
ਇਸ ਤੋਂ ਇਲਾਵਾ ਇਸ ਲੈਪਟਾਪ ਨੂੰ ਦਮਦਾਰ ਬੈਟਰੀ ਦੀ ਸਪੋਰਟ ਮਿਲੀ ਹੈ, ਜੋ ਛੇ ਘੰਟੇ ਤਕ ਬੈਟਰੀ ਬੈਕਅਪ ਦਿੰਦੀ ਹੈ।
ਨਵੀਂ ਦਿੱਲੀ - ਅਮਰੀਕਾ ਦੀ ਪ੍ਰਸਿੱਧ ਕੰਪਨੀ Avita ਨੇ ਆਪਣਾ ਨਵਾਂ Avita Essential ਲੈਪਟਾਪ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 20,000 ਰੁਪਏ ਤੋਂ ਘੱਟ ਹੈ। ਇਸ ਲੈਪਟਾਪ 'ਚ ਇੰਟੈੱਲ ਦਾ Celeron N4000 ਪ੍ਰੋਸੈਸਰ ਤੇ ਐੱਚਡੀ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਲੈਪਟਾਪ ਨੂੰ ਦਮਦਾਰ ਬੈਟਰੀ ਦੀ ਸਪੋਰਟ ਮਿਲੀ ਹੈ, ਜੋ ਛੇ ਘੰਟੇ ਤਕ ਬੈਟਰੀ ਬੈਕਅਪ ਦਿੰਦੀ ਹੈ।
ਕਲਰ ਆਪਸ਼ਨ
ਉਥੇ ਹੀ ਇਹ ਲੈਪਟਾਪ ਕੰਕਰੀਟ ਗ੍ਰੇਅ, ਮੈਟੇ ਬਲੈਕ ਤੇ ਮੈਟੇ ਵ੍ਹਾਈਟ ਕਲਰ ਆਪਸ਼ਨ 'ਚ ਮੁਹੱਈਆ ਹੈ।
ਲੈਪਟਾਪ ਦੀ ਸਪੈਸੀਫਿਕੇਸ਼ਨ
-Avita Essential ਲੈਪਟਾਪ ਵਿੰਡੋਜ਼ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।
-ਇਹ ਲੈਪਟਾਪ 14 ਇੰਚ ਫੁਲ ਐੱਡਡੀ ਹੈ, ਨਾਲ ਹੀ ਇਸ ਲੈਪਟਾਪ 'ਚ ਡੁਅਲ ਕੋਰ ਇੰਟਰਨਲ Celeron N4000 ਪ੍ਰੋਸੈਸਰ
4 ਜੀਬੀ ਰੈਮ, 128 ਜੀਬੀ ਐੱਸਐੱਸਜੀ
ਇੰਟੈੱਲ ਯੂਐੱਚਡੀ ਗ੍ਰਾਫਿਕਸ 600 ਕਾਰਡ
ਲੈਪਟਾਪ 'ਚ 2 ਐੱਮਪੀ ਦਾ ਵੈੱਬ ਕੈਮ