399 ਨਹੀਂ Jio ਸਿਰਫ 199 ਰੁ. ਵਿੱਚ ਦੇ ਰਿਹਾ 1GB ਡਾਟਾ ਰੋਜ
Published : Dec 4, 2017, 5:03 pm IST
Updated : Dec 4, 2017, 11:33 am IST
SHARE ARTICLE

ਮੁਕੇਸ਼ ਅੰਬਾਨੀ ਦੀ ਕੰਪਨੀ Reliance Jio ਸਿਰਫ 199 ਰੁਪਏ ਵਿੱਚ ਰੋਜਾਨਾ 1GB ਡਾਟਾ ਦੇ ਰਹੀ ਹੈ। ਇਸਦੇ ਨਾਲ ਵਿੱਚ ਅਨਲਿਮਟਿਡ SMS ਅਤੇ Jio Apps ਵੀ ਕਸਟਮਰਸ ਨੂੰ ਮਿਲਣਗੇ। ਹਾਲਾਂਕਿ ਇਹ ਪਲਾਨ ਕੁੱਝ ਖਾਸ ਕਸਟਮਰਸ ਲਈ ਹੀ ਹੈ। 

ਦਰਅਸਲ ਜੀਓ ਇਹ ਪਲਾਨ ਉਨ੍ਹਾਂ ਕਸਟਮਰਸ ਲਈ ਲਿਆਇਆ ਹੈ ਜੋ ਸ਼ਿਆਓਮੀ ਦਾ Redmi 5A ਖਰੀਦ ਰਹੇ ਹਨ। ਜੀਓ ਦੇ ਇਸ ਪਲਾਨ ਦੀ ਵੈਲਿਡਿਟੀ 28 ਦਿਨਾਂ ਦੀ ਹੈ। ਮਾਰਕਿਟ ਵਿੱਚ ਅਵੇਲੇਬਲ ਪਲਾਂਸ ਵਿੱਚ ਡਾਟਾ ਦੇ ਹਿਸਾਬ ਨਾਲ ਇਹ ਸਭ ਤੋਂ ਸਸਤਾ ਪਲਾਨ ਹੈ। ਅਜਿਹੇ ਵਿੱਚ ਜੇਕਰ ਤੁਹਾਡਾ ਵੀ Redmi 5A ਖਰੀਦਣ ਦਾ ਪਲਾਨ ਹੈ ਤਾਂ ਤੁਸੀ ਜੀਓ ਦੇ ਇਸ ਆਫਰ ਦਾ ਫਾਇਦਾ ਉਠਾ ਸਕਦੇ ਹੋ।



1 ਹਜਾਰ ਰੁਪਏ ਦਾ ਕੈਸ਼ਬੈਕ ਵੀ

Redmi 5A ਖਰੀਦਣ ਵਾਲੇ ਕਸਮਸਰਟ ਨੂੰ 1 ਹਜਾਰ ਰੁਪਏ ਦਾ ਕੈਸ਼ਬੈਕ ਵੀ ਜੀਓ ਦੇ ਵੱਲੋਂ ਦਿੱਤਾ ਜਾ ਰਿਹਾ ਹੈ। ਇਸ ਆਫਰ ਨੂੰ ਲੈਣ ਲਈ Redmi 5A ਯੂਜਰਸ ਨੂੰ 12 ਮਹੀਨਿਆਂ ਤੱਕ ਹਰ ਮਹੀਨੇ 199 ਰੁਪਏ ਦਾ ਰਿਚਾਰਜ ਕਰਵਾਉਣਾ ਹੋਵੇਗਾ। ਇਹ ਰਿਚਾਰਜ 5 ਦਸੰਬਰ ਤੋਂ 30 ਨਵੰਬਰ 2018 ਦੇ ਵਿੱਚ ਕਰਵਾਉਣੇ ਹੋਣਗੇ। ਕਸਟਮਰਸ ਨੂੰ ਕੈਸ਼ਬੈਕ ਵਾਉਚਰਸ ਦੇ ਤੌਰ ਉੱਤੇ ਮਿਲੇਗਾ। 100 - 100 ਰੁਪਏ ਦੇ 10 ਵਾਊਚਰ ਕਸਟਮਰ ਦੇ ਅਕਾਉਂਟ ਵਿੱਚ ਟਰਾਂਸਫਰ ਕੀਤੇ ਜਾਣਗੇ।

ਸ਼ਿਆਓਮੀ ਵੀ ਦੇ ਰਿਹਾ ਕੈਸ਼ਬੈਕ



ਇਸ ਫੋਨ ਨੂੰ ਖਰੀਦਣ ਉੱਤੇ ਸ਼ਿਆਓਮੀ ਵੀ 1 ਹਜਾਰ ਰੁਪਏ ਦਾ ਐਡਿਸ਼ਨਲ ਡਿਸਕਾਉਂਟ ਦੇ ਰਿਹਾ ਹੈ। ਇਹ ਆਫਰ ਅਜਿਹੇ 5 ਮਿਲੀਅਨ ਕਸਟਮਰਸ ਲਈ ਹੈ ਜੋ 2GB RAM / 16GB ROM ਵਾਲੇ ਵੈਰਿਐਂਟ ਨੂੰ ਖਰੀਦਣਗੇ। ਇਸਤੋਂ ਫੋਨ ਦੀ ਕੀਮਤ 4, 999 ਰੁਪਏ ਰਹਿ ਜਾਵੇਗੀ। ਇਸ ਸਮਾਰਟਫੋਨ ਦਾ 3GB RAM ਅਤੇ 32GB ROM ਵਾਲੇ ਵੈਰੀਐਂਟ ਦੀ ਕੀਮਤ 6,999 ਰੁਪਏ ਹੈ।

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement