ਭਾਰਤ 'ਚ ਲਾਂਚ ਹੋਇਆ Wing Elevate Neckband earphones, ਜਾਣੋ ਕੀਮਤ
Published : Nov 27, 2020, 4:31 pm IST
Updated : Nov 27, 2020, 4:31 pm IST
SHARE ARTICLE
WingElevate Neckband earphones
WingElevate Neckband earphones

ਇਸ 'ਚ Connectivity ਲਈ Bluetooth version 5.0 ਦਿੱਤਾ ਗਿਆ ਹੈ।

ਨਵੀਂ ਦਿੱਲੀ: WingElevate ਨੇਕਬੈਂਡ ਏਅਰਫੋਨ Audio company Wing Lifestyle ਵਲੋਂ ਭਾਰਤ 'ਚ ਲਾਂਚ ਕਰ ਦਿੱਤਾ ਹੈ। ਅੱਜ ਦੇ ਦੌਰ 'ਚ ਏਅਰਫੋਨ ਦਾ ਬਹੁਤ ਟਰੇਂਡ ਹੈ।  ਹਰ ਕਿਸੇ ਵਿਅਕਤੀ ਨੂੰ earphones ਦੀ ਬਹੁਤ ਲੋੜ ਪੈਂਦੀ ਹੈ। ਇਸ ਨੇਕਬੈਂਡ ਦਾ ਡਿਜ਼ਾਈਨ ਆਕਰਸ਼ਕ ਹੈ ਤੇ ਇਸ 'ਚ Connectivity ਲਈ Bluetooth version 5.0 ਦਿੱਤਾ ਗਿਆ ਹੈ।

earphones
 

WingElevate ਨੇਕਬੈਂਡ ਦੀ ਕੀਮਤ
ਕੰਪਨੀ ਨੇ WingElevate ਨੇਕਬੈਂਡ ਏਅਰਫੋਨ ਦੀ ਕੀਮਤ 1,399 ਰੁਪਏ ਰੱਖੀ ਹੈ। ਨਾਲ ਹੀ ਇਸ ਨੇਕਬੈਂਡ ਨੂੰ ਬਲੈਕ, ਗ੍ਰੇ ਤੇ Teal ਕਲਰ ਆਪਸ਼ਨ ਨਾਲ ਭਾਰਤੀ ਬਾਜ਼ਾਰ 'ਚ ਉਤਾਰਿਆ ਗਿਆ ਹੈ।

earphones
 

WingElevate ਨੇਕਬੈਂਡ ਦੇ ਫ਼ੀਚਰ 
-WingElevate ਏਅਰਫੋਨ Dual pairing feature ਨਾਲ ਲੈਸ ਹੈ। ਯੂਜ਼ਰਜ਼ ਇਸ ਫੀਚਰ ਰਾਹੀਂ ਇਸ ਨੇਕਬੈਂਡ ਏਅਰਫੋਨ 'ਚ ਇਕੱਠੇ ਦੋ ਡਿਵਾਈਸ ਕਨੈਕਟ ਕਰ ਸਕਦੇ ਹਨ। -ਇਸ ਤੋਂ ਇਲਾਵਾ ਇਸ ਨੇਕਬੈਂਕ 'ਚ 10mm ਦੇ ਡਰਾਈਵਰ ਦਿੱਤੇ ਗਏ ਹਨ।
-ਕੰਪਨੀ ਨੇ WingElevate ਏਅਰਫੋਨ 'ਚ ਦਮਦਾਰ ਬੈਟਰੀ ਦਿੱਤੀ ਹੈ, ਜੋ ਸਿੰਗਲ ਚਾਰਜ 'ਚ 10 ਘੰਟੇ ਦਾ ਬੈਟਰੀ ਬੈਕਅਪ ਦਿੱਤਾ ਹੈ। 
-ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਇਸ ਨੇਕਬੈਂਡ ਨਾਲ ਚਾਰਜਿੰਗ ਕੇਬਲ, ”ser manual ਸ਼ਾਮਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement