
ਸਮਾਰਟਫ਼ੋਨ 'ਚ ਮੈਲਵੇਅਰ ਅਟੈਕ ਲਗਾਤਾਰ ਹੋਣ ਵਾਲੀ ਸਮੱਸਿਆ ਹੈ। ਹਾਲ ਹੀ 'ਚ ਇਕ ਨਵੇਂ ਮੈਲਵੇਅਰ ਨੇ ਐਂਡਰਾਇਡ ਗੂਗਲ ਪਲੇ ਸਟੋਰ 'ਤੇ ਅਟੈਕ ਕੀਤਾ ਹੈ।
ਸਮਾਰਟਫ਼ੋਨ 'ਚ ਮੈਲਵੇਅਰ ਅਟੈਕ ਲਗਾਤਾਰ ਹੋਣ ਵਾਲੀ ਸਮੱਸਿਆ ਹੈ। ਹਾਲ ਹੀ 'ਚ ਇਕ ਨਵੇਂ ਮੈਲਵੇਅਰ ਨੇ ਐਂਡਰਾਇਡ ਗੂਗਲ ਪਲੇ ਸਟੋਰ 'ਤੇ ਅਟੈਕ ਕੀਤਾ ਹੈ। SophosLabs ਨੇ ਕੁੱਝ ਸਮਾਂ ਬਾਅਦ ਇਸ ਮੈਲਵੇਅਰ ਦੀ ਪਹਿਚਾਣ Andr/HiddnAd-AJ ਦੇ ਤੌਰ 'ਤੇ ਕੀਤੀ, ਜਿਸ ਕਾਰਨ ਯੂਜ਼ਰਜ਼ 'ਤੇ ਇਸ਼ਤਿਹਾਰਾਂ ਦੀ ਵਰਖਾ ਹੋ ਰਹੀ ਸੀ।
Google Play Store
ਇਸ ਮੈਲਵੇਅਰ ਤੋਂ ਨਹੀਂ ਕੇਵਲ ਪਾਪ-ਅਪ ਜ਼ਰੀਏ ਐਡਵਰਟਾਇਜ਼ਿੰਗ ਵੈੱਬ ਪੇਜ ਖੁੱਲ ਰਹੇ ਸਨ, ਸਗੋਂ ਐਂਡਰਾਇਡ ਨੋਟਿਫਿਕੇਸ਼ਨ ਵੀ ਭੇਜੇ ਜਾ ਰਹੇ ਸਨ ਜਿਨ੍ਹਾਂ 'ਚ ਕਲਿਕੇਬਲ ਲਿੰਕ ਸ਼ਾਮਲ ਸਨ। ਅਜਿਹੇ ਛੇ ਐਪ ਹਨ। SophosLabs ਦਾ ਦਾਅਵਾ ਹੈ ਕਿ ਗੂਗਲ ਨੂੰ ਇਸ ਮੈਲਿਸ਼ੀਅਸ ਐਪ ਬਾਰੇ ਦਸਿਆ ਅਤੇ ਹੁਣ ਇਨ੍ਹਾਂ ਨੂੰ ਗੂਗਲ ਪਲੇ ਸਟੋਰ ਤੋਂ ਹਟਾ ਦਿਤਾ ਗਿਆ ਹੈ।
QR Code Free Scanner
ਕਿਊਆਰ ਕੋਡ ਫ਼ਰੀ ਸਕੈਨ
ਘੱਟੋ ਘੱਟ ਡਾਊਨਲੋਡਜ਼ : 500,000
ਵੱਧ ਤੋਂ ਵੱਧ ਡਾਊਨਲੋਡਜ਼ : 1,000,000
QR Code Free Scanner
ਕਿਊਆਰ ਕੋਡ ਸਕੈਨਰ ਪ੍ਰੋ
ਘੱਟੋ ਘੱਟ ਡਾਊਨਲੋਡਜ਼ : 100,000
ਵੱਧ ਤੋਂ ਵੱਧ ਡਾਊਨਲੋਡਜ਼ : 5,000,00
QR Code Free Scanner
ਕਿਊਆਰ ਕੋਡ ਸਕੈਨ ਵਧੀਆ
ਘੱਟੋ ਘੱਟ ਡਾਊਨਲੋਡਜ਼ : 100,000
ਵੱਧ ਤੋਂ ਵੱਧ ਡਾਊਨਲੋਡਜ਼ : 500,000
QR Code Free Scanner
ਕਿਊਆਰ ਕੋਡ/ਬਾਰਕੋਡ ਫ਼ਰੀ ਸਕੈਨ
ਘੱਟੋ ਘੱਟ ਡਾਊਨਲੋਡਜ਼: 50,000
QR Code Free Scanner
ਕਿਊਆਰ ਐਂਡ ਬਾਰਕੋਡ ਸਕੈਨਰ
ਘੱਟੋ ਘੱਟ ਡਾਊਨਲੋਡਜ਼: 10,000
ਵੱਧ ਤੋਂ ਵੱਧ ਡਾਊਨਲੋਡਜ਼ : 50,000
QR Code Free Scanner
ਸਮਾਰਟ ਕੰਪਾਸ
ਘੱਟੋ ਘੱਟ ਡਾਊਨਲੋਡਜ਼: 1000
ਵੱਧ ਤੋਂ ਵੱਧ ਡਾਊਨਲੋਡਜ਼ : 5000
QR Code Free Scanner
ਸਮਾਰਟ ਕਿਊਆਰ ਸਕੈਨਰ ਐਂਡ ਜਨਰੇਟਰ
ਘੱਟੋ ਘੱਟ ਡਾਊਨਲੋਡਜ਼ : 500
ਵੱਧ ਤੋਂ ਵੱਧ ਡਾਊਨਲੋਡਜ਼ : 1000