
ਅਸੀਂ ਅੱਜ ਤੁਹਾਨੂੰ ਭਾਰਤ ਦੀ ਵੱਡੀ ਟੈਲੀਕਾਮ ਕੰਪਨੀ ਜਿਓ ਦੇ ਬਾਰੇ ‘ਚ ਦੱਸਣ ਜਾ ਰਹੇ ਹਾਂ...
ਨਵੀਂ ਦਿੱਲੀ: ਅਸੀਂ ਅੱਜ ਤੁਹਾਨੂੰ ਭਾਰਤ ਦੀ ਵੱਡੀ ਟੈਲੀਕਾਮ ਕੰਪਨੀ ਜਿਓ ਦੇ ਬਾਰੇ ‘ਚ ਦੱਸਣ ਜਾ ਰਹੇ ਹਾਂ। ਜਿਓ ਨੇ ਕੁਝ ਸਮਾਂ ਪਹਿਲਾਂ ਸਾਰੀਆਂ ਟੈਲੀਕਾਮ ਕੰਪਨੀਆਂ ਨੇ ਟੈਰਿਫ ਪਲਾਨ ਵਿੱਚ ਵਾਧਾ ਕੀਤਾ ਹੈ।
Jio
ਇਸਤੋਂ ਬਾਅਦ ਤੋਂ ਗਾਹਕਾਂ ਨੂੰ ਮਹਿੰਗੇ ਡੇਟਾ ਪਲਾਨ ਨੂੰ ਖਰੀਦਣਾ ਪੈ ਰਿਹਾ ਹੈ। ਮੌਜੂਦਾ ਸਮੇਂ ਵਿੱਚ ਸਾਰੀਆਂ ਟੈਲੀਕਾਮ ਕੰਪਨੀਆਂ ਗਾਹਕਾਂ ਨੂੰ ਡੇਲੀ ਡੇਟਾ ਅਤੇ ਫਰੀ ਕਾਲਿੰਗ ਵਾਲੇ ਆਫਰ ਉਪਲੱਬਧ ਕਰਾ ਰਹੀਆਂ ਹਨ।
Jiophone
ਦੱਸ ਦਈਏ ਕਿ ਬਹੁਤ ਸਾਰੇ ਗਾਹਕਾਂ ਦੀ ਸਮੱਸਿਆ ਹੈ ਡੇਲੀ ਡੇਟਾ ਲਿਮਿਟ ਖ਼ਤਮ ਹੋਣ ਦੀ। ਅਜਿਹੇ ‘ਚ ਜੇਕਰ ਤੁਸੀਂ ਜਿਓ ਗਾਹਕ ਹੋ ਤਾਂ ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ। ਦੱਸ ਦਈਏ ਕਿ ਜਿਓ ਗਾਹਕਾਂ ਲਈ ਜਿਓ ਦਾ 10 ਦਾ ਰਿਚਾਰਜ ਉਨ੍ਹਾਂ ਦੀ ਇਹ ਸਮੱਸਿਆ ਖਤਮ ਕਰ ਦਿੰਦਾ ਹੈ।
Jio
ਜੀਓ ‘ਚ ਜੋ ਗਾਹਕ ਡੇਲੀ ਡੇਟਾ ਦੇ ਖਤਮ ਹੋਣ ਦੇ ਝੰਝਟ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਦੇ ਲਈ ਅਸੀਂ ਜੀਓ ਦੇ ₹10 ਵਾਲੇ IUC ਡੇਟਾ ਵਾਊਚਰ ਦੀ ਜਾਣਕਾਰੀ ਲੈ ਕੇ ਆਏ ਹਾਂ। ਜਾਣਕਾਰੀ ਲਈ ਦੱਸ ਦਈਏ ਕਿ ਇਸਤੋਂ ਪਹਿਲਾਂ ਜੀਓ ਨੇ ₹11 ਤੋਂ ਲੈ ਕੇ ₹101 ਤੱਕ ਦੇ ਡੇਟਾ ਐਡ ਆਨ ਵਾਊਚਰ ਉਪਲੱਬਧ ਕਰਾਏ ਹੋਏ ਹਨ।
Jio
ਇਨ੍ਹਾਂ ਵਿੱਚ ₹11 ਵਾਲੇ ਪਲਾਨ ਵਿੱਚ 400MB ਡੇਟਾ ਡੇਲੀ ਡੇਟਾ ਦੇ ਖਤਮ ਹੋਣ ਤੋਂ ਬਾਅਦ ਮਿਲਦਾ ਹੈ। ਇਸਤੋਂ ਇਲਾਵਾ ₹21 ‘ਚ 1GB ਡੇਟਾ, ₹51 ਵਿੱਚ 3GB ਡੇਟਾ ਅਤੇ ₹101 ਵਿੱਚ 6GB ਡੇਟਾ ਮਿਲਦਾ ਹੈ ਲੇਕਿਨ ਦੱਸ ਦਈਏ ਕਿ ਜਿਓ ਨੇ ਆਪਣੇ 10 ਰੁਪਏ ਦੇ ਰਿਚਾਰਜ ਦੇ ਨਾਲ 1GB ਇੰਟਰਨੈਟ ਡੇਟਾ ਵੀ ਦਿੰਦਾ ਹੈ। ਜਿਸਨੂੰ ਕਿ ਤੁਸੀ ਡੇਲੀ ਰਿਚਾਰਜ ਲਿਮਟ ਤੋਂ ਬਾਅਦ ਯੂਜ ਕਰ ਸਕਦੇ ਹੈ।