Health Tips: ਜੇਕਰ ਤੁਸੀਂ 100 ਸਾਲ ਤੱਕ ਜਿਉਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਜੀਵਨਸ਼ੈਲੀ
Published : Aug 24, 2024, 3:23 pm IST
Updated : Aug 24, 2024, 3:23 pm IST
SHARE ARTICLE
If you want to live for 100 years then adopt this lifestyle
If you want to live for 100 years then adopt this lifestyle

ਜੀਵਨਸ਼ੈਲੀ ਵਿੱਚ ਸੁਧਾਰ ਕਰਕੇ ਹੀ ਲੰਬੀ ਉਮਰ ਤੱਕ ਜਿਉਂਦੇ ਰਹਿ ਸਕਦੇ ਹੋ।

Health Tips: ਜੇਕਰ ਤੁਸੀਂ ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਜੀਵਨਸ਼ੈਲੀ ਬਦਲਣੀ ਹੋਵੇਗੀ। ਭਾਰਤੀ ਗ੍ਰੰਥਾਂ ਵਿੱਚ ਵੀ ਲਿਖਿਆ ਗਿਆ ਹੈ ਕਿ ਅੰਮ੍ਰਿਤ ਵੇਲੇ ਉੱਠਣ ਵਾਲੇ ਵਿਅਕਤੀ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ। ਤੁਸੀ ਜੇਕਰ ਸੂਰਜ ਨਿਕਲਣ ਤੋਂ ਪਹਿਲਾ ਉੱਠਦੇ ਹੋ ਇਸ ਨਾਲ ਤੁਹਾਡੀ ਉਮਰ ਵੀ ਲੰਬੀ ਹੁੰਦੀ ਹੈ। ਇਸ ਲਈ ਸਾਨੂੰ ਆਪਣੀ ਜੀਵਨ ਸ਼ੈਲੀ ਬਦਲਣੀ ਹੋਵੇਗੀ।

1.ਸਵੇਰੇ ਉੱਠਣ ਵੇਲੇ ਤੁਸੀ ਸੱਜੇ ਪਾਸੇ ਵੱਲ ਨੂੰ ਉੱਠਣਾ ਹੈ ਇਸ ਨਾਲ ਤੁਹਾਡ਼ੀ ਉਮਰ ਲੰਬੀ ਹੁੰਦੀ ਹੈ ਅਤੇ ਸਰੀਰ ਉਰਜਾਵਾਨ ਰਹਿੰਦੀ ਹੈ।


2. ਸਵੇਰੇ ਉੱਠਦੇ ਸਾਰ ਹੀ ਹੱਥਾਂ ਦੀਆਂ ਦੋਵੇ ਹਾਥੈਲੀਆਂ ਨੂੰ ਰਗੜ ਨਾਲ ਸਰੀਰ ਵਿੱਚ ਊਰਜਾ ਭਰ ਜਾਂਦੀ ਹੈ।


3.ਉੱਠਦੇ ਸਾਰ ਹੀ ਠੰਡੇ ਪਾਣੀ ਦੇ ਅੱਖਾਂ ਵਿੱਚ ਛਿੱਟੇ ਮਾਰੇ ਅਤੇ ਪਾਣੀ ਪੀਣਾ ਚਾਹੀਦਾ ਹੈ।


4.ਸਵੇਰੇ ਉੱਠਦੇ ਸਾਰ ਹੀ ਸੈਰ ਕਰਨੀ ਚਾਹੀਦੀ ਹੈ।

5.ਤੇਲ ਵਿੱਚ ਬਣੀਆਂ ਚੀਜ਼ਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।

6. ਆਪਣੇ ਪਾਰਟਨਰ ਦਾ ਸਹਿਯੋਗ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਪੌਜੀਟਿਵਟੀ ਮਿਲੇਗੀ।

7.ਕੁਝ ਸਮਾਂ ਧਿਆਨ ਕਰੋ ਤਾਂ ਤੁਹਾਡੇ ਦਿਮਾਗ ਤੇ ਮਨ ਨੂੰ ਸਹਿਜਤਾ ਮਿਲ ਸਕੇ।

ਨੋਟ- ਇਹ ਆਮ ਸਰੋਤਾਂ ਤੋਂ ਇੱਕਠੀ ਕੀਤੀ ਜਾਣਕਾਰੀ ਹੈ। ਇਸ ਦੀ ਰੋਜ਼ਾਨਾ ਸਪੋਕਸਮੈਨ ਪੁਸ਼ਟੀ ਨਹੀਂ ਕਰਦਾ ।

 

Location: India, Chandigarh

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement