ਖੁਸ਼ਖਬਰੀ! RBI ਨੇ ਐਲਾਨ ਕਰ ਸਭ ਨੂੰ ਦਿੱਤੇ ਖੁੱਲ੍ਹੇ ਗੱਫੇ, ਫ੍ਰੀ ’ਚ 24 ਘੰਟੇ ਭੇਜੋ ਪੈਸੇ!  
Published : Dec 7, 2019, 12:37 pm IST
Updated : Dec 7, 2019, 12:37 pm IST
SHARE ARTICLE
Neft transfer available 24 hours from 16 december
Neft transfer available 24 hours from 16 december

16 ਦਸੰਬਰ ਤੋਂ ਬਦਲੇਗਾ ਬੈਂਕ ਦੇ ਨਿਯਮ

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ ਡਿਜਿਟਲ ਲੈਣ ਦੇਣ ਨੂੰ ਵਧਾਵਾ ਦੇਣ ਲਈ ਨੈਸ਼ਨਲ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ 16 ਦਸੰਬਰ ਤੋਂ 24 ਘੰਟਿਆਂ ਲਈ ਕਰ ਦੇਣ ਦੀ ਐਲਾਨ ਕੀਤਾ ਹੈ। RBI ਨੇ ਇਕ ਬਿਆਨ ਵਿਚ ਕਿਹਾ ਕਿ ਹੁਣ NEFT ਤਹਿਤ ਟ੍ਰਾਂਜੈਕਸ਼ਨ ਦੀ ਸੁਵਿਧਾ ਹਾਲੀਡੇ ਸਮੇਤ ਹਫ਼ਤੇ ਦੇ ਸੱਤ ਦਿਨ ਉਪਲਬਧ ਹੋਵੇਗੀ।

PhotoPhoto NEFT ਟ੍ਰਾਂਜੈਕਸ਼ਨ ਦਾ ਨਿਪਟਾਰਾ ਆਮ ਦਿਨਾਂ ਵਿਚ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਦੌਰਾਨ ਅਤੇ ਪਹਿਲੇ ਅਤੇ ਤੀਜੇ ਸ਼ਨੀਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤਕ ਘੰਟਿਆਂ ਦੇ ਆਧਾਰ ਤੇ ਕੀਤਾ ਜਾਂਦਾ ਹੈ। ਰਿਜ਼ਰਵ ਬੈਂਕ ਨੇ ਇਕ ਸੂਚਨਾ ਵਿਚ ਕਿਹਾ ਕਿ NEFT ਟ੍ਰਾਂਜੈਕਸ਼ਨ ਨੂੰ 24 ਘੰਟੇ, ਸੱਤਾਂ ਦਿਨ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਰਿਜ਼ਰਵ ਬੈਂਕ ਨੇ ਸਾਰੇ ਮੈਂਬਰ ਬੈਂਕਾਂ ਨੂੰ ਰੈਗੁਲੈਟਰੀ ਕੋਲ ਚਾਲੂ ਖਾਤੇ ਵਿਚ ਹਰ ਸਮੇਂ ਲੋੜੀਂਦਾ ਫੰਡ ਰੱਖਣ ਨੂੰ ਕਿਹਾ ਹੈ ਤਾਂ ਕਿ NEFT ਟ੍ਰਾਂਜੈਕਸ਼ਨ ਵਿਚ ਕੋਈ ਸਮੱਸਿਆ ਨਾ ਹੋਵੇ।

rbi said psu government bank will not be closedRBI ਕੇਂਦਰੀ ਬੈਂਕ ਨੇ ਕਿਹਾ ਕਿ ਸਾਰੇ ਬੈਂਕਾਂ ਨੂੰ ਸੁਚਾਰੂ ਤਰੀਕੇ ਨਾਲ NEFT ਟ੍ਰਾਂਜੈਕਸ਼ਨ ਨਿਸ਼ਚਿਤ ਕਰਨ ਲਈ ਸਾਰੇ ਜ਼ਰੂਰੀ ਬੁਨਿਆਦੀ ਢਾਂਚਿਆਂ ਨੂੰ ਬਣਾਈ ਰੱਖਣ ਦੇ ਨਿਰਦੇਸ਼ ਵੀ ਦਿੱਤੇ ਹਨ। ਉਸ ਨੇ ਕਿਹਾ ਕਿ ਬੈਂਕ NEFT ਵਿਚ ਕੀਤੇ ਗਏ ਬਦਲਾਅ ਬਾਰੇ ਉਪਭੋਗਤਾ ਨੂੰ ਸੂਚਿਤ ਕਰ ਸਕਦੇ ਹਨ। ਦਸ ਦਈਏ ਕਿ ਰਿਜ਼ਰਵ ਬੈਂਕ ਪਹਿਲਾਂ ਹੀ NEFT ਅਤੇ ਆਰਟੀਜੀਐਸ ਟ੍ਰਾਂਜੈਕਸ਼ਨ ਤੇ ਫ਼ੀਸ ਸਮਾਪਤ ਕਰਨ ਦਾ ਫ਼ੈਸਲਾ ਲੈ ਚੁੱਕਿਆ ਹੈ।

Bank details of 1.3 million Indians is up for sale on the dark webPhoto ਨੈਸ਼ਨਲ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ ਦੇਸ਼ ਵਿਚ ਬੈਂਕਾਂ ਦੇ ਜ਼ਰੀਏ ਫੰਡ ਟ੍ਰਾਂਸਫਰ ਕਰਨ ਯਾਨੀ ਇਕ ਤੋਂ ਦੂਜੀ ਜਗ੍ਹਾ ਭੇਜਣ ਦਾ ਤਰੀਕਾ ਹੈ। ਇਸ ਤਰੀਕੇ ਦਾ ਫਾਇਦਾ ਆਮ ਗਾਹਕਾਂ ਜਾਂ ਕੰਪਨੀਆਂ ਉਠਾ ਕੇ ਕਿਸੇ ਦੂਜੀ ਬ੍ਰਾਂਚ ਜਾਂ ਕਿਸੇ ਦੂਜੇ ਸ਼ਹਿਰ ਦੀ ਸ਼ਾਖਾ ਵਿਚ ਕਿਸੇ ਵੀ ਵਿਅਕਤੀ ਜਾਂ ਸੰਗਠਨ ਤੇ ਕੰਪਨੀਆਂ ਨੂੰ ਭੇਜ ਸਕਦੇ ਹਨ।

PhotoPhoto ਅੱਜ ਦੀ ਤਰੀਕ ਵਿਚ ਲਗਭਗ ਹਰ ਬੈਂਕ ਨੇ ਐਨਈਐਫਟੀ ਤਕਨੀਕੀ ਨੂੰ ਅਪਣਾ ਲਿਆ ਹੈ। ਇਸ ਦੁਆਰਾ ਫੰਡ ਭੇਜਣ ਲਈ ਗਾਹਕਾਂ ਨੂੰ ਸਾਰੇ ਤਰ੍ਹਾਂ ਦੀ ਜਾਣਕਾਰੀ ਭੇਜਣੀ ਹੁੰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement