
ਇੱਥੇ ਦੀ ਨਾਈਟਲਾਈਫ ਸ਼ਾਨਦਾਰ ਹੈ ਅਤੇ ਬਹੁਤ ਸਾਰੇ ਬੀਚ ਹਨ...
ਨਵੀਂ ਦਿੱਲੀ: ਅਸੀਂ ਤੁਹਾਨੂੰ ਭਾਰਤ ਦੀਆਂ ਅਜਿਹੀਆਂ ਥਾਵਾਂ ਬਾਰੇ ਦਸ ਰਹੇ ਹਾਂ ਜਿੱਥੇ ਤੁਸੀਂ 30 ਸਾਲ ਦਾ ਹੋਣ ਤੋਂ ਪਹਿਲਾਂ ਹੀ ਘੁੰਮ ਲੈਣਾ ਚਾਹੀਦਾ ਹੈ। ਅੱਜ ਤੁਸੀਂ ਜੋ ਵੀ ਐਕਸਪਲੋਰ ਕਰ ਲਓਗੇ ਉਹ ਜ਼ਿੰਦਗੀਭਰ ਯਾਦ ਦੇ ਰੂਪ ਵਿਚ ਤੁਹਾਡੇ ਨਾਲ ਰਹੇਗਾ। ਸੋਲੋ ਟ੍ਰੈਵਲਰਸ ਲਈ ਇਹ ਪਲੇਸੇਸ ਤਾਂ ਜੰਨਤ ਮੰਨੇ ਜਾਂਦੇ ਹਨ। ਗੋਆ ਕਈ ਲੋਕਾਂ ਲਈ ਡ੍ਰੀਮ ਪਲੇਸੇਸ ਤੋਂ ਘਟ ਨਹੀਂ ਹੈ।
Destinationsਇਸ ਜਗ੍ਹਾ ਨੂੰ ਯੰਗ ਅਤੇ ਐਨਜਟ੍ਰਿਕ ਮੰਨਿਆ ਜਾਂਦਾ ਹੈ। ਇੱਥੇ ਦੀ ਨਾਈਟਲਾਈਫ ਸ਼ਾਨਦਾਰ ਹੈ ਅਤੇ ਬਹੁਤ ਸਾਰੇ ਬੀਚ ਹਨ। ਇਸ ਤਰ੍ਹਾਂ ਗੋਆ ਭਾਰਤ ਦਾ ਬੈਸਟ ਹਾਲੀਡੇ ਡੈਸਟੀਨੇਸ਼ਨ ਵਿਚੋਂ ਇਕ ਹੈ ਜੋ ਤੁਹਾਡੀ ਟ੍ਰਿਪ ਯਾਦਗਾਰ ਬਣਾ ਦੇਵੇਗਾ। ਜੇ ਤੁਸੀਂ ਕੁਦਰਤ ਨੂੰ ਨੇੜਿਓਂ ਵੇਖਣਾ ਅਤੇ ਸਮਝਣਾ ਚਾਹੁੰਦੇ ਹੋ ਤਾਂ ਇਹ ਸਥਾਨ ਸਭ ਤੋਂ ਵਧੀਆ ਹੈ। ਮੈਕਲਿਡਗੰਜ ਭਾਰਤ ਵਿਚ ਸਭ ਤੋਂ ਸੁੰਦਰ ਸਥਾਨਾਂ ਵਿਚੋਂ ਇਕ ਹੈ।
Destinationsਧੌਲਾਧਰ ਪਹਾੜੀ ਸ਼੍ਰੇਣੀ ਦਾ ਹੈਰਾਨੀਜਨਕ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ, ਤੁਸੀਂ ਦੋਸਤਾਂ ਦੇ ਨਾਲ ਸਿਤਾਰਿਆਂ ਦੇ ਹੇਠਾਂ ਕੈਪਨਿੰਗ ਕਰ ਸਕਦੇ ਹੋ ਜਿਸ ਦਾ ਵੱਖਰਾ ਹੀ ਅਨੰਦ ਮਿਲਦਾ ਹੈ। ਸਤੰਬਰ ਤੋਂ ਜੂਨ ਤਕ ਸਮਾਂ ਵਧੀਆ ਹੁੰਦਾ ਹੈ। ਇਸ ਨੂੰ ਦੁਨੀਆ ਦਾ ਸਵਰਗ ਮੰਨਿਆ ਜਾਂਦਾ ਹੈ। ਇਸ ਦਾ ਆਕਰਸ਼ਣ ਅਜਿਹਾ ਹੈ ਕਿ ਲੋਕ ਖਿੱਚੇ ਚਲੇ ਆਉਂਦੇ ਹਨ ਅਤੇ ਇਸ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ।
Destinationsਇੱਥੇ ਅਪ੍ਰੈਲ ਤੋਂ ਅਕਤੂਬਰ ਵਿਚਕਾਰ ਦਾ ਸਮਾਂ ਬਹੁਤ ਵਧੀਆ ਹੁੰਦਾ ਹੈ। ਅੰਡਮਾਨ ਦੇ ਸਮੁੰਦਰ ਵਿਚ ਗੋਤੇ ਲਗਾਉਣਾ ਬਹੁਤ ਹੀ ਖੂਬਸੂਰਤ ਹੁੰਦਾ ਹੈ। ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਕਿਸੇ ਫਿਲਮੀ ਦੁਨੀਆ ਵਿਚ ਚਲੇ ਗਏ ਹੋਈਏ। ਇਸ ਦਾ ਅਨੰਦ ਲੈਣ ਲਈ ਨਵੰਬਰ ਤੋਂ ਮਈ ਤਕ ਦਾ ਸਮਾਂ ਬੈਸਟ ਮੰਨਿਆ ਗਿਆ ਹੈ। ਲੇਹ-ਲੱਦਾਖ ਲਗਭਗ ਹਰ ਟ੍ਰੈਵਲਰ ਦੀ ਪਸੰਦ ਮੰਨਿਆ ਗਿਆ ਹੈ।
Destinations ਇਹ ਬਹੁਤ ਸਾਰੇ ਲੋਕਾਂ ਦਾ ਡ੍ਰੀਮ ਪਲੇਸ ਹੈ। ਹਲਕੀਆਂ ਹਵਾਵਾਂ ਦੇ ਨਾਲ ਰੋਡ ਤੇ ਬਾਈਕ ਚਲਾਉਣਾ, ਲੋਕਲ ਲੋਕਾਂ ਨਾਲ ਸਮਾਂ ਬਿਤਾਉਣਾ, ਟ੍ਰੈਕਿੰਗ ਤੇ ਜਾਣਾ ਅਤੇ ਅਡਵੈਂਚਰਸ ਜਰਨੀ ਵਿਚ ਪਹਾੜਾਂ ਤੇ ਸੁਤੰਤਰ ਹੋਣਾ ਸਿੱਖਣਾ ਵੱਖਰਾ ਹੀ ਅਨੁਭਵ ਦਿੰਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।