Diwali ਮੌਕੇ ਸੇਲ 'ਚ ਇਨ੍ਹਾਂ ਸਮਾਰਟਫੋਨਸ 'ਤੇ ਮਿਲ ਰਹੇ ਸ਼ਾਨਦਾਰ ਆਫਰ, ਜਾਣੋ ਕੀਮਤ
Published : Nov 11, 2020, 4:08 pm IST
Updated : Nov 11, 2020, 4:08 pm IST
SHARE ARTICLE
DIWALI
DIWALI

ਫ਼ਲਿਪਕਾਰਟ ਉੱਤੇ ਇੱਕ ਫਿਰ ਦੀਵਾਲੀ ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ।

ਨਵੀਂ ਦਿੱਲੀ- ਤਿਉਹਾਰਾਂ ਦੇ ਇਸ ਸੀਜ਼ਨ ’ਚ ਈ-ਕਾਮਰਸ ਪਲੇਟਫ਼ਾਰਮ ਉੱਤੇ ਬਹੁਤ ਸੇਲ ਲੱਗਦੀਆਂ ਹਨ। ਫ਼ਲਿਪਕਾਰਟ ਉੱਤੇ ਇੱਕ ਫਿਰ ਦੀਵਾਲੀ ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਸੇਲ ’ਚ ਕਈ ਕੰਪਨੀਆਂ ਦੇ ਸਮਾਰਟਫ਼ੋਨ ਤੁਸੀਂ ਸਸਤੇ ਭਾਅ ਖ਼ਰੀਦ ਸਕਦੇ ਹੋ। ਆਓ ਜਾਣਦੇ ਹਾਂ ਕਿ ਇਸ ਸੇਲ ਵਿੱਚ ਕਿਹੜੇ ਸਮਾਰਟਫ਼ੋਨ ਉੱਤੇ ਕਿੰਨਾ ਡਿਸਕਾਊਂਟ ਮਿਲ ਰਿਹਾ ਹੈ।

Smartphones

ਸਮਾਰਟਫ਼ੋਨ ਆਫ਼ਰ 
1. ਫ਼ਲਿਪਕਾਰਟ ਦੀ ਇਸ ਦੀਵਾਲੀ ਸੇਲ ’ਚ ਤੁਸੀਂ Realme C12 ਨੂੰ 8,999 ਰੁਪਏ ਵਿੱਚ ਖ਼ਰੀਦ ਸਕਦੇ ਹੋ। 
2. C11 ਨੂੰ 6,999 ਰੁਪਏ ’ਚ ਖ਼ਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਤੋਂ ਇਲਾਵਾ C15 ਨੂੰ 8,999 ਰੁਪਏ ’ਚ ਆਰਡਰ ਕਰ ਸਕਦੇ ਹੋ। 
3. ਇਸ ਦੇ ਨਾਲ ਹੀ OPPO Reno 2F ਨੂੰ ਫ਼ਲਿਪਕਾਰਟ ਸੇਲ ਵਿੱਚ 16,990 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ।

realme

4..Realme Narzo 20 Pro ਨੂੰ ਤੁਸੀਂ 12,599 ਰੁਪਏ ’ਚ ਆਰਡਰ ਕਰ ਸਕਦੇ ਹੋ। 
5..POCO C3 ਨੂੰ 7,499 ਰੁਪਏ ਵਿੱਚ ਖ਼ਰੀਦ ਸਕਦੇ ਹੋ। 
6.Motorola One Fusion Plus ਨੂੰ ਵੀ ਇਸੇ ਸੇਲ ਵਿੱਚ ਸਿਰਫ਼ 16,499 ਰੁਪਏ ਵਿੱਚ ਤੁਸੀਂ ਲੈ ਸਕਦੇ ਹੋ।
7...iPhone SE ਨੂੰ ਤੁਸੀਂ 32,999 ਰੁਪਏ ਵਿੱਚ ਖ਼ਰੀਦ ਸਕਦੇ ਹੋ ਤੇ iPhone XR (64 GB) 38,999 ਰੁਪਏ ਵਿੱਚ ਆਰਡਰ ਕਰ ਸਕਦੇ ਹੋ। 
8. ਸੈਮਸੰਗ ਦਾ Note 10 Plus ਫ਼ਲੈਗਸ਼ਿਪ ਸਮਾਰਟਫ਼ੋਨ 59,999 ਰੁਪਏ ’ਚ ਮਿਲ ਰਿਹਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement