ਮੋਹ ਪਿਆਰ ਖ਼ਤਮ ਹੋਈ ਜਾਂਦਾ
Published : Feb 6, 2019, 9:54 am IST
Updated : Feb 6, 2019, 9:54 am IST
SHARE ARTICLE
The love of attachment ceased
The love of attachment ceased

ਮੋਹ ਪਿਆਰ ਖ਼ਤਮ ਹੋਈ ਜਾਂਦਾ, ਚੜ੍ਹਿਆ ਨਫ਼ਰਤ ਦਾ ਇਥੇ ਬੁਖ਼ਾਰ ਮੀਆਂ......

ਮੋਹ ਪਿਆਰ ਖ਼ਤਮ ਹੋਈ ਜਾਂਦਾ, ਚੜ੍ਹਿਆ ਨਫ਼ਰਤ ਦਾ ਇਥੇ ਬੁਖ਼ਾਰ ਮੀਆਂ,
ਹਾਸੇ ਠੱਠੇ ਇਥੋਂ ਹਵਾ ਹੋ ਗਏ, ਮਿਲ ਜਾਂਦਾ ਰੋਣਾ ਉਧਾਰ ਮੀਆਂ,
ਖ਼ੁਸ਼ੀ ਮਿਲੇ ਦੂਜਿਆਂ ਨੂੰ ਦੁਖੀ ਵੇਖ ਕੇ, ਖਾਂਦਾ ਹਰ ਕੋਈ ਇਥੇ ਖ਼ਾਰ ਮੀਆਂ,
ਪੜ੍ਹੇ ਲਿਖਿਆ ਦੀ ਨਾ ਕੋਈ ਗੱਲ ਰਹੀ, ਲਗਿਆ ਡਿਗਰੀਆਂ ਦਾ ਇਥੇ ਭੰਡਾਰ ਮੀਆਂ,

ਕੀ ਕਰਨਗੇ ਕਾਗ਼ਜ਼ਾਂ ਦੇ ਟੁਕੜਿਆਂ ਨੂੰ, ਹੋਇਆ ਅਕਲ ਦਾ ਖ਼ਾਲੀ ਬਜ਼ਾਰ ਮੀਆਂ।
-ਸੁਰਿੰਦਰ 'ਮਾਣੂੰਕੇ ਗਿੱਲ', ਸੰਪਰਕ : 88723-21000

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement