Flipkart ਤੇ ਸਮਾਰਟਫੋਨਸ ਦੀ ਲੱਗੀ ਸਪੈਸ਼ਲ ਸੇਲ, ਦੇਖੋਂ ਕਿੰਨੇ ਪ੍ਰਤੀਸ਼ਤ ਮਿਲੇਗੀ ਛੂਟ
Published : Oct 26, 2020, 10:46 am IST
Updated : Oct 26, 2020, 10:46 am IST
SHARE ARTICLE
flipcart
flipcart

ਇਸ ਸੇਲ 'ਚ ਸਮਾਰਟਫੋਨ ਖਰੀਦਣ ਤੋਂ ਬਾਅਦ ਕੋਟਕ ਮਹਿੰਦਰਾ ਅਤੇ ਐਚਐਸਬੀਸੀ ਕਾਰਡ ਨਾਲ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ ਦਸ ਪ੍ਰਤੀਸ਼ਤ ਦੀ ਤੁਰੰਤ ਛੂਟ ਮਿਲੇਗੀ। 

ਨਵੀਂ ਦਿੱਲੀ- ਤਿਓਹਾਰਾਂ ਦੇ ਸੀਜ਼ਨ ਤੇ ਸਪੈਸ਼ਲ ਸੇਲ ਸ਼ੁਰੂ ਹੋ ਚੁੱਕੀ ਹੈ। ਫਲਿੱਪਕਾਰਟ ਇਸ ਵਾਰ ਸਭ ਤੋਂ ਵਧੀਆ ਡਿਸਕਾਊਂਟ ਨਾਲ ਬਹੁਤ ਸਾਰੇ ਆੱਫਰ ਲੈ ਕੇ ਆਏ ਹਨ।ਸਭ ਤੋਂ ਜ਼ਿਆਦਾ ਡਿਸਕਾਊਂਟ ਸਮਾਰਟਫੋਨਸ 'ਤੇ ਮਿਲੇਗਾ। ਇੱਥੇ ਤੁਹਾਨੂੰ ਉਨ੍ਹਾਂ ਚੁਨਿੰਦਾ ਸਮਾਰਟਫੋਨਸ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ 'ਤੇ ਤੁਸੀਂ ਇਸ ਸੇਲ 'ਚ ਡਿਸਕਾਊਂਟ ਪਾ ਸਕਦੇ ਹੋ। 

Smartphones

ਫਲਿੱਪਕਾਰਟ ਦੀ ਬਿਗ ਬਿਲੀਅਨ ਡੇਅ ਸੇਲ ਤੋਂ ਬਾਅਦ ਹੁਣ ਸਪੈਸ਼ਲ ਸੇਲ ਸ਼ੁਰੂ ਹੋ ਗਈ ਹੈ। ਜੇ ਤੁਸੀਂ ਫਲਿੱਪਕਾਰਟ ਦੀ ਇਸ ਸੇਲ 'ਚ ਸਮਾਰਟਫੋਨ ਖਰੀਦਣ ਤੋਂ ਬਾਅਦ ਕੋਟਕ ਮਹਿੰਦਰਾ ਅਤੇ ਐਚਐਸਬੀਸੀ ਕਾਰਡ ਨਾਲ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ ਦਸ ਪ੍ਰਤੀਸ਼ਤ ਦੀ ਤੁਰੰਤ ਛੂਟ ਮਿਲੇਗੀ। 

#POCO C3
POCO C3 7,999 ਰੁਪਏ 'ਚ ਉਪਲਬਧ ਹੈ। ਫੋਨ ਦੇ ਪਿਛਲੇ ਹਿੱਸੇ ਵਿੱਚ 13MP + 2MP + 2MP ਦੇ ਤਿੰਨ ਕੈਮਰੇ ਅਤੇ ਸਾਹਮਣੇ 5MP ਸੈਲਫੀ ਕੈਮਰਾ ਦਿੱਤੇ ਗਏ ਹਨ। ਇਸ 'ਚ 6.53 ਇੰਚ ਦੀ ਐਚਡੀ + ਡਿਸਪਲੇਅ ਦਿੱਤੀ ਗਈ ਹੈ। ਨਾਲ ਹੀ, ਇਸ ਫੋਨ 'ਚ 5000 mAh ਦੀ ਮਜ਼ਬੂਤ ​​ਬੈਟਰੀ ਹੈ।

sale

#Realme C12
ਰੀਅਲਮੀ ਸਮਾਰਟਫੋਨ ਨੂੰ ਸਿਰਫ 8,999 ਰੁਪਏ 'ਚ ਆਰਡਰ ਕੀਤਾ ਜਾ ਸਕਦਾ ਹੈ। ਇਸ 'ਚ 3 ਜੀਬੀ ਰੈਮ ਅਤੇ 32 ਜੀਬੀ ਸਟੋਰੇਜ ਹੈ। ਫੋਨ ਵਿੱਚ 13 ਐਮਪੀ + 2 ਐਮਪੀ + 2 ਐਮਪੀ ਤਿੰਨ ਰਿਅਰ ਕੈਮਰਾ, 5 ਐਮਪੀ ਫਰੰਟ ਕੈਮਰਾ, 6.52 ਇੰਚ ਦੀ ਸਕਰੀਨ ਅਤੇ 6000 ਐਮਏਐਚ ਦੀ ਬੈਟਰੀ ਹੈ।

real me
 

#Redmi 9i
ਫਲਿੱਪਕਾਰਟ ਦੀ ਇਸ ਦੁਸਹਿਰਾ ਦੀ ਸਪੈਸ਼ਲ ਸੇਲ 'ਚ ਤੁਸੀਂ ਰੈੱਡਮੀ 9 ਆਈ ਸਮਾਰਟਫੋਨ ਨੂੰ 8,299 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਹ ਫੋਨ 4 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਦੇ ਨਾਲ ਆਇਆ ਹੈ। ਇਹ ਫੋਨ 6.53 ਇੰਚ ਦੀ ਐਚਡੀ + ਡਿਸਪਲੇਅ, 13 ਐਮਪੀ ਰਿਅਰ ਕੈਮਰਾ, 5 ਐਮਪੀ ਸੈਲਫੀ ਕੈਮਰਾ ਅਤੇ 5000 ਐਮਏਐਚ ਦੀ ਬੈਟਰੀ ਨਾਲ ਲੈਸ ਹੈ।

redmi
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM
Advertisement