79 ਰੁਪਏ ਜਾਂ ਉਸ ਤੋਂ ਵੀ ਘੱਟ 'ਚ ਮਿਲ ਰਹੇ ਇਹ 10 ਗੈਜੇਟਸ
Published : Apr 1, 2018, 7:45 pm IST
Updated : Apr 1, 2018, 7:45 pm IST
SHARE ARTICLE
Sale
Sale

ਇਹਨਾਂ 'ਚ ਸਿਮ ਅਡੈਪਟਰ, ਆਈਫ਼ੋਨ ਬੈਕ ਕਵਰ ਤੋਂ ਲੈ ਕੇ ਯੂਨਿਵਰਸਲ ਚਾਰਜਰ ਅਤੇ OTG ਕੇਬਲ ਅਤੇ ਅਡੈਪਟਰ ਸ਼ਾਮਲ ਹਨ। ਇਹਨਾਂ ਸਾਰੇ ਉਤਪਾਦਾਂ 'ਤੇ ਇਹ ਵੈੱਬਸਾਈਟ 84% ਤਕ..

ਈ-ਕਾਮਰਸ ਵੈਬਸਾਈਟ ਸ਼ਾਪਕਲੂਜ਼ 'ਤੇ Sunday Flea Market Sale ਚਲ ਰਹੀ ਹੈ। ਜਿਸ 'ਚ ਪ੍ਰੋਡਕਟ ਦੀ ਸ਼ੁਰੂਆਤੀ ਕੀਮਤ ਸਿਰਫ਼ 69 ਰੁਪਏ ਹੈ। ਉਥੇ ਹੀ, 79 ਰੁਪਏ 'ਚ ਕਈ ਉਪਯੋਗੀ ਗੈਜੇਟਸ ਖਰੀਦੇ ਜਾ ਸਕਦੇ ਹਨ।  

SaleSale

ਇਹਨਾਂ 'ਚ ਸਿਮ ਅਡੈਪਟਰ, ਆਈਫ਼ੋਨ ਬੈਕ ਕਵਰ ਤੋਂ ਲੈ ਕੇ ਯੂਨਿਵਰਸਲ ਚਾਰਜਰ ਅਤੇ OTG ਕੇਬਲ ਅਤੇ ਅਡੈਪਟਰ ਸ਼ਾਮਲ ਹਨ। ਇਹਨਾਂ ਸਾਰੇ ਉਤਪਾਦਾਂ 'ਤੇ ਇਹ ਵੈੱਬਸਾਈਟ 84% ਤਕ ਦਾ ਬਹੁਤ ਡਿਸਕਾਊਂਟ ਦੇ ਰਹੀ ਹੈ। 

SaleSale

ਇਹ ਆਫ਼ਰਸ ਵੀ ਮਿਲਣਗੇ
Airtel ਪੇਮੈਂਟਸ ਬੈਂਕ ਤੋਂ ਪੇਮੈਂਟ ਕਰਨ 'ਤੇ ਫ਼ਲੈਟ 10% ਕੈਸ਼ਬੈਕ ਜਾਂ ਫਿਰ ਵੱਧ ਤੋਂ ਵੱਧ 150 ਰੁਪਏ ਤਕ ਦਾ ਕੈਸ਼ਬੈਕ ਮਿਲੇਗਾ। 
Vodafone m-pesa ਤੋਂ ਪੇਮੈਂਟ ਕਰਨ 'ਤੇ 5% ਕੈਸ਼ਬੈਕ ਜਾਂ ਫਿਰ ਵੱਧ ਤੋਂ ਵੱਧ 150 ਰੁਪਏ ਤਕ ਕੈਸ਼ਬੈਕ ਮਿਲੇਗਾ। 

SaleSale

FreeCharge ਤੋਂ ਪੇਮੈਂਟ ਕਰਨ 'ਤੇ 15% ਕੈਸ਼ਬੈਕ ਜਾਂ ਫਿਰ ਵੱਧ ਤੋਂ ਵੱਧ 75 ਰੁਪਏ ਤਕ ਕੈਸ਼ਬੈਕ ਮਿਲੇਗਾ। 
​MobiKwik ਤੋਂ ਪੇਮੈਂਟ ਕਰਨ 'ਤੇ 15% ਤਕ ਕੈਸ਼ਬੈਕ ਜਾਂ ਫਿਰ ਵੱਧ ਤੋਂ ਵੱਧ 200 ਰੁਪਏ ਤਕ ਕੈਸ਼ਬੈਕ ਮਿਲੇਗਾ। 

SaleSale

ਸ਼ਿਪਿੰਗ ਚਾਰਜ ਦੇਣਾ ਹੋਵੇਗਾ
ਇੱਥੇ ਦੇ ਉਤਪਾਦ ਖਰੀਦਣ 'ਤੇ ਉਸ ਦਾ ਸ਼ਿਪਿੰਗ ਚਾਰਜ ਵੀ ਦੇਣਾ ਹੋਵੇਗਾ। ਇਹ ਚਾਰਜ 50 ਰੁਪਏ ਤੋਂ ਘੱਟ ਹੋਵੇਗਾ।  ਹਾਲਾਂਕਿ ਉਤਪਾਦਾਂ 'ਤੇ ਕੈਸ਼ ਆਨ ਡਿਲਿਵਰੀ (COD) ਦਾ ਆਪਸ਼ਨ ਮਿਲੇਗਾ। ਤੁਸੀਂ ਕਰੈਡਿਟ ਕਾਰਡ, ਡੈਬਿਟ ਕਾਰਡ ਜਾਂ ਫਿਰ ਨੈਟ ਬੈਂਕਿੰਗ ਤੋਂ ਵੀ ਪੇਮੈਂਟ ਕਰ ਸਕਦੇ ਹੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement