ਖਾਤੇ ਵਿਚ ਪੈਸੇ ਨਹੀਂ ਹਨ ਤਾਂ ਵੀ ਕੱਢਵਾਓ ਪੈਸੇ! ਇੰਨੀ ਹੋਵੇਗੀ ਲਿਮਿਟ!
Published : Dec 8, 2019, 11:56 am IST
Updated : Dec 8, 2019, 11:56 am IST
SHARE ARTICLE
Get overdraft facility on pm jandhan account upto 5000 rupees
Get overdraft facility on pm jandhan account upto 5000 rupees

ਇਸ ਦੇ ਨਾਲ ਹੀ ਉਹਨਾਂ ਨੂੰ ਅਪਣੇ ਰੂਪੇ ਡੈਬਿਟ ਕਾਰਡ ਨਾਲ ਰੈਗਿਊਲਰ ਟ੍ਰਾਂਸਜੈਕਸ਼ਨ ਕਰਨਾ ਵੀ ਜ਼ਰੂਰੀ ਹੁੰਦਾ ਹੈ।

ਨਵੀਂ ਦਿੱਲੀ: ਆਮ ਤੌਰ ਤੇ ਸੇਵਿੰਗਸ ਬੈਂਕ ਅਕਾਉਂਟ ਵਿਚ ਖਾਤਾਧਾਰਕ ਨੂੰ ਹਰ ਮਹੀਨੇ ਔਸਤਨ ਨਿਊਨਤਮ ਬੈਲੇਂਸ ਨਾ ਰੱਖਣ ਤੇ ਪੇਨਾਲਟੀ ਦੇਣਾ ਪੈਂਦਾ ਹੈ। ਸੈਲਰੀ ਅਕਾਉਂਟ ਲਈ ਬੈਂਕ ਇਸ ਦੀ ਫਰਜ਼ ਨਹੀਂ ਰੱਖਦੇ ਪਰ ਇਸ ਦੇ ਨਾਲ ਹੀ ਕੁੱਝ ਅਜਿਹੇ ਅਕਾਉਂਟ ਵੀ ਹੁੰਦੇ ਹਨ ਜਿੱਥੇ ਘਟ ਬੈਲੇਂਸ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ। ਇਸ ਤਰ੍ਹਾਂ ਦੇ ਖਾਤੇ ਵਿਚ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਵੀ ਇਕ ਹੈ।

Bank LoanMoney ਜਨ ਧਨ ਯੋਜਨਾ ਖਾਤੇ ਵਿਚ ਇਸ ਤੋਂ ਇਲਾਵਾ ਵੀ ਕਈ ਸੁਵਿਧਾਵਾਂ ਮਿਲਦੀਆਂ ਹਨ। ਇਸ ਖਾਤੇ ਵਿਚ ਓਵਰਡ੍ਰਾਫਟ ਸੁਵਿਧਾ ਦੇ ਨਾਲ-ਨਾਲ ਰੁਪੇ ਡੈਬਿਟ ਕਾਰਡ ਵੀ ਉਪਲੱਬਧ ਕਰਾਇਆ ਜਾਂਦਾ ਹੈ। ਇਸ ਡੈਬਿਟ ਕਾਰਡ ਤੇ 1 ਲੱਖ ਰੁਪਏ ਐਕਸੀਡੈਂਟ ਇੰਸ਼ੋਰੈਂਸ ਫ੍ਰੀ ਵਿਚ ਮਿਲਦਾ ਹੈ। ਹਾਲਾਂਕਿ ਓਵਰਡ੍ਰਾਫਟ ਸੁਵਿਧਾ ਦੀ ਯੋਗਤਾ ਲਈ ਜਨ ਧਨ ਖਾਤਾਧਾਰਕਾਂ ਨੂੰ ਪਹਿਲੇ 6 ਮਹੀਨਿਆਂ ਲਈ ਕੁੱਝ ਬੈਲੇਂਸ ਰੱਖਣਾ ਜ਼ਰੂਰੀ ਹੁੰਦਾ ਹੈ।

BankingBankingਇਸ ਦੇ ਨਾਲ ਹੀ ਉਹਨਾਂ ਨੂੰ ਅਪਣੇ ਰੂਪੇ ਡੈਬਿਟ ਕਾਰਡ ਨਾਲ ਰੈਗਿਊਲਰ ਟ੍ਰਾਂਸਜੈਕਸ਼ਨ ਕਰਨਾ ਵੀ ਜ਼ਰੂਰੀ ਹੁੰਦਾ ਹੈ। ਇਸ ਤੋਂ ਬਾਅਦ ਜਿਹੜੇ ਬੈਂਕ ਵਿਚ ਇਹ ਖਾਤਾ ਖੋਲ੍ਹਿਆ ਗਿਆ ਹੈ। ਜੇ ਉਹ ਯੋਗ ਮੰਨਦਾ ਹੈ ਤਾਂ ਖਾਤਾਧਾਰਕ ਨੂੰ 5000 ਰੁਪਏ ਨੂੰ ਓਵਰਡ੍ਰਾਫਟ ਦੀ ਸੁਵਿਧਾ ਦਿੰਦਾ ਹੈ। ਇਸ ਦੇ ਲਈ ਇਕ ਸ਼ਰਤ ਇਹ ਵੀ ਹੈ ਕਿ ਇਹ ਜਨ ਧਨ ਖਾਤਾਧਾਰਕ ਨਾਲ ਲਿੰਕ ਹੋਵੇ। ਜੇ ਤੁਸੀਂ ਓਵਰਡ੍ਰਾਫਟ ਸੁਵਿਧਾ ਦਾ ਲਾਭ ਇਕ ਆਮ ਬਜਟ ਚੁਕਾਉਣ ਤੋਂ ਬਾਅਦ ਲੈ ਸਕਦੇ ਹਨ।

Bank AccountBank Account ਜੇ ਖਾਤਾਧਾਰਕ ਪੁਰਾਣੇ ਬੈਲੇਂਸ ਨੂੰ ਸਹੀ ਸਮੇਂ ਤੇ ਕਲਿਅਰ ਕਰਦਾ ਹੈ ਤਾਂ ਇਸ ਦੇ ਲਈ ਉਹਨਾਂ ਨੂੰ ਅੱਗੇ ਵੀ ਲੈਣ ਦੇਣ ਦੀ ਸੁਵਿਧਾ ਮਿਲਦੀ ਰਹੇਗੀ। ਦਸ ਦਈਏ ਕਿ ਆਧਾਰ ਕਾਰਡ ਲਿੰਕਡ ਜਨ ਧਨ ਖਾਤਾਧਾਰਕ ਨੂੰ ਸਰਕਾਰੀ ਸਬਸਿਡੀ ਸਕੀਮ ਤਹਿਤ ਡਾਇਰੈਕਟ ਲਾਭ ਮਿਲ ਸਕਦਾ ਹੈ। ਇਸ ਤਹਿਤ ਕਿਸੇ ਵੀ ਸਰਕਾਰੀ ਸਬਸਿਡੀ ਦਾ ਪੈਸਾ ਉਹਨਾਂ ਦੇ ਖਾਤੇ ਵਿਚ ਸਿੱਧਾ ਆਵੇਗਾ।

Bank AccountBank Accountਇਸ ਦੇ ਨਾਲ ਹੀ 15 ਅਗਸਤ 2014 ਤੋਂ ਲੈ ਕੇ 26 ਜਨਵਰੀ 2015 ਵਿਚ ਜੇ ਕਿਸੇ ਨੇ ਜਨ ਧਨ ਖਾਤਾ ਖੁਲਵਾਇਆ ਹੈ ਤਾਂ ਇਸ ਦੇ ਲਈ ਉਹਨਾਂ ਨੂੰ 30 ਹਜ਼ਾਰ ਰੁਪਏ ਦਾ ਲਾਈਫ ਇੰਸ਼ੋਰੈਂਸ ਕਵਰ ਦਾ ਵੀ ਲਾਭ ਮਿਲੇਗਾ। ਇਹ ਸੁਵਿਧਾ ਉਹਨਾਂ ਨੂੰ ਉਦੋਂ ਹੀ ਮਿਲੇਗੀ ਜਦੋਂ ਉਹ ਇਸ ਦੇ ਲਈ ਯੋਗ ਹੋਣਗੇ। ਜਨ ਧਨ ਖਾਤਾਧਾਰਕ ਨੂੰ ਇਕ ਹੋਰ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਜੇ ਉਹ ਅਪਣੇ ਖਾਤੇ ਤੇ ਚੈਕਬੁੱਕ ਦੀ ਸੁਵਿਧਾ ਲੈਣਾ ਚਾਹੁੰਦਾ ਹੈ ਤਾਂ ਇਸ ਦੇ ਲਈ ਉਹਨਾਂ ਨੂੰ ਅਪਣੇ ਖਾਤੇ ਵਿਚ ਜ਼ਰੂਰ ਕੁੱਝ ਰਕਮ ਰੱਖਣੀ ਲਾਜ਼ਮੀ ਹੋਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM
Advertisement