Jio Mobile User ਲਈ ਵੱਡਾ ਧਮਾਕਾ, 98 ਰੁਪਏ ’ਚ ਮਿਲੇਗਾ....
Published : Dec 11, 2019, 8:16 am IST
Updated : Dec 11, 2019, 8:24 am IST
SHARE ARTICLE
Jio
Jio

ਰਿਲਾਇੰਸ ਜੀਓ ਨੇ ਹਾਲ ਹੀ ਵਿਚ ਨਵੇਂ ਟ੍ਰੈਰਿਫ ਪਲਾਨ ਦਾ ਐਲਾਨ ਕੀਤਾ ਹੈ।

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਹਾਲ ਹੀ ਵਿਚ ਨਵੇਂ ਟ੍ਰੈਰਿਫ ਪਲਾਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਨਵੇਂ ਪਲਾਨ All-in-one plan ਟੈਰਿਫ ਪਲਾਨ ਵਿਚ 199 ਰੁਪਏ, 555 ਰੁਪਏ ਅਤੇ 2,199 ਰੁਪਏ ਦੇ ਪਲਾਨ ਸ਼ਾਮਲ ਹਨ। ਦਸ ਦਈਏ ਕਿ Jio ਦੇ ਅਜਿਹੇ ਪਲਾਨ ਬਾਰੇ ਜਿਸ ਦੀ ਕੀਮਤ ਬਹੁਤ ਘਟ ਹੈ ਪਰ ਫਾਇਦੇ ਕਿਤੇ ਜ਼ਿਆਦਾ ਹਨ। ਦਰਅਸਲ ਅਸੀਂ ਗੱਲ ਕਰ ਰਹੇ ਹਾਂ Jio ਦੇ 98 ਰੁਪਏ ਦੇ ਪਲਾਨ ਬਾਰੇ।

Jio and Airtel
Jio and Airtel

ਇਸ ਪਲਾਨ ਨੂੰ ਜੀਓ ਨੇ ‘Affordable Pack’ ਦੀ ਕੈਟੇਗਿਰੀ ਵਿਚ ਰੱਖਿਆ ਹੈ। 98 ਰੁਪਏ ਦੇ ਇਸ ਪਲਾਨ ਵਿਚ ਜੀਓ ਨੈਟਵਰਕ ਤੇ ਕਾਲਿੰਗ ਫ੍ਰੀ ਹੈ। ਇਸ ਪਲਾਨ ਨਾਲ 10 ਰੁਪਏ ਦਾ ਟਾਪ-ਅਪ ਵੀ ਜੁੜ ਗਿਆ ਹੈ ਜੋ ਕਿ ਦੂਜੇ ਨੈਟਵਰਕ ਤੇ ਕਾਲ ਕਰਨ ਲਈ ਮਿਲੇਗਾ। ਇਸ ਤੋਂ ਬਾਅਦ ਪਲਾਨ ਦੀ ਕੀਮਤ 108 ਰੁਪਏ ਦੀ ਹੋ ਜਾਂਦੀ ਹੈ। ਇਸ ਵਿਚ ਜੇ ਜੀਓ ਤੋਂ ਇਲਾਵਾ ਕਿਸੇ ਹੋਰ ਨੈਟਵਰਕ ਤੇ ਕਾਲ ਕਰਦੇ ਹਨ ਤਾਂ ਉਸ ਦੇ ਲਈ 124 IUC ਮਿੰਟ ਮਿਲਣਗੇ।

Jio
Jio

ਇੰਟਰਨੈਟ ਡਾਟਾ ਦੀ ਗੱਲ ਕੀਤੀ ਜਾਵੇ ਤਾਂ ਇਸ ਪਲਾਨ ਵਿਚ ਪੂਰੇ ਵੈਲਡਿਟੀ ਪੀਰੀਅਡ ਯਾਨੀ 28 ਦਿਨਾਂ ਲਈ ਟੋਟਲ 2 ਜੀਬੀ ਡੇਟਾ ਆਫਰ ਕੀਤਾ ਗਿਆ ਹੈ। ਇਸ ਪਲਾਨ ਵਿਚ ਗਾਹਕਾਂ ਨੂੰ 300 SMS ਦਾ ਫਾਇਦਾ ਵੀ ਦਿੱਤਾ ਜਾ ਰਿਹਾ ਹੈ। ਨਾਲ ਹੀ ਜੀਓ ਗਾਹਕਾਂ ਨੂੰ ਮੁਫਤ ਵਿਚ Jio Apps ਦਾ ਸਬਸਕ੍ਰਿਪਸ਼ਨ ਮਿਲਦਾ ਹੈ। ਦਸ ਦਈਏ ਕਿ ਵੋਡਾਫੋਨ-ਆਈਡੀਆ ਅਤੇ ਏਅਰਟੇਲ ਨੇ ਅਪਣੇ ਗਾਹਕਾਂ ਲਈ ਨਵੇਂ ਪਲਾਨ ਲਾਂਚ ਕੀਤੇ ਹਨ।

Jio
Jio

ਇਹਨਾਂ ਪਲਾਨ ਦੀ ਖ਼ਾਸ ਗੱਲ ਇਹ ਹੈ ਕਿ ਇਹ ਗਾਹਕਾਂ ਨੂੰ ਅਨਲਿਮਿਟੇਡ ਕਾਲਿੰਗ ਦੀ ਸੁਵਿਧਾ ਦੇ ਰਿਹਾ ਹੈ। ਯਾਨੀ ਕਿ ਪਲਾਨ ਵਿਚ ਗਾਹਕਾਂ ਨੂੰ ਕਿਸੇ ਵੀ ਨੈਟਵਰਕ ਤੇ ਕਾਲ ਕਰਨ ਲਈ ਮਿੰਟ ਦੀ ਚਿੰਤਾ ਨਹੀਂ ਕਰਨੀ ਹੋਵੇਗੀ। ਉਹ ਇਸ ਵਿਚ ਅਨਲਿਮਿਟੇਡ ਕਾਲਿੰਗ ਦਾ ਫਾਇਦਾ ਲੈ ਸਕਦੇ ਹਨ। ਵੋਡਾਫੋਨ-ਆਈਡੀਆ ਅਤੇ ਏਅਰਟੇਲ ਦੋਵਾਂ ਨੇ 399 ਰੁਪਏ ਦਾ ਪਲਾਨ ਉਤਾਰਿਆ ਹੈ।

Jio
Jio

399 ਰੁਪਏ ਦੇ ਪਲਾਨ ਵਿਚ ਯੂਜ਼ਰਸ ਕਿਸੇ ਵੀ ਨੈਟਵਰਕ ਤੇ ਅਨਲਿਮਿਟੇਡ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਪਲਾਨ ਵਿਚ ਯੂਜ਼ਰਸ ਨੂੰ ਹਰ ਦਿਨ 1.5GB ਡਾਟਾ ਦਿੱਤਾ ਜਾ ਰਿਹਾ ਹੈ। ਨਾਲ ਹੀ ਇਸ ਵਿਚ ਹਰ ਦਿਨ 100 SMS ਵੀ ਮਿਲਣਗੇ। ਇਸ ਪਲਾਨ ਦੀ ਵੈਲਡਿਟੀ 56 ਦਿਨਾਂ ਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement