
Tajamul Kaleem News: ਉਨ੍ਹਾਂ ਨੇ ਪੰਜਾਬੀ ਗ਼ਜ਼ਲ ਨੂੰ ਆਧੁਨਿਕ ਬਣਾਇਆ
Pakistani Punjabi poet Tajamul Kaleem Death: ਸਾਹਿਤ ਜਗਤ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਨਾਮਵਰ ਪੰਜਾਬੀ ਸ਼ਾਇਰ ਤਜੱਮੁਲ ਕਲੀਮ ਦਾ ਦਿਹਾਂਤ ਹੋ ਗਿਆ। ਉਹ ਆਪਣੇ ਪਾਠਕਾਂ ਨੂੰ ਸਦਾ ਲਈ ਅਲਵਿਦਾ ਆਖ ਗਏ। ਉਨ੍ਹਾਂ ਦਾ ਜਨਮ ਤਹਿਸੀਲ ਚੂਨੀਆ, ਜ਼ਿਲ੍ਹਾ ਕਸੂਰ, ਪਾਕਿਸਤਾਨ ਵਿਖੇ ਹੋਇਆ।
ਸਮਕਾਲੀ ਪੰਜਾਬੀ ਕਵੀਆਂ ਵਿੱਚ ਉਹ ਇੱਕ ਵੱਖਰੀ ਪਛਾਣ ਰੱਖਦੇ ਸਨ ਕਿਉਂਕਿ ਉਨ੍ਹਾਂ ਨੇ ਪੰਜਾਬੀ ਗ਼ਜ਼ਲ ਨੂੰ ਆਧੁਨਿਕ ਬਣਾਇਆ। ਉਨ੍ਹਾਂ ਦੀਆਂ ਪ੍ਰਸਿੱਧ ਕਿਤਾਬਾਂ ਬਰਫ਼ਾਂ ਹੇਠ ਤੰਦੂਰ (1996), ਵੇਹੜੇ ਦਾ ਰੁੱਖ (2010), ਹਾਣ ਦੀ ਸੂਲੀ (2012), ਚੀਕਦਾ ਮੰਜ਼ਰ (2017), ਯਾਰ ਕਲੀਮਾ ਆਦਿ ਹਨ।
(For more news apart from 'Pakistani Punjabi poet Tajamul Kaleem Death News in punjabi', Spirit, stay tune to Rozana Spokesman)