ਹੁਣ ਚਿਹਰੇ ਅਤੇ ਉਂਗਲਾਂ ਦੇ ਨਿਸ਼ਾਨ ਨਾਲ ਵੀ ਕੀਤਾ ਜਾ ਸਕੇਗਾ ਯੂ.ਪੀ.ਆਈ. ਭੁਗਤਾਨ 
Published : Oct 8, 2025, 6:47 am IST
Updated : Oct 8, 2025, 7:30 am IST
SHARE ARTICLE
Now UPI payments can be made with face and fingerprints
Now UPI payments can be made with face and fingerprints

ਕੇਂਦਰ ਸਰਕਾਰ ਤੋਂ ‘ਬਾਇਓਮੈਟਿ੍ਰਕ ਫੀਚਰ' ਲਈ ਮਿਲੀ ਮਨਜ਼ੂਰੀ

Now UPI payments can be made with face and fingerprints : ਯੂ.ਪੀ.ਆਈ. ਪੇਮੈਂਟਸ ਵਿਚ ਹੁਣ ਇਕ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। ਹੁਣ ਪ੍ਰਯੋਗਕਰਤਾ ਸ਼ਕਲ ਅਤੇ ਉਂਗਲਾਂ ਦੇ ਨਿਸ਼ਾਨ ਰਾਹੀਂ ਵੀ ਯੂ.ਪੀ.ਆਈ. ਭੁਗਤਾਨ ਵੀ ਕਰ ਸਕਣਗੇ।

7 ਅਕਤੂਬਰ ਨੂੰ, ਐਨ.ਪੀ.ਸੀ.ਆਈ. ਨੂੰ ਕੇਂਦਰ ਸਰਕਾਰ ਤੋਂ ਇਸ ‘ਬਾਇਓਮੈਟਿ੍ਰਕ ਫੀਚਰ’ ਲਈ ਮਨਜ਼ੂਰੀ ਮਿਲੀ ਹੈ। ਇਹ ਜਾਣਕਾਰੀ ਆਲਮੀ ਫਿਨਟੈੱਕ ਪ੍ਰੋਗਰਾਮ ਵਿਚ ਦਿਤੀ  ਗਈ ਹੈ। ਦਰਅਸਲ, ਆਰ.ਬੀ.ਆਈ. ਦੇ ਡਿਪਟੀ ਗਵਰਨਰ ਟੀ. ਰਬੀ ਸ਼ੰਕਰ ਨੇ ਮੁੰਬਈ ਵਿਚ ਚੱਲ ਰਹੇ ਇਸ ਪ੍ਰੋਗਰਾਮ ਵਿਚ ਇਕ  ਨਵਾਂ ਫੀਚਰ ਲਾਂਚ ਕੀਤਾ ਹੈ। ਹੁਣ ਇਸ ਨੂੰ ਵੀ ਜਲਦੀ ਹੀ ਯੂ.ਪੀ.ਆਈ. ਐਪ ਵਿਚ ਜੋੜ ਦਿਤਾ ਜਾਵੇਗਾ।  

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement