ਭਾਰਤੀ ਏਅਰਟੈਲ - ਟੈਲੀਨਾਰ ਨੂੰ ਦੂਰਸੰਚਾਰ ਵਿਭਾਗ ਦੀ ਮਨਜ਼ੂਰੀ
Published : May 15, 2018, 12:08 pm IST
Updated : May 15, 2018, 12:08 pm IST
SHARE ARTICLE
Bharti Airtel-Telenor merger
Bharti Airtel-Telenor merger

ਡੀਓਟੀ ਵਲੋਂ ਜਾਰੀ ਸੂਚਨਾ ਵਿਚ ਕਿਹਾ ਗਿਆ ਹੈ ਕਿ ਡੀਓਟੀ ਨੇ ਟੈਲੀਨਾਰ ਇੰਡੀਆ ਦੇ ਸਾਰੇ ਲਾਇਸੈਂਸ ਅਤੇ ਜ਼ਿੰਮੇਵਾਰੀਆਂ ਭਾਰਤੀ ਏਅਰਟੇਲ ਨੂੰ ਸੌਂਪ ਦਿਤੀਆਂ ਹਨ। ਡੀਓਟੀ...

ਡੀਓਟੀ ਵਲੋਂ ਜਾਰੀ ਸੂਚਨਾ ਵਿਚ ਕਿਹਾ ਗਿਆ ਹੈ ਕਿ ਡੀਓਟੀ ਨੇ ਟੈਲੀਨਾਰ ਇੰਡੀਆ ਦੇ ਸਾਰੇ ਲਾਇਸੈਂਸ ਅਤੇ ਜ਼ਿੰਮੇਵਾਰੀਆਂ ਭਾਰਤੀ ਏਅਰਟੇਲ ਨੂੰ ਸੌਂਪ ਦਿਤੀਆਂ ਹਨ। ਡੀਓਟੀ ਨੇ ਇਹ ਸੂਚਨਾ ਸੁਪਰੀਮ ਕੋਰਟ ਦੁਆਰਾ ਪਿਛਲੇ ਹਫਤੇ ਉਸ ਵਲੋਂ ਭਾਰਤੀ ਏਅਰਟੈਲ ਨੂੰ ਟੈਲੀਨਾਰ ਇੰਡੀਆ ਦੇ ਪ੍ਰਾਪਤੀ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਸ਼ਰਤ ਦੇ ਰੂਪ ਵਿਚ 1,449 ਕਰੋਡ਼ ਰੁਪਏ ਦੀ ਬੈਂਕ ਗਰੰਟੀ ਜਮਾਂ ਕਰਾਉਣ ਦੇ ਆਦੇਸ਼ ਨੂੰ ਰਦ ਕਰਨ ਤੋਂ ਬਾਅਦ ਜਾਰੀ ਕੀਤੀ ਹੈ।

Bharti Airtel-Telenor merger Bharti Airtel-Telenor merger

ਭਾਰਤੀ ਏਅਰਟੈਲ ਨੂੰ ਟੈਲੀਨਾਰ ਇੰਡੀਆ ਦੇ ਪ੍ਰਸਤਾਵਿਤ ਵਿਲਾ ਲਈ ਪਿਛਲੇ ਸਾਲ ਜੂਨ ਵਿਚ ਸੇਬੀ, ਬੀਐਸਈ (ਬੰਬਈ ਸਟਾਕ ਐਕਸਚੇਂਜ), ਨੈਸ਼ਨਲ ਸਟਾਕ ਐਕਸਚੇਂਜ ਆਫ਼ ਇੰਡੀਆ (ਐਨਐਸਈ) ਅਤੇ ਭਾਰਤੀ ਮੁਕਾਬਲਾ ਕਮਿਸ਼ਨ ਦੀ ਮਨਜ਼ੂਰੀ ਮਿਲ ਗਈ ਸੀ। ਦੂਰਸੰਚਾਰ ਦਿੱਗਜ ਨੇ ਬਾਅਦ ਵਿਚ ਇਕ ਬਿਆਨ 'ਚ ਕਿਹਾ ਕਿ ਇਹ ਸਰਕਿਲਸ ਸੰਘਣੀ ਅਬਾਦੀ ਇਲਾਕਿਆਂ ਲਈ ਹਨ, ਇਸ ਲਈ ਇਸ 'ਚ ਵਿਕਾਸ ਦੀ ਉੱਚ ਸਮਰਥਾ ਹੈ। ਪ੍ਰਸਤਾਵਿਤ ਪ੍ਰਾਪਤੀ ਵਿਚ ਟੈਲੀਨਾਰ ਇੰਡੀਆ ਦੀ ਸਾਰੀ ਸੰਪਤੀਆਂ ਅਤੇ ਗਾਹਕ ਸ਼ਾਮਲ ਹਨ ,  ਅਤੇ ਇਸ 'ਚ ਏਅਰਟੈਲ ਦਾ ਗਾਹਕ ਅਧਾਰ ਅਤੇ ਨੈੱਟਵਰਕ ਦੋਹਾਂ ਵਿਚ ਵਾਧਾ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement