਗਰਮੀਆਂ 'ਚ ਵਿਛਾਉ ਅਜਿਹੀਆਂ ਬੈੱਡਸ਼ੀਟ ਕਮਰਾ ਦਿਖੇਗਾ ਖ਼ੂਬਸੂਰਤ
Published : Mar 23, 2018, 3:56 pm IST
Updated : Mar 23, 2018, 3:56 pm IST
SHARE ARTICLE
Bed sheet
Bed sheet

ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਲੋਕ ਸਰਦੀਆਂ ਦਾ ਸਾਮਾਨ ਰੱਖ ਕੇ ਗਰਮੀਆਂ ਦਾ ਸਾਮਾਨ ਕੱਢ ਲੈਂਦੇ ਹਨ

ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਲੋਕ ਸਰਦੀਆਂ ਦਾ ਸਾਮਾਨ ਰੱਖ ਕੇ ਗਰਮੀਆਂ ਦਾ ਸਾਮਾਨ ਕੱਢ ਲੈਂਦੇ ਹਨ। ਗਰਮੀਆਂ 'ਚ ਘਰ ਨੂੰ ਸੋਹਣਾ ਦਿਖਾਉਣ ਲਈ ਲੋਕ ਸਜਾਵਟ 'ਚ ਵੀ ਫ਼ੇਰਬਦਲ ਕਰਦੇ ਹਨ। ਜਿਥੇ ਸਰਦੀਆਂ 'ਚ ਲੋਕ ਘਰ ਦੀ ਸਜਾਵਟ ਗਹਿਰੇ ਬ੍ਰਾਈਟ ਰੰਗ ਨਾਲ ਕਰਦੇ ਹਨ ਉਥੇ ਹੀ ਲਾਈਟ ਕਲਰ ਗਰਮੀਆਂ 'ਚ ਡੈਕੋਰੇਸ਼ਨ ਦਾ ਹਿੱਸਾ ਬਣ ਜਾਂਦਾ ਹੈ। ਇਸ ਮੌਸਮ 'ਚ ਲੋਕ ਦਰਵਾਜ਼ੇ-ਖਿੜਕੀਆਂ ਦੇ ਪਰਦਿਆਂ ਤੋਂ ਲੈ ਕੇ ਸੋਫ਼ੇ ਕੁਸ਼ਨ ਨੂੰ ਸਜਾਉਣ ਲਈ ਵੀ ਲਾਈਟ ਕਲਰ ਦੀ ਵਰਤੋਂ ਕਰਦੇ ਹਨ।Bed sheetBed sheetਘਰ ਦੀਆਂ ਬਾਕੀ ਚੀਜ਼ਾਂ ਦੀ ਤਰ੍ਹਾਂ ਹੀ ਬੈੱਡਸ਼ੀਟ ਵੀ ਕਮਰੇ ਦੀ ਡੈਕੋਰੇਸ਼ਨ ਦਾ ਖਾਸ ਹਿੱਸਾ ਹੁੰਦੀ ਹੈ। ਅੱਜ ਕਲ੍ਹ ਤਾਂ ਬਾਜ਼ਾਰ 'ਚ ਕਈ ਡਿਜ਼ਾਈਨ ਅਤੇ ਸਟਾਈਲ ਦੀ ਬੈੱਡਸ਼ੀਟ ਮਿਲ ਜਾਂਦੀ ਹੈ। ਜਿਸ ਨਾਲ ਤੁਸੀਂ ਕਮਰੇ ਨੂੰ ਖ਼ੂਬਸੂਰਤ ਅਤੇ ਸੋਹਣਾ ਦਿਖਾ ਸਕਦੇ ਹੋ। ਇਸ ਮੌਸਮ 'ਚ ਤੁਸੀਂ ਭਾਰੀ ਦੀ ਬਜਾਏ ਕਾਟਨ ਦੀ ਬੈੱਡਸ਼ੀਟ ਵਿਛਾ ਕੇ ਕਮਰੇ ਨੂੰ ਸੋਹਣਾ ਦਿਖਾਉ। ਇਸ ਤੋਂ ਇਲਾਵਾ ਤੁਸੀਂ ਪਾਮ-ਪਾਮ ਬੈੱਡਸ਼ੀਟ, ਆਲਿਵ ਕਲਰ, ਲਾਈਟ ਪਿੰਕ, ਫਲੋਰਲ, ਪਲੇਨ ਬੈੱਡ ਸ਼ੀਟ ਦੇ ਨਾਲ ਮੈਚਿੰਗ ਪਿਲੋ ਕਵਰ ਲਗਾ ਕੇ ਕਮਰੇ ਨੂੰ ਖ਼ੂਬਸੂਰਤ ਬਣਾ ਸਕਦੇ ਹੋ।Bed sheetBed sheetਟ੍ਰੈਂਡ ਦੇ ਮੁਤਾਬਕ ਤੁਸੀਂ ਅਪਣੇ ਕਮਰੇ ਨੂੰ ਪਾਮ-ਪਾਮ ਬੈੱਡਸ਼ੀਟ ਤੋਂ ਵੀ ਵੱਖ ਦਿਖਾ ਸਕਦੇ ਹੋ।Bed sheetBed sheetਇਸ ਇੰਦਰਧਨੁਸ਼ੀ ਤਰ੍ਹਾਂ ਦੀ ਬੈੱਡਸ਼ੀਟ ਨਾਲ ਵੀ ਤੁਸੀਂ ਕਮਰੇ ਨੂੰ ਸੋਹਣਾ ਬਣਾ ਸਕਦੇ ਹੋ।Bed sheetBed sheetਫਲੋਰਲ ਬੈੱਡਸ਼ੀਟ ਨਾਲ ਕਮਰੇ ਨੂੰ ਦਿਉ ਕੁਦਰਤੀ ਲੁਕBed sheetBed sheetਕਮਰੇ ਨੂੰ ਨੈਚੁਰਲ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੀ ਬੈੱਡਸ਼ੀਟ ਤੁਹਾਡੇ ਲਈ ਪਰਫ਼ੈਕਟ ਹੈ।
Bed sheetBed sheet Bed sheetBed sheetਇਨ੍ਹਾਂ ਥ੍ਰੀ ਡੀ ਬੈੱਡਸ਼ੀਟ ਨਾਲ ਕਮਰੇ ਨੂੰ ਮਿਲੇਗਾ ਆਕਰਸ਼ਿਤ ਲੁਕBed sheetBed sheetਤੁਸੀਂ ਟ੍ਰੈਂਡ ਅਤੇ ਕਮਰੇ ਦੇ ਕਲਰ ਕਾਂਬਿਨੇਸ਼ਨ ਦੇ ਹਿਸਾਬ ਨਾਲ ਵੀ ਬੈੱਡਸ਼ੀਟ ਵਿਛਾ ਸਕਦੇ ਹੋ।Bed sheetBed sheetਤੁਸੀਂ ਬੱਚਿਆਂ ਲਈ ਉਨ੍ਹਾਂ ਦੇ ਕਮਰੇ 'ਚ ਇਸ ਤਰ੍ਹਾਂ ਦੀ ਬੈੱਡਸ਼ੀਟ ਵਿਸ਼ਾ ਸਕਦੇ ਹੋ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement