ਖ਼ਬਰਾਂ |

ਤਾਜ਼ਾ |

UIDAI ਨੇ ਸ਼ੁਰੂ ਕੀਤੀ ਨਵੀਂ ਸਰਵਿਸ! ਆਧਾਰ ਕਾਰਡ ਗੁੰਮ ਹੋਣ ‘ਤੇ ਹੋਵੇਗਾ ਇਹ ਕੰਮ...
Published : Jan 20, 2020, 12:44 pm IST
Updated : Jan 20, 2020, 12:44 pm IST
SHARE ARTICLE
Aadhar Card
Aadhar Card

UIDAI ਨੇ ਆਧਾਰ ਐਪ ਦਾ ਨਵਾਂ ਵਰਜਨ ਲਾਂਚ ਕਰ ਦਿੱਤਾ ਹੈ...

ਨਵੀਂ ਦਿੱਲੀ: UIDAI ਨੇ ਆਧਾਰ ਐਪ ਦਾ ਨਵਾਂ ਵਰਜਨ ਲਾਂਚ ਕਰ ਦਿੱਤਾ ਹੈ। ਇਸ ਨਵੇਂ ਐਪ ਦਾ ਨਾਮ mAadhaar ਹੈ ਜਿਸਨੂੰ ਐਂਡਰਾਇਡ ਜਾਂ ਆਈਓਐਸ ਯੂਜਰਸ ਸੌਖੇ ਤਰੀਕੇ ਨਾਲ ਡਾਉਨਲੋਡ ਕਰ ਸਕਣਗੇ। ਇਹ ਐਪ ਐਪਲ ਅਤੇ ਐਂਡਰਾਇਡ ਪਲੇਅ ਸਟੋਰ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ। ਤੁਸੀਂ ਇਸ ਐਪ ਦੀ ਮਦਦ ਨਾਲ ਸੌਖੇ ਤਰੀਕੇ ਨਾਲ ਆਪਣੇ ਆਧਾਰ ਦਾ ​ਰਿਪ੍ਰਿੰਟ ਬੇਨਤੀ ਕਰ ਸਕਦੇ ਹੋ।

Aadhar Card Aadhar Card

ਆਧਾਰ ਰਿਪ੍ਰਿੰਟ ਲਈ ਤੁਹਾਨੂੰ 50 ਰੁਪਏ ਸਰਵਿਸ ਚਾਰਜ ਦੇ ਤੌਰ ‘ਤੇ ਦੇਣੇ ਹੋਵੇਗਾ। ਤੁਹਾਡੇ ਦੁਆਰਾ ਬੇਨਤੀ ਕਰਨ ਤੋਂ 15 ਦਿਨਾਂ ਦੇ ਅੰਦਰ ਹੀ ਇਸਨੂੰ ਡਿਲੀਵਰ ਕਰ ਦਿੱਤਾ ਜਾਵੇਗਾ ਲੇਕਿਨ, ਇਸ ਦੌਰਾਨ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਨਵਾਂ ਪ੍ਰਿੰਟੇਡ ਆਧਾਰ ਰਜਿਸਟਰਡ ਪਤੇ ਉੱਤੇ ਹੀ ਭੇਜਿਆ ਜਾਵੇਗਾ।

 Aadhar Card Aadhar Card

ਨਵੇਂ ਐਪ ਉੱਤੇ ਮਿਲਣਗੀਆਂ ਇਹ ਸਾਰੀਆਂ ਸਹੂਲਤਾਂ

ਨਵਾਂ ਆਧਾਰ ਐਪ ਇਸਤੇਮਾਲ ਕਰਨ ਦੇ ਮਾਮਲੇ ‘ਚ ਪਹਿਲਾਂ ਨਾਲੋਂ ਜਿਆਦਾ ਆਸਾਨ ਅਤੇ ਸੌਖਾ ਹੈ। ਇਸ ਨਵੇਂ ਐਪ ਵਿੱਚ ਆਫਲਾਇਨ KYC, QR ਕੋਡ ਸਕੈਨ, ਰਿਪ੍ਰਿੰਟ ਦਾ ਆਰਡਰ ਕਰਣਾ, ਪਤਾ ਅਪਡੇਟ ਕਰਨਾ, ਆਧਾਰ ਵੈਰੀਫਾਈ ਕਰਨਾ,  ਈ-ਮੇਲ ਵੈਰੀਫਾਈ ਕਰਨਾ, ਯੂਆਈਡੀ ਰਿਟਰੀਵ ਦੀ ਬੇਨਤੀ ਵਰਗੇ ਕੰਮ ਸੌਖੇ ਤਰੀਕੇ ਨਾਲ ਕਰ ਸਕਦੇ ਹਾਂ। ਤੁਸੀਂ ਇਸ ਐਪ ਦੇ ਜਰੀਏ ਸੌਖੇ ਤਰੀਕੇ ਨਾਲ ਕਈ ਤਰ੍ਹਾਂ ਦੇ ਆਨਲਾਇਨ ਰਿਕਵੇਸਟ ਦਾ ਸਟੇਟਸ ਚੈਕ ਕਰ ਸੱਕਦੇ ਹੋ।

mAadhar AppmAadhar App

ਕਿਵੇਂ ਆਪਣੇ ਮੋਬਾਇਲ ‘ਤੇ ਇੰਸਟਾਲ ਕਰੀਏ mAadhaar ਐਪ

ਗੂਗਲ ਜਾਂ ਐਪਲ ਪਲੇਅ ਸਟੋਰ ਵਿੱਚ ਜਾਓ, ਇੰਸਟਾਲ ਬਟਨ ‘ਤੇ ਕਲਿਕ ਕਰੋ, ਇਸ ਤੋਂ ਬਾਅਦ ਤੁਹਾਨੂੰ ਜਰੂਰੀ ਰਿਕਵੇਸਟ ਦੇਣਾ ਹੋਵੇਗਾ, ਇਸ ਤੋਂ ਬਾਅਦ ਤੁਹਾਡੇ ਫੋਨ ਵਿੱਚ ਐਪ ਇੰਸਟਾਲ ਕਰ ਦਿੱਤਾ ਜਾਵੇਗਾ। ਇਸਦੇ ਬਾਅਦ ਤੁਹਾਨੂੰ ਆਪਣੇ ਐਪ ਵਿੱਚ ਨਵਾਂ ਪਾਸਵਰਡ ਸੈਟ ਕਰਨਾ ਹੋਵੇਗਾ। 

mAadhar AppmAadhar App

ਇਸ ਪਾਸਵਰਡ ਨੂੰ ਹਰ ਬਾਅਦ ਐਪ ਇਸਤੇਮਾਲ ਕਰਨਾ ਤੋਂ ਪਹਿਲਾਂ ਇਸਤੇਮਾਲ ਕਰਨਾ ਹੋਵੇਗਾ। ਇਹ ਪਾਸਵਰਡ 4 ਡਿਜਿਟ ਦਾ ਹੋਵੇਗਾ ਜੋਕਿ ਅੰਕਾਂ ਵਿੱਚ ਹੀ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement