Maruti ਖਰੀਦਣ ਵਾਲਿਆਂ ਨੂੰ ਇਸ ਵਾਰ ਮਿਲੇਗਾ ਇਹ ਸ਼ਾਨਦਾਰ ਤੋਹਫ਼ਾ
Published : Sep 23, 2019, 1:24 pm IST
Updated : Sep 23, 2019, 1:24 pm IST
SHARE ARTICLE
Maruti Suzuki
Maruti Suzuki

ਜੇਕਰ ਤੁਸੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਖਾਸ ਕਰਕੇ ਮਾਰੂਤੀ ਦੀ ਤਾਂ ਤੁਹਾਨੂੰ ਜਲਦ...

ਨਵੀਂ ਦਿੱਲੀ: ਜੇਕਰ ਤੁਸੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਖਾਸ ਕਰਕੇ ਮਾਰੂਤੀ ਦੀ ਤਾਂ ਤੁਹਾਨੂੰ ਜਲਦ ਹੀ ਗੁੱਡ ਨਿਊਜ਼ ਮਿਲ ਸਕਦੀ ਹੈ। ਕਾਰਪੋਰੇਟ ਟੈਕਸਾਂ 'ਚ ਕਟੌਤੀ ਤੋਂ ਬਾਅਦ ਕੰਪਨੀ ਕਾਰਾਂ ਦੀ ਕੀਮਤ ਨੂੰ ਘਟਾਉਣ ਦਾ ਵਿਚਾਰ ਕਰ ਰਹੀ ਹੈ। ਮਾਰੂਤੀ ਸੁਜ਼ੂਕੀ ਇਕ-ਦੋ ਦਿਨਾਂ 'ਚ ਖਰੀਦਦਾਰਾਂ ਨੂੰ ਖੁਸ਼ਖਬਰੀ ਦੇ ਸਕਦੀ ਹੈ। ਹਾਲ ਹੀ 'ਚ ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰ.ਸੀ ਭਾਰਗਵ ਨੇ ਵੀ ਇਹ ਕਿਹਾ ਸੀ, ਕਿ ਕੀਮਤਾਂ ਬਹੁਤ ਉੱਪਰ ਹੋਣ ਕਾਰਨ ਗਾਹਕ ਖਰੀਦਦਾਰੀ ਦਾ ਮਨ ਨਹੀਂ ਬਣਾ ਰਹੇ ਹਨ।

Maruti Suzuki'sMaruti Suzuki

 ਜਿਸ ਕਾਰਨ SUV ਤੇ ਕਾਰਾਂ ਦੀ ਵਿਕਰੀ 'ਚ ਮੰਦਾ ਲੱਗਾ ਹੈ। ਉੱਥੇ ਹੀ, ਦੂਜੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੁੰਡਈ ਵੀ ਕਾਰਾਂ ਦੀ ਕੀਮਤਾਂ ਘਟਾਉਣ ਦਾ ਵਿਚਾਰ ਕਰ ਰਹੀ ਹੈ। ਹਾਲਾਂਕਿ, ਬੁਰੀ ਖਬਰ ਇਹ ਹੈ ਕਿ ਹੋਰ ਕਾਰ ਫਰਮਾਂ ਨੇ ਵਿਕਰੀ 'ਚ ਗੰਭੀਰ ਸੁਸਤੀ ਦੇ ਬਾਵਜੂਦ ਕੀਮਤਾਂ 'ਚ ਕਟੌਤੀ ਦੀ ਕੋਈ ਯੋਜਨਾ ਨਹੀਂ ਬਣਾਈ ਹੈ। ਟੋਇਟਾ ਅਤੇ ਹੌਂਡਾ ਵੱਲੋਂ ਕਾਰਾਂ ਦੀ ਕੀਮਤ 'ਚ ਫਿਲਹਾਲ ਕੋਈ ਕਮੀ ਨਹੀਂ ਕੀਤੀ ਜਾਣ ਵਾਲੀ।

Maruti Suzuki announces 2-day shutdown of Gurugram, Manesar plantsMaruti Suzuki

ਟੋਇਟਾ ਕਿਰਲੋਸਕਰ ਨੇ ਕਿਹਾ ਕਿ ਕਾਰਪੋਰੇਟ ਟੈਕਸ ਘੱਟ ਹੋਣ ਨਾਲ ਨਕਦੀ ਦਾ ਪ੍ਰਵਾਹ ਬਿਹਤਰ ਹੋਵੇਗਾ ਪਰ ਇਸ ਨਾਲ ਵਾਹਨਾਂ ਦੀ ਕੀਮਤ ਘਟਾਉਣ ਦੀ ਬਹੁਤ ਘੱਟ ਸੰਭਾਵਨਾ ਹੈ। ਉੱਥੇ ਹੀ, ਹੌਂਡਾ ਕਾਰਸ ਦਾ ਕਹਿਣਾ ਹੈ ਕਿ ਉਸ ਵੱਲੋਂ ਕਾਰਾਂ 'ਤੇ ਜੋ ਫਾਇਦੇ ਦਿੱਤੇ ਜਾ ਰਹੇ ਹਨ ਉਹ ਕਾਫੀ ਹਨ ਤੇ ਕਾਰਾਂ ਦੀ ਕੀਮਤ ਘਟਾਉਣ ਬਾਰੇ ਕੋਈ ਯੋਜਨਾ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement