ਦਿਮਾਗ 'ਤੇ ਅਸਰ ਪਾ ਸਕਦੀ ਹੈ ਵਧੇਰੇ ਇੰਟਰਨੈੱਟ ਦੀ ਵਰਤੋਂ
Published : Jun 7, 2019, 7:18 pm IST
Updated : Jun 7, 2019, 7:21 pm IST
SHARE ARTICLE
Internet use is changing your Brain
Internet use is changing your Brain

ਖੋਜਕਰਤਾਵਾਂ ਨੇ ਜਾਂਚ ਕੀਤੀ ਕਿ ਕਿਸ ਤਰ੍ਹਾਂ ਨਾਲ ਇੰਟਰਨੈੱਟ ਬੋਧ ਪ੍ਰਕਿਰਿਆਵਾਂ ਵਿਚ ਬਦਲਾਅ ਕਰ ਸਕਦਾ ਹੈ?

ਮੈਲਬੋਰਨ : ਉੱਚ ਪੱਧਰ ਦੀ ਇੰਟਰਨੈੱਟ ਵਰਤੋਂ ਨੂੰ ਇਸ ਤਰਾਂ ਨਾਲ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਸਾਡਾ ਧਿਆਨ, ਯਾਦਦਾਸ਼ਤ ਅਤੇ ਦ੍ਰਿਸ਼ਟੀਕੋਣ ਪ੍ਰਭਾਵਿਤ ਹੋ ਸਕਦਾ ਹੈ। ਮੈਗਜ਼ੀਨ ਵਰਲਡ ਸਾਈਕੈਟ੍ਰੀ ਵਿਚ ਪ੍ਰਕਾਸ਼ਿਤ ਇਕ ਰਿਸਰਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇੰਟਰਨੈੱਟ, ਬੋਧ ਦੇ ਵਿਸ਼ੇਸ਼ ਖੇਤਰਾਂ ਵਿਚ ਧਾਰਨਾ ਦੇ ਖਾਸ ਖੇਤਰਾਂ ਵਿੱਚ ਸੰਖੇਪ ਅਤੇ ਲੰਮੀ-ਮਿਆਦ ਵਾਲੀ ਤਬਦੀਲੀ ਕਰ ਸਕਦਾ ਹੈ। ਜਿਸ ਨਾਲ ਦਿਮਾਗ ਵਿਚ ਕਰ ਤਰ੍ਹਾਂ ਦੇ ਬਦਲਾਅ ਹੋ ਸਕਦੇ ਹਨ।

Internet users in India to rise by 40%, smartphones to double by 2023Internet users

ਖੋਜਕਰਤਾਵਾਂ ਨੇ ਇਸ ਸਬੰਧ ਵਿਚ ਅਨੁਮਾਨਾਂ ਦੀ ਜਾਂਚ ਕੀਤੀ ਕਿ ਕਿਸ ਤਰ੍ਹਾਂ ਨਾਲ ਇੰਟਰਨੈੱਟ ਬੋਧ ਪ੍ਰਕਿਰਿਆਵਾਂ ਵਿਚ ਬਦਲਾਅ ਕਰ ਸਕਦਾ ਹੈ। ਖੋਜਕਰਤਾਵਾਂ ਨੇ ਇਸ ਦੇ ਨਾਲ ਹੀ ਇਸ ਦੀ ਵੀ ਪੜਤਾਲ ਕੀਤੀ ਕਿ ਇਸ ਮੁਤਾਬਕ ਕਿਸ ਹੱਦ ਤਕ ਹਾਲ ਦੇ ਮਨੋਵਿਗਿਆਨਕ, ਮਨੋਰੋਗ ਅਤੇ ਨਿਊਰੋਮੇਜਿੰਗ ਖੋਜ ਦੇ ਸਿੱਟਿਆਂ ਨਾਲ ਸਮਰਥਿਤ ਹਨ। 

Internet usersInternet users

ਆਸਟ੍ਰੇਲੀਆ ਦੇ ਵੈਸਟਰਨ ਸਿਡਨੀ ਯੂਨੀਵਰਸਿਟੀ ਦੇ ਜੋਸੇਫ ਫਰਥ ਨੇ ਕਿਹਾ ਕਿ ਇਸ ਰੀਪੋਰਟ ਦਾ ਮੁੱਖ ਸਿੱਟਾ ਇਹ ਹੈ ਕਿ ਉੱਚ ਪੱਧਰ ਦੀ ਇੰਟਰਨੈੱਟ ਵਰਤੋਂ ਦਿਮਾਗ ਦੇ ਕਈ ਕੰਮਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਫਰਥ ਨੇ ਕਿਹਾ ਕਿ ਉਦਾਹਰਣ ਲਈ ਇੰਟਰਨੈੱਟ ਰਾਹੀਂ ਪ੍ਰਾਪਤ ਹੋਣ ਵਾਲੇ ਸੰਦੇਸ਼ ਸਾਨੂੰ ਅਪਣਾ ਧਿਆਨ ਲਗਾਤਾਰ ਉਸ ਵਲ ਲਗਾਈ ਰੱਖਣ ਲਈ ਪ੍ਰੇਰਿਤ ਕਰਦੇ ਹਨ। ਇਸ ਦੇ ਨਤੀਜੇ ਵਜੋਂ ਇਹ ਇਕੋ-ਇਕ ਕੰਮ 'ਤੇ ਧਿਆਨ ਬਣਾਈ ਰੱਖਣ ਦੀ ਸਾਡੀ ਸਮਰੱਥਾ ਨੂੰ ਘੱਟ ਕਰ ਸਕਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement